12 ਫਰਵਰੀ ਦੇਸ਼ ਵਿਆਪੀ ਹੜਤਾਲ ਵਿੱਚ ਕਿਸਾਨ ਮਜ਼ਦੂਰ ਮੁਲਾਜ਼ਮ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ

ਗੁਰਦਾਸਪੁਰ: ਚਾਰ ਲੇਬਰ ਕੋਡ ਰੱਦ ਕਰਾਉਣ, ਬਿਜਲੀ ਬਿੱਲ 2025 ਅਤੇ ਬੀਜ ਬਿੱਲ 2025 ਪੱਕੇ ਤੌਰ ਰੱਦ ਕਰਾਉਣ, ਮਨਰੇਗਾ ਕਾਨੂੰਨ ਮੁੜ ਬਹਾਲ ਕਰਨ ਲਈ, ਦੇਸ਼ ਤੇ ਲੋਕ ਵਿਰੋਧੀ ਅਮਰੀਕਾ-ਭਾਰਤ ਵਪਾਰ ਸਮਝੌਤੇ…

ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਦੇ ਆਗਾਜ਼ ਸਬੰਧੀ ਵਿਚਾਰ-ਚਰਚਾ 27 ਫਰਵਰੀ ਨੂੰ

ਜਲੰਧਰ: ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ’ਚ ਗੰਭੀਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਕੀਤਾ ਗਿਆ ਕਿ ਆਜ਼ਾਦੀ ਸੰਗਰਾਮ ਅੰਦਰ ਅਨੂਠੇ ਇਤਿਹਾਸਕ ਸਫ਼ੇ, ਬੱਬਰ ਅਕਾਲੀ ਲਹਿਰ ’ਚ…

12 ਫਰਵਰੀ ਦੀ ਕੁੱਲ ਹਿੰਦ ਹੜਤਾਲ ਦੀ ਤਿਆਰੀ ਸਬੰਧੀ ਲੁਧਿਆਣਾ ‘ਚ ਹੋਈ ਸਾਂਝੀ ਮੀਟਿੰਗ

ਲੁਧਿਆਣਾ: 12 ਫਰਵਰੀ ਨੂੰ ਹੋਣ ਵਾਲੀ ਕੁੱਲ ਹਿੰਦ ਪੱਧਰ ਦੀ ਹੜਤਾਲ ਸਬੰਧੀ ਟਰੇਡ ਯੂਨੀਅਨਾਂ, ਕਿਸਾਨ ਜਥੇਬੰਦੀਆਂ ਅਤੇ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਅੱਜ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ…

ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ ਮੋਰਚੇ ਨੇ ਟਰੰਪ ਤੇ ਮੋਦੀ ਦਾ ਪੁਤਲਾ ਫੂਕਿਆ

ਗੁਰਦਾਸਪੁਰ: ਭਾਰਤ ਦੀ ਕਿਸਾਨੀ ਤੇ ਖੇਤੀ ਖੇਤਰ ਨਾਲ ਸਬੰਧਤ ਉਦਯੋਗ ਦੀ ਤਬਾਹੀ ਦਾ ਕਾਰਨ ਬਣ ਰਹੇ ਅਮਰੀਕਾ ਭਾਰਤ ਵਪਾਰ ਸਮਝੌਤੇ ਦਾ ਜੋਰਦਾਰ ਵਿਰੋਧ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ…

ਕੇਂਦਰ ਤੇ ਸੂਬਾ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਵਿਰੁੱਧ ਦਿਹਾਤੀ ਮਜ਼ਦੂਰ ਸਭਾ ਵਲੋਂ 8 ਅਪਰੈਲ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ

ਜਲੰਧਰ: ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਸ਼ਹੀਦ ਸਰਵਨ ਸਿੰਘ ਚੀਮਾ ਭਵਨ ਜਲੰਧਰ ਵਿਖੇ ਹੋਈ।ਮੀਟਿੰਗ ਦੇ ਫੈਸਲੇ ਨੂੰ ਪ੍ਰੈੱਸ ਜਾਰੀ…

ਆਮ ਲੋਕਾਂ ’ਚ ਹਾਲੇ ਮਲਿਕ ਭਾਗੋਆਂ ਖ਼ਿਲਾਫ਼ ਨਫ਼ਰਤ ਨਹੀਂ ਬਣੀ: ਪਾਸਲਾ

ਫਿਲੌਰ: ਪਿੰਡ ਬਿਲਗਾ ਵਿਖੇ ਸਾਥੀ ਸੰਤੋਖ ਸਿੰਘ ਬਿਲਗਾ ਅਤੇ ਨੰਬਰਦਾਰ ਬਲਜਿੰਦਰ ਬੱਬੀ ਦੇ ਤਾਈ ਜੀ ਦਰਸ਼ਨ ਕੌਰ ਦੇ ਅੰਤਿਮ ਅਰਦਾਸ ਮੌਕੇ ਧਾਰਮਿਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਰਐੱਮਪੀਆਈ ਦੇ ਜਨਰਲ…

ਕਿਸਾਨ ਆਗੂਆਂ ਦੀਆਂ ਗਿਰਫਤਾਰੀਆਂ ਵਿਰੁੱਧ ਜਨਤਕ ਜਥੇਬੰਦੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਬਠਿੰਡਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਰਕਰਾਂ ਨੂੰ ਗਿਰਫ਼ਤਾਰ ਕਰਨ ਅਤੇ ਪੁਲਿਸ ਵਲੋਂ ਥਾਂ ਥਾਂ ਨਾਕਾਬੰਦੀ ਕਰਕੇ ਮੁੱਖ ਸੜਕਾਂ ‘ਤੇ ਰੋਕਾਂ ਖੜ੍ਹੀਆਂ ਕਰਨ ਨੂੰ ਜਮਹੂਰੀ ਹੱਕਾਂ ਦਾ ਘਾਣ…

ਸੰਯੁਕਤ ਕਿਸਾਨ ਮੋਰਚਾ, ਪੰਜਾਬ ਵਲੋਂ ਬੀਕੇਯੂ ਉਗਰਾਹਾਂ ਦੇ ਆਗੂਆਂ ਅਤੇ ਵਰਕਰਾਂ ‘ਤੇ ਜ਼ਬਰ ਦੀ ਨਿਖੇਧੀ

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਬੀਕੇਯੂ ਏਕਤਾ ਉਗਰਾਹਾਂ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਉੱਤੇ ਪੰਜਾਬ ਸਰਕਾਰ ਵੱਲੋਂ ਕੀਤੇ ਜ਼ਬਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਸਬੰਧੀ ਸੰਯੁਕਤ…

ਮਜ਼ਦੂਰਾਂ, ਕਿਸਾਨਾਂ ਦੇ ਨਿਧੜਕ ਆਗੂ ਕਾਮਰੇਡ ਜਸਪਾਲ ਸਿੰਘ ਝਬਾਲ ਨੂੰ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਭਾਵ ਭਿੰਨੀਆ ਸ਼ਰਧਾਜਲੀਆਂ

ਝਬਾਲ: ਸਾਥੀ ਜਸਪਾਲ ਸਿੰਘ ਝਬਾਲ ਨਿਰਸਵਾਰਥ, ਸਿੜੜੀ ਅਤੇ ਲਹਿਰ ਪ੍ਰਤੀ ਸਮਰਪਿਤ ਸੀ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ (ਆਰ ਐੱਮ ਪੀ ਆਈ) ਦੇ ਕੌਮੀ ਜਰਨਲ ਸਕੱਤਰ ਸਾਥੀ ਮੰਗਤ ਰਾਮ…

‘ਪੰਜਾਬ ਕੇਸਰੀ’ ਅਖ਼ਬਾਰ ਸਮੂਹ ਦੇ ਦਫਤਰਾਂ ‘ਤੇ ਮਾਰੇ ਗਏ ਪੁਲਸ ਦੇ ਛਾਪਿਆਂ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆ

ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ‘ਪੰਜਾਬ ਕੇਸਰੀ’ ਅਖ਼ਬਾਰ ਸਮੂਹ ਦੇ ਦਫਤਰਾਂ ‘ਤੇ ਮਾਰੇ ਗਏ ਪੁਲਸ ਦੇ ਛਾਪਿਆਂ ਦੀ ਸਖ਼ਤ ਸ਼ਬਦਾਂ ‘ਚ…

ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਅਤੇ ਔਰਤ ਜਥੇਬੰਦੀਆਂ ਦੀ ਮੀਟਿੰਗ ਵਿੱਚ ਹੋਏ ਵੱਡੇ ਫੈਸਲੇ

ਚੰਡੀਗੜ੍ਹ: ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ‘ਤੇ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਅਤੇ ਔਰਤ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਵਿਖੇ ਕੀਤੀ ਗਈ। ਜਿਸ ਦੀ ਪ੍ਰਧਾਨਗੀ ਜੋਗਿੰਦਰ ਸਿੰਘ…

ਮਨੁੱਖ ਦੇ ਜੀਊਣ ਦਾ ਅਸਲੀ ਮਕਸਦ ਸਮਾਜ ਬਦਲਣ ਲਈ ਜੂਝਣਾ ਹੋਣਾ ਚਾਹੀਦਾ ਐ: ਪਾਸਲਾ

ਬੰਗਾ: ਜਿਸ ਇਨਸਾਨ ਦੇ ਜੀਊਣ ਦਾ ਕੋਈ ਮਕਸਦ ਨਹੀਂ ਉਹ ਦੁਨੀਆਂ ‘ਤੇ ਆਇਆ ਜਾਂ ਨਾ ਆਇਆ ਇੱਕ ਬਰਾਬਰ ਹੀ ਹੈ ਅਤੇ ਇੱਕ ਬੰਦੇ ਦੇ ਜੀਊਣ ਦਾ ਅਸਲੀ ਮਕਸਦ ਸਮਾਜ ਨੂੰ…

12 ਫਰਵਰੀ ਦੀ ਆਮ ਹੜਤਾਲ ਲਈ ਚੀਮਾ ਚੌਂਕ ਵਿਖੇ ਜਾਗਰੂਕਤਾ ਪ੍ਰਦਰਸ਼ਨ

ਲੁਧਿਆਣਾ: ਯੂਨਾਈਟਡ ਫ਼ਰੰਟ ਆਫ਼ ਟ੍ਰੇਡ ਯੂਨੀਅਨਜ ਲੁਧਿਆਣਾ, ਜਿਸ ਵਿੱਚ ਏਟਕ, ਇੰਟਕ, ਸੀਟੂ, ਐਕਟੂ ਅਤੇ ਸੀਟੀਯੂ ਪੰਜਾਬ ਸ਼ਾਮਿਲ ਹਨ, ਦੇ ਆਗੂਆਂ ਨੇ ਅੱਜ ਇੱਥੇ ਚੀਮਾ ਚੌਂਕ ਵਿਖੇ ਜਾਗਰੂਕਤਾ ਰੈਲੀ ਕੀਤੀ ਅਤੇ…

ਐੱਸਕੇਐੱਮ ਨੇ ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਕੀਤੀ ਨਿੰਦਾ

ਨਵੀਂ ਦਿੱਲੀ: ਐੱਸਕੇਐੱਮ ਨੇ ਮੋਦੀ ਸਰਕਾਰ ਦੁਆਰਾ ਅਮਰੀਕੀ ਸਾਮਰਾਜਵਾਦ ਦੇ ਦਬਾਅ ਅੱਗੇ ਸਮਰਪਣ ਕਰਕੇ ਅਮਰੀਕੀ ਸਾਮਾਨਾਂ ‘ਤੇ ਜ਼ੀਰੋ ਪ੍ਰਤੀਸ਼ਤ ਆਯਾਤ ਟੈਰਿਫ ਦੀ ਆਗਿਆ ਦੇਣ ਦੁਆਰਾ ਲੋਕਾਂ, ਖਾਸ ਕਰਕੇ ਕਿਸਾਨਾਂ ਨਾਲ…

12 ਫਰਵਰੀ ਦੀ ਆਮ ਹੜਤਾਲ ਦਾ ਸੁਨੇਹਾ ਦੇਣ ਲਈ ਕੀਤੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ

ਮਾਨਸਾ: ਇਥੋਂ ਦੇ ਬਾਬਾ ਬੂਝਾ ਸਿੰਘ ਭਵਨ ਵਿਖੇ ਸਰਵ ਸਾਥੀ ਲਾਲ ਚੰਦ ਸਰਦੂਲਗੜ੍ਹ (ਸੀਟੀਯੂ ਪੰਜਾਬ), ਕ੍ਰਿਸ਼ਨ ਚੌਹਾਨ (ਏਟਕ), ਰਾਜਵਿੰਦਰ ਸਿੰਘ ਰਾਣਾ (ਏਕਟੂ), ਸਵਰਨਜੀਤ ਸਿੰਘ ਦਲਿਓ (ਸੀਟੂ), ਨਿਰਮਲ ਸਿੰਘ ਭੰਗੂ (ਐੱਸਕੇਐੱਮ)…

12 ਫਰਵਰੀ ਦੀ ਹੜਤਾਲ ਵਿੱਚ ਵੱਧ ਚੱੜ ਕੇ ਸ਼ਾਮਲ ਹੋਵੇਗੀ ਜਮਹੂਰੀ ਕਿਸਾਨ ਸਭਾ

ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਅੱਜ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਸਭਾ ਦੇ ਸੂਬਾਈ ਦਫ਼ਤਰ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਗੜ੍ਹਾ, ਜਲੰਧਰ ਵਿਖੇ ਹੋਈ।…

ਦੇਸ਼ ਨੂੰ ਹਨ੍ਹੇਰੇ ‘ਚ ਰੱਖ ਕੇ ਅਮਰੀਕਾ ਨਾਲ ਕੀਤੇ ਗੋਡੇ ਟੇਕੂ ਸਮਝੌਤੇ ਦੇ ਵੇਰਵੇ ਜਨਤਕ ਕਰੇ ਮੋਦੀ ਸਰਕਾਰ: ਪਾਸਲਾ

ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਨੇ ਮੋਦੀ ਸਰਕਾਰ ਵਲੋੰ ਦੇਸ਼ ਦੀ ਸੰਸਦ ਨੂੰ ਭਰੋਸੇ ‘ਚ ਲਏ ਬਗੈਰ ਅਮਰੀਕਾ ਨਾਲ ਕੀਤੇ ਦੇਸ਼ ਦੇ ਹਿਤਾਂ ਲਈ ਬੇਹੱਦ ਘਾਤਕ ਦੁਵੱਲੇ ਵਪਾਰ ਸਮਝੌਤੇ…

ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੇ ਦਫਤਰ ਸਾਹਮਣੇ ਰੋਸ ਧਰਨਾ ਲਗਾਇਆ

ਰਈਆ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਵਰਕਰਾਂ ਵੱਲੋਂ ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੇ ਦਫਤਰ ਸਾਹਮਣੇ ਰੋਸ ਧਰਨਾ ਦਿੱਤਾ, ਜਿਸ ਦੀ ਅਗਵਾਈ ਨਿਰਮਲ ਸਿੰਘ ਭਿੰਡਰ,…

ਬੇੜੀਆਂ ਲਗਾ ਕੇ ਨੌਜਵਾਨਾਂ ਨੂੰ ਵਾਪਸ ਭੇਜਣਾ ਅਮਰੀਕਾ ਦੇ ਅੰਦਰੂਨੀ ਸੰਕਟ ਦਾ ਪ੍ਰਗਟਾਵਾ: ਪ੍ਰੋ. ਮਨਜੀਤ ਸਿੰਘ

ਫਿਲੌਰ: ਦੁਨੀਆ ਭਰ ‘ਚ ਲੋਕਤੰਤਰ ਦਾ ਮਾਡਲ ਵੀ ਫੇਲ੍ਹ ਹੋ ਗਿਆ ਹੈ, ਜਿਸ ‘ਚ ਕਿਹਾ ਜਾਂਦਾ ਸੀ ਕਿ ਇਹ ਸਾਰੇ ਵਰਗਾਂ ਦਾ ਭਲਾਈ ਕਰਦਾ ਹੈ, ਜਿਥੇ ਬੱਚਿਆਂ ਸਮੇਤ ਬੁਢਾਪਾ ਵੀ…

ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਲਗਾਇਆ ਧਰਨਾ, ਐੱਸ ਪੀ ਹੈਡਕੁਆਰਟਰ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ

ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਅਧੀਨ ਥਾਣਾ ਤਾਰਾਗੜ੍ਹ, ਥਾਣਾ ਵੁਮੈਨ ਸੈਲ ਪਠਾਨਕੋਟ ਅਤੇ ਥਾਣਾ ਸੁਜਾਨਪੁਰ ਵਿੱਚ ਵੱਖ ਵੱਖ ਕੇਸਾਂ ਨਾਲ ਸਬੰਧਤ ਕੁਝ ਦਰਖਾਸਤਾਂ ਦੀ ਮਹੀਨਿਆਂ ਬਾਅਦ ਸੁਣਵਾਈ ਨਾ ਹੁੰਦੀ ਦੇਖ ਭਾਰਤੀ ਇਨਕਲਾਬੀ…