RECENT BLOG POST

ਕੌਮਾਂਤਰੀ ਪਿੜ (ਸੰਗਰਾਮੀ ਲਹਿਰ- ਜਨਵਰੀ 2021)

ਰਵੀ ਕੰਵਰਵੈਨੇਜ਼ੁਏਲਾ ਦੀਆਂ ਪਾਰਲੀਮਾਨੀ ਚੋਣਾਂ ਵਿਚ ਖੱਬੀ ਧਿਰ ਦੀ ਜਿੱਤਲਾਤੀਨੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿਚ 6 ਦਸੰਬਰ ਨੂੰ ਉਥੋਂ ਦੀ ਸੰਸਦ, ਜਿਸਨੂੰ ਕੌਮੀ ਅਸੰਬਲੀ ਕਿਹਾ ਜਾਂਦਾ ਹੈ, ਦੀਆਂ ਚੋਣਾਂ ਹੋਈਆਂ ਹਨ। ਇਹ ਦੇਸ਼, ਸਾਥੀ ਹੂਗੋ ਸ਼ਾਵੇਜ਼ ਦਾ ਦੇਸ਼ ਹੈ, ਜਿਨ੍ਹਾਂ ਨੇ ਨਾ ਕੇਵਲ, ਆਪਣੇ ਵਤਨ ਬਲਕਿ ਸਾਰੇ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਨੂੰ…

ਰਾਹਗ਼ੀਰ : ਨਿੱਕੇ ਲੋਕ, ਨਿੱਕੀਆਂ ਗੱਲਾਂ

ਇੰਦਰਜੀਤ ਚੁਗਾਵਾਂਵੱਡੇ ਲੋਕ ਗੱਲਾਂ ਕਰਦੇ ਹਨ, ਨਿੱਕੇ ਲੋਕ ਉਨ੍ਹਾਂ ਦੀਆਂ ਗੱਲਾਂ ਸੁਣਦੇ ਹਨ। ਵੱਡੇ ਲੋਕਾਂ ਦੀਆਂ ਆਮ ਗੱਲਾਂ ਨੂੰ ਨਿੱਕੇ ਲੋਕ ਚਰਚੇ ਕਰਕੇ ਖਾਸ ਬਣਾ ਦਿੰਦੇ ਹਨ। ਵੱਡੇ ਸਾਹਿਬ ਨੇ ਖਾਂਦੇ ਵਕਤ ਕਿਸ ਅੰਦਾਜ਼ ਨਾਲ ਗਲਾਸ ਫੜਿਆ, ਕਿਸ ਅੰਦਾਜ਼ ਨਾਲ ਘੁੱਟ ਭਰਿਆ, ਕਿਸ ਅੰਦਾਜ਼ ਨਾਲ ਹੱਥ ਧੋਤੇ, ਇਹ ਸਭ ਨਿੱਕੇ ਲੋਕਾਂ ਲਈ ਦਿਲਚਸਪੀ ਦਾ ਕਾਰਨ…

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜਨਵਰੀ 2021)

ਕਹਾਣੀਕਰਾਮਾਤ ਕਰਤਾਰ ਸਿੰਘ ਦੁੱਗਲ“ਤੇ ਫਿਰ ਬਾਬਾ ਨਾਨਕ ਵਿਚਰਦੇ ਹੋਏ ਹਸਨ ਅਬਦਾਲ ਦੇ ਜੰਗਲ ਵਿਚ ਜਾ ਨਿਕਲੇ। ਗਰਮੀ ਡਾਢੀ ਸੀ। ਚਿਲਚਲਾਂਦੀ ਹੋਈ ਧੁੱਪ, ਜਿਵੇਂ ਕਾਂ ਦੀ ਅੱਖ ਨਿਕਲਦੀ ਹੋਵੇ। ਚਹੁੰਆਂ ਪਾਸੇ ਸੁੰਨਸਾਨ ਪੱਥਰ ਹੀ ਪੱਥਰ, ਰੇਤ ਹੀ ਰੇਤ। ਝੁਲਸੀਆਂ ਹੋਈਆਂ ਝਾੜੀਆਂ, ਸੁੱਕੇ ਹੋਏ ਦਰੱਖਤ। ਦੂਰ ਦੂਰ ਤੀਕ ਕੋਈ ਬੰਦਾ ਬਣਿ-ਆਦਮ ਨਜਰੀਂ ਨਹੀਂ ਸੀ ਆਉਂਦਾ।”“ਤੇ ਫਿਰ ਅੰਮੀ,”…

ਸੰਪਾਦਕੀ ਟਿੱਪਣੀ: ਦਿੱਲੀ ਕਿਸਾਨ ਮੋਰਚਾ; ਪੰਦਰਾਂ ਦਿਹਾੜੇ, ਚਾਰ ਸੱਦੇ, ਚਾਰੋਂ ਬੇਮਿਸਾਲ ਕਾਮਯਾਬ

ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਦੀਆਂ ਹੱਦਾਂ ‘ਤੇ ਚੱਲ ਰਿਹਾ ਕਿਸਾਨ ਮੋਰਚਾ ਪੂਰੀ ਤਰ੍ਹਾਂ ਬਾਜਾਬਤਾ, ਜਮਹੂਰੀ ਲੀਹਾਂ ‘ਤੇ, ਸ਼ਾਂਤ ਪੂਰਨ ਅਗਾਂਹ ਵਧਦਾ ਹੋਇਆ ਨਵਾਂ-ਨਰੋਆ ਇਤਿਹਾਸ ਸਿਰਜ ਰਿਹਾ ਹੈ। ਠੰਢੀਆਂ ਯਖ ਰਾਤਾਂ ਵਿੱਚ, ਤਾਰਿਆਂ ਦੀ ਛਾਵੇਂ, ਇਸ ਮੋਰਚੇ ‘ਤੇ ਡੱਟੇ ਕਿਸਾਨ-ਮਜ਼ਦੂਰ ਯੋਧਿਆਂ, ਮਾਤਾਵਾਂ, ਭੈਣਾਂ, ਮੁਟਿਆਰਾਂ-ਧੀਆਂ ਤੇ ਗੋਦੀ ‘ਚ ਨਿੱਕੜੇ ਬਾਲਾਂ ਵਾਲੀਆਂ ਮਾਵਾਂ ਨੂੰ ਸਭ ਹੱਦਾਂ ਬੰਨੇ…

‘ਜਨਤਾ ਦਾ ਸੰਘਰਸ਼ ਹੀ ਕਾਰਗਾਰ ਹਥਿਆਰ ਹੈ’

ਮੰਗਤ ਰਾਮ ਪਾਸਲਾ ਕਿਸਾਨੀ ਤੇ ਆਮ ਖਪਤਕਾਰਾਂ ਨਾਲ ਸਬੰਧਤ ‘‘ਤਿੰਨ ਕਾਨੂੰਨਾਂ’’, ਜੋ ਖੇਤੀਬਾੜੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਤੇ ਕਾਲੇ ਬਜ਼ਾਰੀ ਨੂੰ ਕਾਨੂੰਨੀ ਮਾਨਤਾ ਦੇ ਕੇ ਆਮ ਲੋਕਾਂ ਦੇ ਪੇਟ ’ਤੇ ਲੱਤ ਮਾਰਨ ਦੀ ਸ਼ਾਤਰ ਚਾਲ ਸੀ, ਵਿਰੁੱਧ ਸਾਲ 2020 ਦੌਰਾਨ ਵਿਢਿਆ ਗਿਆ ਕਿਸਾਨ ਸੰਘਰਸ਼ , ਆਰਥਿਕ ਮੰਗਾਂ ਤੋਂ ਸ਼ੁਰੂ ਹੋ ਕੇ ਮੋਦੀ ਸਰਕਾਰ…

‘जनता का संघर्ष ही कारगर हथियार है’

किसानों तथा आम उपभोक्ताओं से संबंधित 3 कानूनों के खिलाफ 2020 में शुरू हुआ किसानों का संघर्ष, जो कृषि को कार्पोरेट घरानों के सुपुर्द करने तथा कालाबाजारी को कानूनी मान्यता देकर आम लोगों के पेट पर लात मारने की एक शातिर चाल थी, आर्थिक मांगों से शुरू होकर मोदी सरकार की समस्त आर्थिक तथा राजनीतिक…

ANNOUNCEMENTS

LATEST NEWS
ਟਰੈਕਟਰ ਮਾਰਚ 17 ਨੂੰ
भुख हडताल में बैठे