ਜਮਹੂਰੀ ਕਿਸਾਨ ਸਭਾ ਵਲੋਂ ਡੀਸੀ ਦਫਤਰ ਅੱਗੇ ਦਿੱਤਾ ਗਿਆ ਧਰਨਾ

ਤਰਨ ਤਾਰਨ: ਜਮਹੂਰੀ ਕਿਸਾਨ ਸਭਾ ਵਲੋਂ ਸਥਾਨਕ ਡੀਸੀ ਦਫਤਰ ਅੱਗੇ ਦਲਜੀਤ ਸਿੰਘ ਦਿਆਲਪੁਰਾ, ਜਗੀਰ ਸਿੰਘ ਗੰਡੀਵਿੰਡ, ਰੇਸਮ ਸਿੰਘ ਫੈਲੋਕੇ, ਕੇਵਲ ਸਿੰਘ ਮਾੜੀ ਮੇਘਾ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ, ਜਿਸ…

ਮਨਰੇਗਾ ਕਾਨੂੰਨ ਬਦਲਣ ਅਤੇ ਲੋਕ ਵਿਰੋਧੀ ਬਿੱਲਾਂ ਖ਼ਿਲਾਫ਼ ਪਿੰਡਾਂ ਝੂੰਗੀਆ ਬੇਗਾਂ ਵਿੱਚ ਹੋਇਆ ਰੋਸ ਪ੍ਰਦਰਸ਼ਨ

ਚੌਤਾ: ਮਨਰੇਗਾ ਕਾਨੂੰਨ ਬਦਲਣ ਵਿਰੁੱਧ ਅਤੇ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਦੇ ਵਿਰੁੱਧ ਪਿੰਡ ਝੂੰਗੀਆ ਬੇਗਾਂ ਵਿੱਚ ਮਨਰੇਗਾ ਮਜ਼ਦੂਰਾਂ ਅਤੇ ਕਿਸਾਨਾਂ ਵੱਲੋ ਰੋਸ ਪ੍ਰਦਰਸ਼ਨ ਕਰਕੇ ਇਹਨਾਂ ਬਿੱਲਾਂ ਦੀਆਂ…

ਨਵੇਂ ਨਰੇਗਾ ਐਕਟ ਦੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਬਠਿੰਡਾ: ਦਿਹਾਤੀ ਮਜ਼ਦੂਰ ਸਭਾ ਵੱਲੋਂ ਜ਼ਿਲ੍ਹਾ ਪੱਧਰੀ ਜਰਨਲ ਮੀਟਿੰਗ ਸਥਾਨਕ ਅੰਬੇਡਕਰ ਪਾਰਕ ਵਿਖੇ ਸੱਦੀ ਗਈ, ਜਿਸ ਵਿੱਚ 50 ਤੋਂ ਉਪਰ ਨਰੇਗਾ ਮਜ਼ਦੂਰ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ…

ਜਲੰਧਰ ਵਿਖੇ ਆਰਐੱਮਪੀਆਈ ਨੇ ਕੀਤੀ ਸਿਆਸੀ ਕਾਨਫ਼ਰੰਸ

ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਤਹਿਸੀਲ ਜਲੰਧਰ ਵਲੋਂ ਸਥਾਨਕ ਸੰਤੋਖਪੁਰਾ ਬਾਈ ਪਾਸ ਵਿਖੇ ਕਾਮਰੇਡ ਹਰੀਮੁਨੀ ਸਿੰਘ ਦੀ ਪ੍ਰਧਾਨਗੀ ਹੇਠ ਇਕ ਪ੍ਰਭਾਵਸ਼ਾਲੀ ਕਾਨਫਰੰਸ ਕੀਤੀ ਗਈ। ਕਾਨਫਰੰਸ ਨੂੰ ਆਰ ਐੱਮ ਪੀ…

ਜੇ.ਪੀ.ਐੱਮ.ਓ. ਕਰੇਗਾ ਮਜ਼ਦੂਰ-ਕਿਸਾਨ ਵਿਰੋਧੀ, ਲੋਕ ਮਾਰੂ ਕਾਨੂੰਨਾਂ ਤੇ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਕਨਵੈਨਸ਼ਨ ਤੇ ਮਾਰਚ

ਜਲੰਧਰ: ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐੱਮ.ਓ.) ਵੱਲੋਂ ਕੇਂਦਰ ਸਰਕਾਰ ਵੱਲੋਂ ਲਗਾਤਾਰ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ, ਮਜ਼ਦੂਰਾਂ ਵਿਰੋਧੀ ਕਿਰਤ ਕੋਡਾਂ, ਮਨਰੇਗਾ ਦੇ ਖਾਤਮੇ, ਤਜ਼ਵੀਜਤ ਬਿਜਲੀ ਸੋਧ ਬਿੱਲ ਤੇ…

ਆਰਐੱਮਪੀਆਈ ਵਲੋਂ ਸੂਬਾ ਪੱਧਰੀ ਸੈਮੀਨਾਰ: ਸ਼੍ਰੀ ਗੁਰੂ ਤੇਗ ਬਹਾਦਰ, ਚਾਰ ਸਾਹਿਬਜਾਦਿਆਂ ਅਤੇ ਲਾਸਾਨੀ ਸਿੱਖ ਸ਼ਹੀਦਾਂ ਦੇ ਕੁਰਬਾਨੀ ਦੇ ਅਦੁੱਤੀ ਜਜਬੇ ਦਾ ਅਜੋਕਾ ਮਹੱਤਵ

ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ‘ਦੇਸ਼ ਭਗਤ ਯਾਦਗਾਰ ਜਲੰਧਰ‘ ਦੇ ‘ਗਦਰੀ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ‘ ਵਿਖੇ ਨਾਮਵਰ ਵਿਦਵਾਨ ਡਾਕਟਰ ਲਖਵਿੰਦਰ ਸਿੰਘ ਜੌਹਲ ਦੀ…

ਦੇਸ਼ ਪੱਧਰੀ ਨੌਜਵਾਨਾਂ ਦਾ ਸੰਗਠਨ ਬਣਾਉਣ ਦਾ ਕੀਤਾ ਫ਼ੈਸਲਾ

ਜਲੰਧਰ: ਸਥਾਨਕ ‘ਸ਼ਹੀਦ ਸਰਵਣ ਸਿੰਘ ਚੀਮਾ ਟਰੱਸਟ ਬਿਲੰਡਿੰਗ’ ਵਿਖੇ ਕੀਤੀ ਗਈ ਦੋ-ਰੋਜਾ ਮੀਟਿੰਗ ਵਿਚ ਸ਼ਾਮਲ ਹੋਏ ਦੇਸ਼ ਦੇ 10 ਸੂਬਿਆਂ ਦੇ ਵੱਖੋ-ਵੱਖ ਯੁਵਕ ਸੰਗਠਨਾਂ ‘ਚ ਕਾਰਜਸ਼ੀਲ ਨੌਜਵਾਨ ਆਗੂਆਂ ਨੇ ਭਰਵੀਂ…

ਜਮਹੂਰੀ ਕਿਸਾਨ ਸਭਾ ਵੱਲੋਂ ਨਵੇਂ ਲੋਕ ਮਾਰੂ ਬਿੱਲਾਂ ਦੀਆਂ ਕਾਪੀਆਂ ਨੂੰ ਰਤਨਗੜ੍ਹ ‘ਚ ਲਾਈ ਅੱਗ

ਚੌਤਾ: ਕੇਂਦਰ ਦੀ ਭਾਜਪਾ ਸਰਕਾਰ ਵੱਲੋ ਪੇਸ਼ ਕੀਤੇ ਜਾ ਰਹੇ ਲੋਕ ਵਿਰੋਧੀ ਬਿੱਲਾਂ ਮਨਰੇਗਾ ਸਬੰਧੀ ਬਿੱਲ, ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲਾਂ ਦੇ ਵਿਰੋਧ ਵਿੱਚ ਪਿੰਡ ਰਤਨਗੜ੍ਹ ਵਿੱਚ ਕਿਰਤੀ…

ਕਾਮਰੇਡ ਅਵਤਾਰ ਸਿੰਘ ਗੁਰਦਾਸਪੁਰ ਨਹੀਂ ਰਹੇ

ਗੁਰਦਾਸਪੁਰ: ਬਹੁਤ ਦੁੱਖ ਨਾਲ ਇਹ ਖ਼ਬਰ ਪੜ੍ਹੀ ਜਾਏਗੀ ਕਿ ਕਮਿਊਨਿਸਟ ਲਹਿਰ ਦੇ ਮੁਦੱਈ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਬਹੁਤ ਹੀ ਸਤਿਕਾਰਤ ਆਗੂ ਕਾਮਰੇਡ ਅਵਤਾਰ ਸਿੰਘ ਪ੍ਰਧਾਨ…

ਮਨਰੇਗਾ ਸਕੀਮ ਨੂੰ ਬੰਦ ਕਰਨ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਬੰਗਾ: ਦਿਹਾਤੀ ਮਜ਼ਦੂਰ ਸਭਾ ਅਤੇ ਮਨਰੇਗਾ ਵਰਕਰ ਯੂਨੀਅਨ ਵਲੋਂ ਸਾਂਝੇ ਤੌਰ ‘ਤੇ ਇਥੋਂ ਕੁਝ ਦੂਰੀ ‘ਤੇ ਪਿੰਡ ਜਗਤਪੁਰ ਅਤੇ ਬਘੌਰਾ ਵਿਖੇ ਰੋਸ ਮੀਟਿੰਗ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਹਰਪਾਲ…

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡੀਸੀ ਦਫਤਰ ਸਾਹਮਣੇ ਹੋਏਗਾ ਵਿਸ਼ਾਲ ਧਰਨਾ

ਸ੍ਰੀ ਮੁਕਤਸਰ ਸਾਹਿਬ: ਅੱਜ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਕਮੇਟੀ ਮੁਕਤਸਰ ਸਾਹਿਬ ਦੇ ਸੀਨੀਅਰ ਆਗੂਆਂ ਨੇ ਮੀਟਿੰਗ ਕਰਕੇ ਛੇ ਜਨਵਰੀ 2026 ਨੂੰ ਡੀਸੀ ਦਫਤਰ ਸਾਹਮਣੇ ਲੱਗ ਰਹੇ ਮਜ਼ਦੂਰ ਮੋਰਚੇ ਵੱਲੋਂ ਧਰਨੇ…

ਪਿੰਡ ਹਰੀ ਨੌ ਵਿਖੇ ਨਰੇਗਾ ਵਰਕਰਾਂ ਨੇ ਪੁਤਲਾ ਫੂਕਿਆ

ਕੋਟਕਪੂਰਾ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕ ਸਭਾ ਵਿੱਚ ਨਰੇਗਾ ਦਾ ਨਾਮ ਬਦਲਣ ਅਤੇ ਨਰੇਗਾ ਦੇ ਕਾਨੂੰਨ ਵਿੱਚ ਹੋਰ ਬਦਲਾਵ ਕਰਨ ਦੇ ਰੋਸ ਵਜੋਂ ਬਲਾਕ ਕੋਟਕਪੁਰਾ ਦੇ ਪਿੰਡ ਹਰੀਨੌ ਵਿਖੇ…

ਕਾਮਰੇਡ ਦਲੀਪ ਸਿੰਘ ਟਪਿਆਲਾ ਦੀ 33ਵੀਂ ਬਰਸੀ ਦੀ ਤਿਆਰੀ ਲਈ ਕੀਤੀ ਮੀਟਿੰਗ

ਅਜਨਾਲਾ: ਬੇਜੋੜ ਸੁਤੰਤਰਤਾ ਸੰਗਰਾਮੀ, ਕਿਸਾਨੀ ਲੋਕਾਂ ਦੇ ਸਿਰਮੌਰ ਜਰਨੈਲ ਤੇ ਸਾਬਕਾ ਵਿਧਾਇਕ ਕਾਮਰੇਡ ਦਲੀਪ ਸਿੰਘ ਟਪਿਆਲਾ ਦੀ 33ਵੀਂ ਬਰਸੀ ਨੂੰ ਸਮਰਪਿਤ ਦੇਸ਼ ਦੀ ਏਕਤਾ – ਅਖੰਡਤਾ, ਫਿਰਕੂ ਇਕਸੁਰਤਾ ਅਤੇ ਭਾਈਚਾਰਕ…

ਦਿਹਾਤੀ ਮਜ਼ਦੂਰ ਸਭਾ ਨੇ ਪਿੰਡ ਵੈਰੋਵਾਲ ਵਿਖੇਲਬੀਜੇਪੀ ਸਰਕਾਰ ਦਾ ਫੂਕਿਆ ਪੁਤਲਾ

ਖਡੂਰ ਸਾਹਿਬ: ਮਗਨਰੇਗਾ ਦੇ ਖਾਤਮੇ ਦੇ ਮਨੂੰਵਾਦੀ ਹੱਲੇ ਦੇ ਵਿਰੋਧ ‘ਚ ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ ਵੈਰੋਵਾਲ ਵਿਖੇ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਮੋਦੀ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ…

ਪਿੰਡ ਔਲਖ ਵਿਖੇ ਪੁਤਲਾ ਫੂਕਿਆ

ਕੋਟਕਪੂਰਾ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕ ਸਭਾ ਵਿੱਚ ਨਰੇਗਾ ਦਾ ਨਾਮ ਬਦਲਣ ਅਤੇ ਨਰੇਗਾ ਦੇ ਕਾਨੂੰਨ ਵਿੱਚ ਹੋਰ ਬਦਲਾਵ ਕਰਨ ਦੇ ਰੋਸ ਵਜੋਂ ਬਲਾਕ ਕੋਟਕਪੁਰਾ ਦੇ ਪਿੰਡ ਔਲਖ ਵਿਖੇ…

ਲੋਕਾਂ ਦੇ ਵੱਧਦੇ ਦਬਾਅ ਕਾਰਨ ਬਿੱਲ ਨਹੀਂ ਪੇਸ਼ ਹੋ ਸਕੇ

ਅਜਨਾਲਾ: ਅੱਜ ਲੋਕ ਸਭਾ ਤੇ ਰਾਜ ਸਭਾ ਅਣਮਿੱਥੇ ਸਮੇਂ ਲਈ ਉਠਾ ਦਿੱਤੀਆਂ ਗਈਆਂ ਪ੍ਰੰਤੂ ਇਸ ਸਰਦ ਰੁੱਤ ਦੇ ਦੋਹਾਂ ਸਭਾਵਾਂ ਵਿਚ ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ 2025 ਸੰਯੁਕਤ…

ਮਨਰੇਗਾ ਕਾਨੂੰਨ ‘ਚ ਮਜ਼ਦੂਰ ਮਾਰੂ ਸੋਧਾਂ ਕਰਨ ਵਿਰੁੱਧ ਬੀਜੇਪੀ ਸਰਕਾਰ ਦਾ ਪਿੰਡ ਕੈਰੋਵਾਲ ਵਿਖੇ ਪੁਤਲਾ ਫੂਕਿਆ

ਤਰਨ ਤਾਰਨ: ਮਨਰੇਗਾ ਦਾ ਨਾਮ ਬਦਲਣ ਦੇ ਬਹਾਨੇ ਮਨਰੇਗਾ ਦੇ ਕਾਨੂੰਨ ਵਿੱਚ ਮਜ਼ਦੂਰ ਮਾਰੂ ਸੋਧਾਂ ਕਰਕੇ ਮਜ਼ਦੂਰਾਂ ਦੇ ਖੋਹੇ ਜਾ ਰਹੇ ਰੁਜ਼ਗਾਰ ਦੇ ਖ਼ਿਲਾਫ਼ ਕੇਂਦਰ ਦੀ ਬੀਜੇਪੀ ਸਰਕਾਰ ਦਾ ਮਨਰੇਗਾ…

ਮਨਰੇਗਾ ਕਾਨੂੰਨ ਖਤਮ ਕੀਤੇ ਜਾਣ ਵਿਰੁੱਧ ਆਰ ਐੱਮ ਪੀ ਆਈ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਪਠਾਨਕੋਟ: ਕੇਂਦਰ ਦੀ ਮੋਦੀ ਸਰਕਾਰ ਵਲੋਂ ਮਜ਼ਦੂਰ ਜਮਾਤ ਦੇ ਖ਼ਿਲਾਫ਼ ਇਕ ਹੋਰ ਫੈਸਲਾ ਕਰਦਿਆਂ ਮਨਰੇਗਾ ਕਾਨੂੰਨ ਨੂੰ ਖਤਮ ਕੀਤੇ ਜਾਣ ਵਿਰੁੱਧ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਨੇ…

ਮਗਨਰੇਗਾ ਦੇ ਖ਼ਾਤਮੇ ਦਾ ਵਿਰੋਧ ਕਰਦੇ ਹੋਏ ਦੁਸਾਂਝ ਕਲਾਂ ਵਿਖੇ ਪੁਤਲਾ ਫੂਕਿਆ

ਗੁਰਾਇਆ : ਅੱਜ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਿਲੌਰ ਵਲੋਂ ਪਿੰਡ ਦੁਸਾਂਝ ਕਲਾਂ ਵਿਖੇ ਕੇਂਦਰ ਦੀ ਮੋਦੀ ਸਰਕਾਰ ਅਤੇ ਆਰ ਐੱਸ ਐੱਸ -ਭਾਜਪਾ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ…

ਮਗਨਰੇਗਾ ਦੇ ਖ਼ਾਤਮੇ ਦਾ ਵਿਰੋਧ ਕਰਦੇ ਹੋਏ ਪੁਤਲਾ ਫੂਕਿਆ

ਫਿਲੌਰ: ਅੱਜ ਇਥੇ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਿਲੌਰ ਵਲੋਂ ਤਹਿਸੀਲ ਸਕੱਤਰ ਅੰਮ੍ਰਿਤ ਨੰਗਲ ਦੀ ਅਗਵਾਈ ਵਿੱਚ ਕੇਂਦਰ ਦੀ ਮੋਦੀ ਸਰਕਾਰ ਅਤੇ ਆਰ ਐੱਸ ਐੱਸ -ਭਾਜਪਾ ਦਾ ਪੁਤਲਾ ਫੂਕ ਕੇ ਜ਼ੋਰਦਾਰ…