ਫਲਸਤੀਨ ਅੰਦਰ ਲੋਕਾਂ ਅਤੇ ਬੱਚਿਆਂ ਉੱਤੇ ਹੋ ਰਹੇ ਜੁਲਮ ਦੇ ਖਿਲਾਫ ਰੋਸ ਪ੍ਰਦਰਸ਼ਨ

ਮੋਹਾਲੀ: ਅੱਜ ਇੱਥੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸਾਹਮਣੇ ਹੱਥਾਂ ਵਿੱਚ ਤਖਤੀਆਂ ਫੜ ਕੇ ਫਲਸਤੀਨ ਨਾਲ ਹੋ ਰਹੀਆਂ ਜ਼ਿਆਦਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ‘ਚ ਫੜੀਆਂ ਤਖ਼ਤੀਆਂ ਉੱਤੇ…

ਪਠਾਨਕੋਟ ਵਿਖੇ ਫਲਸਤੀਨ ਦੇ ਹੱਕ ਵਿੱਚ ਖੱਬੀਆਂ ਪਾਰਟੀਆਂ ਵਲੋਂ ਪ੍ਰਦਰਸ਼ਨ

ਪਠਾਨਕੋਟ: ਲਗਭਗ ਪਿਛਲੇ ਪੌਣੇ ਦੋ ਸਾਲ ਤੋਂ ਇਜਰਾਇਲ ਵੱਲੋਂ ਫਲਸਤੀਨ ਉਪਰ ਬੜੇ ਵਹਿਸ਼ੀਆਨਾ ਤਰੀਕੇ ਨਾਲ ਹਮਲੇ ਕਰਕੇ ਫਲਸਤੀਨ ਦਾ ਉਜਾੜਾ ਕੀਤਾ ਜਾ ਰਿਹਾ। ਇਸ ਅਸਾਂਵੀ ਜੰਗ ਵਿਚ ਵੀਹ ਲੱਖ ਦੀ…

ਫਲਸਤੀਨਿਆਂ ਦੇ ਹੱਕ ’ਚ ਵਰਦੇ ਮੀਂਹ ਦੌਰਾਨ ਡਟੀਆਂ ਇਨਕਲਾਬੀ ਤੇ ਖੱਬੀਆਂ ਧਿਰਾਂ

ਪਟਿਆਲਾ: ਇਜਰਾਇਲ ਵੱਲੋਂ ਫਲਸਤੀਨੀਆਂ ਖਿਲਾਫ਼ ਵਿੱਡੀ ਜੰਗ ਦੇ ਖ਼ਿਲਾਫ਼ ਜਿੱਥੇ ਸਮੁੱਚੇ ਦੇਸ਼ ਅੰਦਰ ਫਲਸਤੀਨਿਆਂ ਦੇ ਹੱਕ ਵਿੱਚ ਧਰਨੇ ਮੁਜਾਹਰੇ ਕਨਵੈਂਸ਼ਨਾਂ ਅਤੇ ਅਰਥੀਆਂ ਫੁਕੀਆਂ ਗਈਆਂ ਉੱਥੇ ਜ਼ਿਲ੍ਹੇ ਪਟਿਆਲੇ ਦੀਆਂ ਖੱਬੀਆਂ ਧਿਰਾਂ…

ਜਮਸ਼ੇਰ ਖ਼ਾਸ ਵਿਖੇ ਇਕਜੁੱਟਤਾ ਦਿਵਸ ਮਨਾਇਆ

ਜਲੰਧਰ: ਦੇਸ਼ ਦੀਆਂ ਖੱਬੀਆਂ ਪਾਰਟੀਆਂ ਦੇ ‘ਫ਼ਲਸਤੀਨ ਨਾਲ ਇਕਜੁੱਟਤਾ ਦਿਵਸ’ ਮਨਾਏ ਜਾਣ ਦੇ ਦੇਸ਼ ਵਿਆਪੀ ਸੱਦੇ ਨੂੰ ਲਾਗੂ ਕਰਦਿਆਂ ਅੱਜ ਇੱਥੇ ਕਸਬਾ ਜਮਸ਼ੇਰ ਖਾਸ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ)…

ਫਲਸਤੀਨ ਖ਼ਿਲਾਫ਼ ਵਿੱਢੀ ਨਿਹੱਕੀ ਤੇ ਅਸਾਂਵੀ ਜੰਗ ਬੰਦ ਕਰਨ ਦੀ ਕੀਤੀ ਮੰਗ

ਲੁਧਿਆਣਾ: ਇਜਰਾਇਲ ਤੇ ਅਮਰੀਕਾ ਵਲੋਂ ਫਲਸਤੀਨ ਖ਼ਿਲਾਫ਼ ਵਿੱਢੀ ਜੰਗ ਦੇ ਵਿਰੁੱਧ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਜ਼ਿਲ੍ਹਾ ਲੁਧਿਆਣਾ ਵੱਲੋਂ ਭਾਈ ਬਾਲਾ ਚੌਕ ਵਿੱਚ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ…

ਬਠਿੰਡਾ ’ਚ ਖੱਬੀਆਂ ਪਾਰਟੀਆਂ ਨੇ ‘ਫ਼ਲਸਤੀਨ ਨਾਲ ਇਕਜੁੱਟਤਾ ਦਿਵਸ’ ਮਨਾਇਆ

ਬਠਿੰਡਾ: ਦੇਸ਼ ਦੀਆਂ ਖੱਬੀਆਂ ਪਾਰਟੀਆਂ ਦੇ ‘ਫ਼ਲਸਤੀਨ ਨਾਲ ਇਕਜੁੱਟਤਾ ਦਿਵਸ’ ਮਨਾਏ ਜਾਣ ਦੇ ਦੇਸ਼ ਵਿਆਪੀ ਸੱਦੇ ਨੂੰ ਲਾਗੂ ਕਰਦਿਆਂ ਅੱਜ ਇੱਥੋਂ ਦੇ ‘ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਚੌਂਕ’ ਵਿਖੇ…

ਹੁਸ਼ਿਆਰਪੁਰ ’ਚ ਖੱਬੀਆਂ ਪਾਰਟੀਆਂ ਨੇ ਪੁਤਲੇ ਫੂਕੇ

ਹੁਸ਼ਿਆਰਪੁਰ: ਖੱਬੀਆਂ ਪਾਰਟੀਆਂ ਦੇ ਸੱਦੇ ’ਤੇ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ), ਕਮਿਊਨਿਸਟ ਪਾਰਟੀ ਆਫ ਇੰਡੀਆ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਸੀਪੀਆਈ ਐੱਮਐੱਲ (ਨਿਊ ਡੈਮੋਕਰੇਸੀ) ਅਤੇ ਸੋਸ਼ਲਿਸਟ ਪਾਰਟੀ ਆਫ ਇੰਡੀਆ ਵੱਲੋਂ ਸਾਂਝੇ…

ਸਰਬਜੀਤ ਸੰਗੋਵਾਲ ਦੇ ਭਰਾ ਦਾ ਦੇਹਾਂਤ

ਬਿਲਗਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਤਹਿਸੀਲ ਪ੍ਰਧਾਨ ਸਾਥੀ ਸਰਬਜੀਤ ਸੰਗੋਵਾਲ ਦੇ ਭਰਾ ਗੁਰਦੀਪ ਸਿੰਘ ਦਾ ਲੰਘੇ ਦਿਨ ਦੇਹਾਂਤ ਹੋ ਗਿਆ। ਅੱਜ ਸੇਜਲ ਅੱਖਾਂ ਨਾਲ ਪਿੰਡ ਸੰਗੋਵਾਲ ਵਿਖੇ ਅੰਤਿਮ ਸਸਕਾਰ…

ਖੱਬੀਆਂ ਪਾਰਟੀਆਂ ਨੇ ਫਲਸਤੀਨ ਦੇ ਹੱਕ ’ਚ ਅਵਾਜ਼ ਕੀਤੀ ਬੁਲੰਦ

ਬਿਲਗਾ: ਖੱਬੀਆਂ ਪਾਰਟੀਆਂ ਦੇ ਸੱਦੇ ‘ਤੇ ਅੱਜ ਇਥੇ ਫਲਸਤੀਨ ਦੇ ਹੱਕ ‘ਚ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਅਮਰੀਕਨ ਸਾਮਰਾਜ ਵਲੋਂ ਦੁਨੀਆਂ ਭਰ ‘ਚ ਜੰਗੀ ਮਹੌਲ ਸਿਰਜਿਆ ਜਾ ਰਿਹਾ…

ਵੱਖ-ਵੱਖ ਆਗੂਆਂ ਨੇ ਪਰਮਜੀਤ ਸਿੰਘ ਨੂੰ ਕੀਤਾ ਯਾਦ

ਟਾਂਗਰਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਗੁਰਮੇਜ ਸਿੰਘ ਤਿੰਮੋਵਾਲ, ਕਿਸਾਨ ਆਗੂ ਚਰਨਜੀਤ ਸਿੰਘ ਦੇ ਵੱਡੇ ਭਰਾ ਸ੍ਰ ਪਰਮਜੀਤ ਸਿੰਘ ਜੋ ਪਿਛਲੇ ਦਿਨੀ…

ਬਠਿੰਡਾ ਦੇ ਅਮਨ ਪਸੰਦ ਸ਼ਹਿਰੀਆਂ ਨੂੰ ਡੱਕਣ ਦੀ ਪੁਲਸੀਆ ਕਾਰਵਾਈ ਦਾ ਵਿਰੋਧ ਕਰਨ ਦਾ ਸੱਦਾ

ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਨੇ ਲੁਧਿਆਣਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰਨ ਜਾ ਰਹੇ ਬਠਿੰਡਾ ਦੇ ਇਨਸਾਫ ਪਸੰਦ ਲੋਕਾਂ ਨੂੰ ਜਬਰੀ ਰੋਕਣ ਦੀ ਪੁਲਸ ਦੀ ਧੱਕੜਸ਼ਾਹ…

20 ਜੂਨ ਨੂੰ ਮਨਰੇਗਾ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਹੋਵੇਗੀ ਮੀਟਿੰਗ

ਤਰਨ ਤਾਰਨ: ਮਨਰੇਗਾ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਜਰਨਲ ਬਾਡੀ ਮੀਟਿੰਗ 20 ਜੂਨ ਨੂੰ ਪਾਰਟੀ ਦਫਤਰ ਤਰਨ ਤਾਰਨ ਵਿਖੇ ਕੀਤੀ ਜਾਵੇਗੀ। ਮੀਟਿੰਗ ਵਿੱਚ ਮਨਰੇਗਾ ਵਰਕਰਾਂ ਦੀਆਂ ਭਖਦੀਆਂ ਮੰਗਾ ਨੂੰ ਲੈ…

ਗੁਰਮੀਤ ਸਿੰਘ ਸ਼ੁਗਲੀ ਨੂੰ ਕੀਤਾ ਯਾਦ

ਕਿਸ਼ਨਗੜ੍ਹ: ‘ਨਵਾਂ ਜ਼ਮਾਨਾ’ ਲਈ ਇਤਿਹਾਸਕ ਜਿੰਮੇਵਾਰੀ ਨਿਭਾਉਣ ਵਾਲੇ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਨੂੰ ਉਨ੍ਹਾ ਦੇ ਪਿੰਡ ਮੰਡ ਮੌੜ ਵਿਖੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਨਵਾਂ ਜ਼ਮਾਨਾ ਅਖਬਾਰ ਦੇ ਪ੍ਰਿੰਟਰ ਤੇ…

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਵਿਸ਼ਾਲ ਰੈਲੀ ਅਤੇ ਰੋਸ ਮੁਜ਼ਾਹਰਾ

ਲੁਧਿਆਣਾ: ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵਜੋਂ ‘ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ’ ਵੱਲੋਂ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਸਥਾਨਕ…

ਬੁਰਜ ਹਸਨ ’ਚ ਲਗਾਇਆ ਧਰਨਾ ਸਮਾਪਤ

ਬਿਲਗਾ: ਪਿੰਡ ਬੁਰਜ ਹਸਨ ਦੇ ਅਬਾਦਕਾਰਾਂ ਦੇ ਹੱਕ ‘ਚ ਜਮਹੂਰੀ ਕਿਸਾਨ ਸਭਾ ਅਤੇ ਹੋਰ ਜਥੇਬੰਦੀਆਂ ਵਲੋਂ ਲਗਾਇਆ ਧਰਨਾ ਅੱਜ ਸਮਾਪਤ ਹੋ ਗਿਆ। ਅਬਾਦਕਾਰਾਂ ਦਾ ਹੱਕ ਖੋਹ ਕੇ, ਸਰਕਾਰ ਵਲੋਂ ਬੋਲੀ…

ਨੌਜਵਾਨ ਸਭਾ ਦੀ ਇਕਾਈ ਢੇਸੀਆਂ ਕਾਹਨਾਂ ਨੇ ਛਬੀਲ ਲਗਾਈ

ਜੰਡਿਆਲਾ ਮੰਜਕੀ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਇਕਾਈ ਢੇਸੀਆਂ ਕਾਹਨਾਂ ਵਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।…

11 ਜੁਲਾਈ ਨੂੰ ਮਨਰੇਗਾ ਕਾਮਿਆਂ ਦੀ ਜ਼ੋਨਲ ਕਨਵੈਨਸ਼ਨ ‘ਚ ਕੀਤਾ ਜਾਵੇਗਾ ਤਿੱਖੇ ਸੰਘਰਸ਼ਾਂ ਦਾ ਐਲਾਨ

ਬਠਿੰਡਾ: ‘ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ’ ਦੀ ਦੱਖਣੀ ਮਾਲਵਾ ਜ਼ੋਨ ਦੀ ਮੀਟਿੰਗ ਟੀਚਰਜ ਹੋਮ ਬਠਿੰਡਾ ਵਿਖੇ ਆਤਮਾ ਰਾਮ ਸਰਦੂਲਗੜ੍ਹ (ਮਾਨਸਾ), ਜੱਗਾ ਸਿੰਘ ਖੂਹੀਆਂ ਸਰਵਰ (ਫਾਜ਼ਿਲਕਾ), ਗੁਰਤੇਜ ਸਿੰਘ ਹਰੀ ਨੌ (ਫਰੀਦਕੋਟ), ਭੋਲਾ…

ਸੂਬਾ ਸਿੰਘ ਵਡਾਲਾ ਨੂੰ ਸਦਮਾ, ਪਿਤਾ ਦਾ ਦੇਹਾਂਤ

ਬਾਬਾ ਬਕਾਲਾ: ਪਿੰਡ ਵਡਾਲਾ ਦੇ ਆਰਐੱਮਪੀਆਈ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਸੂਬਾ ਸਿੰਘ ਵਡਾਲਾ ਦੇ ਪਿਤਾ ਜਰਨੈਲ ਸਿੰਘ ਦਾ ਦੇਹਾਂਤ ਹੋ ਗਿਆ। ਇਸ ਮੌਕੇ ਆਰਐੱਮਪੀਆਈ ਦੇ ਕੇਂਦਰੀ ਕਮੇਟੀ ਮੈਂਬਰ…

ਸੰਦਲਪੁਰ ਸਬੰਧੀ ਦਿਹਾਤੀ ਮਜ਼ਦੂਰ ਸਭਾ ਦਾ ਵਫ਼ਦ ਬੀਡੀਪੀਓ ਬਟਾਲਾ ਨੂੰ ਮਿਲਿਆ

ਬਟਾਲਾ: ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ ਸੰਦਲਪੁਰ ਵਿਚ ਮਨਰੇਗਾ ਮੇਟ ਅਤੇ ਮਨਰੇਗਾ ਸੈਕਟਰੀ ਦੀ ਮਿਲੀਭੁਗਤ ਨਾਲ ਹਜ਼ਾਰਾਂ ਰੁਪਏ ਦੇ ਹੋਏ ਘਪਲੇ ਖ਼ਿਲਾਫ਼ ਪਿੰਡ ਵਾਸੀ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ…

ਪਿੰਡ ਦੁਸਾਂਝ ਖੁਰਦ ਵਿਖੇ ਨਰੇਗਾ ਵਰਕਰਾਂ ਨੇ ਕੀਤੀ ਮੀਟਿੰਗ

ਫਿਲੌਰ: ਅੱਜ ਪਿੰਡ ਦੁਸਾਂਝ ਖੁਰਦ ਵਿਖੇ ਮਨਰੇਗਾ ਵਰਕਰਜ਼ ਯੂਨੀਅਨ ਦੀ ਮੀਟਿੰਗ ਕੀਤੀ ਗਈ, ਜਿਸ ‘ਚ ਪਿੰਡ ਦੀਆਂ ਵਰਕਰਾਂ ਨੇ ਭਾਗ ਲਿਆ। ਇਸ ਮੀਟਿੰਗ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ…