ਕਾਰਪੋਰੇਟ ਪੱਖੀ ਪਾਰਟੀਆਂ ਨੂੰ ਹਰਾਉਣ ਦੀ ਕੀਤੀ ਅਪੀਲ

ਗੁਰਾਇਆ, 25 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਸਮਾਜ ਮੋਰਚਾ ਵਲੋਂ ਅੱਜ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ। ਇਨ੍ਹਾਂ ਮੀਟਿੰਗਾਂ ‘ਚ…

ਸੰਯੁਕਤ ਸਮਾਜ ਮੋਰਚਾ ਲਿਆਉ, ਲੋਟੂ ਲੀਡਰਾਂ ਤੋਂ ਮੁਕਤੀ ਪਾਉ

ਫਤਿਹਾਬਾਦ, 24 ਜਨਵਰੀ (ਸੰਗਰਾਮੀ ਲਹਿਰ ਬਊਰੋ)- ਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ ਪਿੰਡ ਤੁੜ ਵਿਖੇ ਪੰਚਾਇਤ ਮੈਂਬਰ ਕਸ਼ਮੀਰ ਸਿੰਘ ਫੌਜੀ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਕਰਵਾਉਣ ਪਹੁੰਚੇ ਦਿਹਾਤੀ ਮਜ਼ਦੂਰ ਸਭਾ ਦੇ…

ਚੋਣ ਮੁਹਿੰਮ ਹੋਰ ਤੇਜ਼ ਕਰਨ ਲਈ ਕੀਤੀ ਯੋਜਨਾਬੰਦੀ

ਫਤਿਹਾਬਾਦ, 24 ਜਨਵਰੀ (ਸੰਗਰਾਮੀ ਲਹਿਰ ਬਊਰੋ)- ਜਮਹੂਰੀ ਕਿਸਾਨ ਸਭਾ ਤੁੜ ਏਰੀਆ ਕਮੇਟੀ ਦੀ ਮੀਟਿੰਗ ਮਨਜੀਤ ਸਿੰਘ ਬੱਗੂ ਕੋਟ ਦੇ ਗ੍ਰਹਿ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਰੇਸ਼ਮ ਸਿੰਘ ਫੇਲੋਕੇ ਨੇ ਕੀਤੀ।…

ਰਾਜਾਸਾਂਸੀ ਹਲਕੇ ’ਚ ਚੋਣ ਮੁਹਿੰਮ ਹੋਈ ਆਰੰਭ

ਰਾਜਾਸਾਂਸੀ, 24 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਚੋਣ ਮੁਹਿੰਮ ਨੇ ਜੋਰ ਪਕੜ ਲਿਆ ਹੈ।…

ਸੰਯੁਕਤ ਸਮਾਜ ਮੋਰਚਾ ਨੇ 35 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਲੁਧਿਆਣਾ, 22 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਅੱਜ ਸੰਯੁਕਤ ਸਮਾਜ ਮੋਰਚਾ ਨੇ 35 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਮੁਤਾਬਿਕ ਬਾਘਾ ਪੁਰਾਣਾ ਤੋਂ ਭੋਲਾ ਸਿੰਘ ਬਰਾੜ, ਸੁਲਤਾਨਪੁਰ ਲੋਧੀ ਤੋਂ…

ਕਿਣਿਮਣ ਅਤੇ ਠੰਢ ਦੌਰਾਨ ਐਡਵੋਕੇਟ ਅਜੈ ਫਿਲੌਰ ਦੀ ਮੁਹਿੰਮ ਨੇ ਫੜਿਆ ਜੋਰ

ਫਿਲੌਰ, 22 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਅੱਜ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਐਡਵੋਕੇਟ ਅਜੈ ਫਿਲੌਰ ਦੀ ਚੋਣ ਮੁਹਿੰਮ ਕਿਣਮਿਣ ਅਤੇ ਠੰਢ ਦੇ ਬਾਵਜੂਦ ਦਿਨ ਭਰ ਮਘਦੀ ਰਹੀ। ਵੱਖ-ਵੱਖ ਪਿੰਡਾਂ ’ਚ…

ਪੰਜਾਬ ਵਿੱਚੋਂ ਬੇਰੁਜਗਾਰੀ ਖਤਮ ਕਰਨਾ ਸੰਯੁਕਤ ਸਮਾਜ ਮੋਰਚਾ ਦਾ ਮੁੱਖ ਏਜੰਡਾ: ਐਡਵੋਕੇਟ ਅਜੈ ਫਿਲੌਰ

ਗੁਰਾਇਆ, 22 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਅਜੋਕੇ ਸਮੇਂ ‘ਚ ਬੇਰੁਜਗਾਰੀ ਲੋਕਾਂ ਦੀ ਸਭ ਤੋਂ ਅਹਿਮ ਅਤੇ ਗੰਭੀਰ ਸਮੱਸਿਆ ਹੈ। ਅੱਜ ਸਮੇਂ ਦੀਆਂ ਸਰਕਾਰਾਂ ਗ਼ਰੀਬ ਲੋਕਾਂ ਨੂੰ ਸਸਤਾ ਆਟਾ – ਦਾਲ…

ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂਆਂ ਨਾਲ ਮੀਟਿੰਗ ਉਪਰੰਤ ਮੁਹਿੰਮ ਨੂੰ ਮਿਲਿਆ ਹੁਲਾਰਾ

ਗੁਰਾਇਆ, 21 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਉਮੀਦਵਾਰ ਐਡਵੋਕੇਟ ਅਜੈ ਫਿਲੌਰ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਤਕੜਾ ਹੁਲਾਰਾ ਮਿਲਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ…

ਚੋਣ ਸਰਗਰਮੀਆਂ ਲਈ ਦਿੱਤਾ ਚੋਣ ਫ਼ੰਡ

ਗੁਰਾਇਆ, 21 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਪਿੰਡ ਰੁੜਕਾ ਕਲਾਂ ਚ ਐਡਵੋਕੇਟ ਅਜੈ ਫਿਲੌਰ ਦੇ ਹੱਕ ਚ ਪਿੰਡ ਪੱਧਰੀ ਇੱਕ ਮੀਟਿੰਗ ਹੋਈ। ਜਿਸ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ…

ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨੂੰ ਮੋੜਾ ਦੇਣ ਲਈ ਸਸਮ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ

ਭਿੱਖੀਵਿੰਡ, 20 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨੂੰ ਮੋੜਾ ਦੇਣ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜਨਰਲ ਬਾਡੀ ਮੀਟਿੰਗ ਦਿਆਲਪੁਰਾ ਚ ਕਿਸਾਨ ਆਗੂ ਕੇਵਲ ਸਿੰਘ ਮਾੜੀ ਕੰਬੋਕੇ…

ਹਰਜਿੰਦਰ ਸਿੰਘ ਟਾਂਡਾ ਦੀ ਹਮਾਇਤ ’ਚ ਮੀਟਿੰਗ ਕੀਤੀ

ਛਾਪੜੀ ਸਾਹਿਬ, 20 ਜਨਵਰੀ (ਸੰਗਰਾਮੀ ਲਹਿਰ ਬਿਊਰੋ) ਚੋਣਾਂ ਦੇ ਸੰਬੰਧ ਵਿੱਚ ਇੱਕ ਇਕੱਠ ਸੁਖਵੰਤ ਸਿੰਘ ਦੋਦੀ ਦੇ ਗ੍ਰਹਿ ਵਿਖੇ ਹੋਇਆ। ਇਸ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ…

ਵਿਧਾਨ ਸਭਾ ਚੋਣਾਂ ਚ ਸੰਯੁਕਤ ਸਮਾਜ ਮੋਰਚਾ ਨਵਾਂ ਇਤਿਹਾਸ ਸਿਰਜੇਗਾ : ਐਡਵੋਕੇਟ ਅਜੈ ਫਿਲੌਰ

ਫਿਲੌਰ, 20 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਪਿੰਡ ਰੰਧਾਵਾ ਵਿਖੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਐਡਵੋਕੈਟ ਅਜੈ ਫਿਲੌਰ ਵਲੋਂ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆ ਉਨ੍ਹਾਂ ਕਿਹਾ ਕਿ ਹਰ ਇੱਕ ਵਰਗ…

ਐਡਵੋਕੇਟ ਅਜੈ ਫਿਲੌਰ ਦੇ ਹੱਕ ’ਚ ਬਾਰ ਐਸੋਸੀਏਸ਼ਨ ਨੇ ਕੀਤੀ ਮੀਟਿੰਗ

ਫਿਲੌਰ, 18 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਅੱਜ ਸਥਾਨਕ ਬਾਰ ਐਸੋਸੀਏਸ਼ਨ ’ਚ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਐਡਵੋਕੇਟ ਅਜੈ ਫਿਲੌਰ ਦੀ ਹਮਾਇਤ ’ਚ ਇੱਕ ਮੀਟਿੰਗ ਕੀਤੀ ਗਈ। ਜਿਸ ਨੂੰ ਸੰਯੁਕਤ ਕਿਸਾਨ…

ਸੰਯੁਕਤ ਸਮਾਜ ਮੋਰਚਾ ਨੇ ਵੀਂਹ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

ਲੁਧਿਆਣਾ, 17 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਸੰਘਰਸ਼ ਪਾਰਟੀ ਦਾ ਸੰਯੁਕਤ ਸਮਾਜ ਮੋਰਚੇ ਨਾਲ ਆਪਸੀ ਸਮਝੌਤਾ ਹੋ ਗਿਆ ਹੈ। ਜਿਸ ਅਨੁਸਾਰ ਦੱਸ ਸੀਟਾਂ ਤੇ ਚੜੂਨੀ ਸਾਹਿਬ ਦੀ ਪਾਰਟੀ ਚੋਣ ਲੜੇਗੀ,…

ਮੁਲਾਜ਼ਮਾਂ ਨੇ ਵੱਖ-ਵੱਖ ਪਾਰਟੀਆਂ ਨੂੰ ਸਵਾਲ ਕਰਨ ਦਾ ਪ੍ਰੋਗਰਾਮ ਬਣਾਇਆ

ਜਲੰਧਰ, 17 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਪ੍ਰਤੀਨਿੱਧ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਵਿੱਚ ਪੁੱਜੇ ਸਾਂਝੇ…

ਐਡਵੋਕੇਟ ਅਜੈ ਫਿਲੌਰ ਦੀ ਚੋਣ ਮੁਹਿੰਮ ਦਾ ਕੀਤਾ ਆਗਾਜ਼

ਗੁਰਾਇਆ, 16 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਅੱਜ ਰੁੜਕਾ ਕਲਾਂ ਵਿਖੇ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਹੋਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕੀਤੀ ਗਈ, ਜਿਸ…

ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸੁੱਖ ਰਾਮ ਨੂੰ ਸਦਮਾ, ਮਾਤਾ ਦਾ ਦੇਹਾਂਤ

ਗੁਰਾਇਆ, 13 (ਸੰਗਰਾਮੀ ਲਹਿਰ ਬਿਊਰੋ)- ਕਸਬਾ ਦੁਸਾਂਝ ਕਲਾਂ ’ਚ ਦਿਹਾਤੀ ਮਜ਼ਦੂਰ ਸਭਾ ਯੂਨਿਟ ਦੁਸਾਂਝ ਕਲਾਂ ਦੇ ਆਗੂ ਸੁੱਖ ਰਾਮ ਸਾਬਕਾ ਪੰਚ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ…

ਸ਼ਹੀਦ ਅਸ਼ਵਨੀ ਕੁਮਾਰ ਬੋਪਾਰਾਏ ਦੀ ਮਾਤਾ ਨੂੰ ਦਿੱਤੀਆਂ ਸ਼ਰਧਾਂਜਲੀਆਂ

ਗੁਰਾਇਆ, 12 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ਦੇ ਕਾਲੇ ਦੌਰ ਦੌਰਾਨ ਸਾਲ 1988 ’ਚ ਸ਼ਹੀਦ ਹੋਏ ਅਸ਼ਵਨੀ ਕੁਮਾਰ ਬੋਪਾਰਾਏ ਦੇ ਮਾਤਾ ਕੈਲਾਸ਼ ਰਾਣੀ ਨੂੰ ਅੱਜ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਦਾ…

ਸਮਾਜ ਦੇ ਹਰ ਵਰਗ ਨੂੰ ਨੁਮਾਇੰਦਗੀ ਦੇਣ ਲਈ ਵਕੀਲਾਂ ਅਤੇ ਡਾਕਟਰਾਂ ਨੂੰ ਕੀਤਾ ਸ਼ਾਮਲ

ਲੁਧਿਆਣਾ, 12 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਸਮਾਜ ਮੋਰਚਾ ਵਲੋਂ ਵਿਧਾਨ ਸਭਾ ਚੋਣਾਂ ਲਈ ਅੱਜ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ। ਇਹ ਐਲਾਨ ਅੱਜ ਇਥੇ ਮੁਖ ਦਫ਼ਤਰ ਤੋਂ ਕੀਤਾ ਗਿਆ।…

ਬਿਜਲੀ ਦਫ਼ਤਰ ਫਤਿਆਬਾਦ ਅੱਗੇ ਦਿੱਤਾ ਧਰਨਾ

ਫਤਿਆਬਾਦ, 11 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਲੋਕਾਂ ਨੂੰ ਬਿਜਲੀ ਦਫ਼ਤਰ ਦੇ ਮੁਲਾਜ਼ਮਾਂ ਦੇ ਵੱਲੋਂ ਕਥਿਤ ਤੌਰ ਤੇ ਖੱਜਲ ਖਰਾਬ ਕਰਨ ਕਰਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਮਹੂਰੀ ਕਿਸਾਨ ਸਭਾ ਅਤੇ…