ਦੁਸਾਂਝ ਕਲਾਂ ਦੇ ਸਾਬਕਾ ਸਰਪੰਚ ਕਾਮਰੇਡ ਸੇਵਾ ਸਿੰਘ ਦੁਸਾਂਝ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ

ਦੁਸਾਂਝ ਕਲਾਂ: ਪਿੰਡ ਦੁਸਾਂਝ ਕਲਾਂ ਦੇ ਲੰਬਾਂ ਸਮਾਂ ਰਹੇ ਸਰਪੰਚ ਸੇਵਾ ਸਿੰਘ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਵੱਖ-ਵੱਖ ਆਗੂਆਂ ਨੇ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਦਾ ਲੰਘੇ ਸਾਲ ਕੈਨੇਡਾ ’ਚ…

ਗ਼ਦਰ ਪਾਰਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡਾ ਝੁਲਾਇਆ

ਗੁਰਾਇਆ: ਦੋਆਬੇ ਦੇ ਇਨਕਲਾਬੀ ਪਿੰਡ ਦੁਸਾਂਝ ਕਲਾਂ ਵਿਖੇ ਰਣਬੀਰ ਸਿੰਘ ਮੌਲਵੀ ਯਾਦਗਾਰੀ ਗੇਟ ’ਤੇ ਗ਼ਦਰ ਪਾਰਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਝੰਡਾ ਝੁਲਾਇਆ ਗਿਆ। ਝੰਡਾ ਝੁਲਾਉਣ ਦੀ ਰਸਮ…

ਸੰਯੁਕਤ ਕਿਸਾਨ ਮੋਰਚੇ, ਟਰੇਡ ਯੂਨੀਅਨਾਂ ਦੇ ਸਾਂਝੇ ਫਰੰਟ ਅਤੇ ਜਨਤਕ ਜਥੇਬੰਦੀਆਂ ਦੀ ਲੁਧਿਆਣਾ ‘ਚ ਹੋਈ ਸਾਝੀ ਮੀਟਿੰਗ

ਲੁਧਿਆਣਾ: ਅੱਜ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਡੀ.ਪੀ. ਮੌੜ, ਰਘਵੀਰ ਸਿੰਘ ਬੈਨੀਪਾਲ, ਸੁਖਵਿੰਦਰ ਲੋਟੇ ਤੇ ਜਗਦੀਸ਼ ਚੰਦ ਦੀ ਪ੍ਰਧਾਨਗੀ ਹੇਠ ਸੰਯੁਕਤ ਕਿਸਾਨ ਮੋਰਚੇ, ਟਰੇਡ ਯੂਨੀਅਨਾਂ ਤੇ ਜਨਤਕ…

ਵੀਰਇੰਦਰ ਸਿੰਘ ਪੁਰੀ ਜ਼ਿਲ੍ਹਾ ਪ੍ਰਧਾਨ ਅਤੇ ਜਸਮੇਲ ਸਿੰਘ ਰਾਂਹੀ ਜ਼ਿਲ੍ਹਾ ਸਕੱਤਰ ਚੁਣੇ

ਕੋਟਕਪੂਰਾ: ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਫਰੀਦਕੋਟ ਦੀ ਜਥੇਬੰਦਕ ਕਨਵੈਨਸ਼ਨ ਅੱਜ ਸਥਾਨਕ ਧਰਮਸ਼ਾਲਾ ਵਿੱਚ ਇਨਕਲਾਬੀ ਉਤਸ਼ਾਹ ਨਾਲ ਸੰਪੰਨ ਹੋਈ। ਜ਼ਿਲ੍ਹੇ ਭਰ ਵਿੱਚੋਂ ਹਾਜ਼ਰ ਹੋਏ ਚੋਣਵੇਂ ਡੈਲੀਗੇਟਾਂ ਵਲੋਂ ਸਰਬਸੰਮਤੀ ਨਾਲ ਜ਼ਿਲ੍ਹੇ…

ਨਸ਼ੇ ਦੇ ਖਾਤਮੇ ਨੂੰ ਲੈ ਕੇ ਸਰਕਾਰ ਨਹੀਂ ਇਮਾਨਦਾਰ, 23 ਨੂੰ ਸਾਮਰਾਜ ਵਿਰੋਧੀ ਦਿਵਸ ਮਨਾਉਣ ਦਾ ਸੱਦਾ

ਨਕੋਦਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸਾਥੀ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਸਥਾਨਕ ਦਫ਼ਤਰ ਵਿਖੇ ਹੋਈ, ਇਸ ਉਪਰੰਤ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਦੱਸਿਆ ਕਿ…

ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ ਤੁੜ ਵਿੱਖੇ ਕੀਤੀ ਭਰਵੀ ਮੀਟਿੰਗ, 8 ਅਪਰੈਲ ਦਾ ਦਿੱਤਾ ਸੱਦਾ

ਫਤਿਆਬਾਦ: ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਤੁੜ ਵਿੱਖੇ ਭਰਵੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਨਛੱਤਰ ਸਿੰਘ ਤੁੜ ਨੇ ਕੀਤੀ। ਮੀਟਿੰਗ ਵਿੱਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ…

ਐੱਸ ਕੇ ਐੱਮ ਅਤੇ ਹੋਰ ਜਥੇਬੰਦੀਆਂ ਨੇ 23 ਮਾਰਚ ਦੇ ਸ਼ਹੀਦਾਂ ਦਾ ਦਿਨ ਸਾਮਰਾਜ ਵਿਰੋਧੀ ਦਿਨ ਵਜੋਂ ਮਨਾਉਣ ਦਾ ਦਿੱਤਾ ਸੱਦਾ

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਮਜ਼ਦੂਰ ਮੋਰਚਾ, ਏਟਕ , ਸੀਟੂ, ਦੋਧੀ ਡੈਅਰੀ ਯੂਨੀਅਨ, ਪੰਜਾਬ ਇਸਤਰੀ ਸਭਾ, ਬਿਜਲੀ ਵਿਭਾਗ ਤੋਂ ਜੁਆਇੰਟ ਫੋਰਮ, ਟੀ ਐੱਸ ਯੂ, ਪਹਿਲਵਾਨ ਗਰੁੱਪ, ਜਲ ਸਪਲਾਈ, ਫਰਦ ਕੇਂਦਰ,…

ਸ਼ਹੀਦ ਮਹਿੰਦਰ ਸਿੰਘ ਦਾ ਸੇਜਲ ਅੱਖਾਂ ਨਾਲ ਕੀਤਾ ਅੰਤਮ ਸਸਕਾਰ

ਮਹਿਤਪੁਰ: ਪਿੰਡ ਬੂਟੇ ਦੀਆਂ ਛੰਨਾ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਕੁੱਝ ਨਸ਼ਾ ਤਸਕਰਾਂ ਨੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਅਤੇ ਉਸਦੀ ਪਤਨੀ ਸਰਪੰਚ…

14 ਮਾਰਚ ਨੂੰ ਹੋਵੇਗੀ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਪੱਧਰੀ ਜਥੇਬੰਦਕ ਕਨਵੈਨਸ਼ਨ

ਫਰੀਦਕੋਟ: ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਰੈਸਟ ਹਾਊਸ ਫਰੀਦਕੋਟ ਵਿਖੇ ਜ਼ਿਲ੍ਹਾ ਕਨਵੀਨਰ ਵੀਰਇੰਦਰ ਜੀਤ ਸਿੰਘ ਪੁਰੀ ਅਤੇ ਜਸਮੇਲ ਸਿੰਘ ਰਾਹੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਲੋਂ…

ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਖੇਤੀ ਅਤੇ ਕਿਸਾਨੀ ਲਈ ਤਬਾਹਕੁੰਨ

ਬਰਨਾਲਾ: ਸੰਯੁਕਤ ਕਿਸਾਨ ਮੋਰਚਾ ਨੇ ਅੱਜ ਇਥੋਂ ਦੀ ਦਾਣਾ ਮੰਡੀ ਵਿੱਚ ਵੱਡੀ ਰੈਲੀ ਕਰ ਕੇ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਨੂੰ ਖੇਤੀ ਅਤੇ ਕਿਸਾਨੀ ਲਈ ਤਬਾਹਕੁਨ…

ਸ਼ਹੀਦ ਮਹਿੰਦਰ ਸਿੰਘ ਨੂੰ ਇਨਸਾਫ਼ ਦਵਾਉਣ ਲਈ ਲਗਾਏ ਧਰਨੇ ਦੇ ਤੀਜੇ ਦਿਨ ਪ੍ਰਸ਼ਾਸਨ ਨੇ ਮੰਗਾਂ ਮੰਨੀਆਂ, ਧਰਨਾ ਸਮਾਪਤ

ਮਹਿਤਪੁਰ: ਪੰਜਾਬ ’ਚੋਂ ਨਸ਼ੇ ਖਤਮ ਨਹੀਂ ਹੋ ਸਕਣੇ, ਜਿੰਨਾ ਚਿਰ ਸਰਕਾਰ ਇਮਾਨਦਾਰ ਨਹੀਂ ਹੁੰਦੀ। ਪੁਲੀਸ ਵਲੋਂ ਇਹ ਬਹਾਨੇ ਵੀ ਨਿਖੇਧੀਯੋਗ ਨੇ, ਜਿਸ ‘ਚੋਂ ਉਹ ਕਹਿੰਦੇ ਨੇ ਕਿ ਪੁਲੀਸ ਦੀ ਨਫ਼ਰੀ…

ਪੁਲਸੀਆ ਕਹਿਰ ਨੇ ਨੰਗਾ ਕੀਤਾ ‘ਆਪ’ ਸਰਕਾਰ ਦਾ ਜਾਬਰ ਤੇ ਦੰਭੀ ਕਿਰਦਾਰ

ਜਲੰਧਰ: ‘ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ’ (ਆਰ.ਐੱਮ.ਪੀ.ਆਈ.) ਨੇ, ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸ਼ਾਂਤਮਈ ਤੇ ਬਾਜਾਬਤਾ ਰਹਿ ਕੇ ਆਵਾਜ ਬੁਲੰਦ ਕਰਨ ਲਈ ਬੀਤੇ ਕੱਲ੍ਹ ਚੰਡੀਗੜ੍ਹ ਪੁੱਜੇ ਸਰਕਾਰੀ ਮੁਲਾਜ਼ਮਾਂ, ਖਾਸ ਕਰਕੇ…

ਚਾਰ ਖੱਬੀਆਂ ਪਾਰਟੀਆਂ ਵਲੋਂ ਅਮਰੀਕਾ ਤੇ ਇਜਰਾਈਲ ਖ਼ਿਲਾਫ਼ ਰੋਸ ਵਿਖਾਵਾ

ਅੰਮ੍ਰਿਤਸਰ: ਚਾਰ ਖੱਬੀਆਂ ਪਾਰਟੀਆਂ ਸੀਪੀਆਈ, ਸੀਪੀਆਈ (ਐੱਮ), ਆਰਐੱਮਪੀਆਈ ਅਤੇ ਸੀਪੀਆਈ (ਐੱਮ ਐੱਲ -ਲਿਬਰੇਸ਼ਨ ) ਦੇ ਕਾਰਕੁੰਨਾ ਵਲੋਂ ਅੱਜ ਸਥਾਨਕ ਪੁਤਲੀਘਰ ਚੌਂਕ ਵਿਖੇ ਅਮਰੀਕਾ ਅਤੇ ਇਜਰਾਈਲ ਖਿਲਾਫ ਰੋਸ ਵਿਖਾਵਾ ਕੀਤਾ ਹੈ…

ਅਮਰੀਕਾ ਅਤੇ ਇਜਰਾਈਲ ਵਲੋਂ ਇਰਾਨ ਵਿੱਚ ਪ੍ਰਾਇਮਰੀ ਸਕੂਲ ਦੀਆਂ 168 ਮਾਸੂਮ ਬੱਚੀਆਂ ਅਤੇ ਜੰਗ ਵਿੱਚ ਬੇਗੁਨਾਹ ਲੋਕਾਂ ਨੂੰ ਮਾਰਨ ਦੀ ਨਿਖੇਧੀ

ਨਵਾਂ ਸ਼ਹਿਰ: ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸੋਮ ਲਾਲ ਥੋਪੀਆ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਮੀਟਿੰਗ ਹਾਲ ਵਿੱਚ ਹੋਈ। ਇਸ ਸਮੇਂ…

ਖੇਤੀ ਦਾ ਯੋਗਦਾਨ 65-70 ਫ਼ੀਸਦੀ ਪਰ ਬਜਟ 6 ਫ਼ੀਸਦੀ, ਡਾ. ਅਜਨਾਲਾ ਨੇ ਬਜਟ ਦੀ ਕੀਤੀ ਅਲੋਚਨਾ

ਜਲੰਧਰ: ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਿਹੜਾ ਦੋ ਲੱਖ 60437 ਕਰੋੜ ਦਾ ਬਜਟ ਪੇਸ਼ ਕੀਤਾ, ਇਹ ਚੁਣਾਵੀ ਬਜਟ ਹੈ, ਇਹ ਬਜਟ ਕਿਸੇ ਪੱਖੋਂ ਵੀ ਨਾ ਕਿਸਾਨਾਂ…

ਸ਼ਹੀਦ ਮਹਿੰਦਰ ਸਿੰਘ ਸਰਪੰਚ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਥਾਣੇ ਅੱਗੇ ਧਰਨਾ ਦੂਜੇ ਦਿਨ ਵੀ ਜਾਰੀ

ਮਹਿਤਪੁਰ: ਅੱਜ ਇਥੇ ਸ਼ਹੀਦ ਸਰਪੰਚ ਮਹਿੰਦਰ ਸਿੰਘ ਬੂਟੇ ਦੀਆਂ ਛੰਨਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਲਾਕੇ ਦੀਆਂ ਮਜ਼ਦੂਰਾਂ, ਕਿਸਾਨਾਂ ਅਤੇ ਨੌਜਵਾਨਾਂ ਦੀਆਂ ਜਥੇਬੰਦੀਆਂ ਨੇ ਸ਼ਹੀਦ ਮਹਿੰਦਰ ਸਿੰਘ ਸਰਪੰਚ ਦੇ…

ਸ਼ਹੀਦ ਸਰਪੰਚ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਥਾਣਾ ਮਹਿਤਪੁਰ ਅੱਗੇ ਜਨਤਕ ਜਥੇਬੰਦੀਆਂ ਵਲੋਂ ਰਾਤ ਦਿਨ ਦਾ ਧਰਨਾ ਸ਼ੁਰੂ

ਮਹਿਤਪੁਰ: ਪਿੰਡ ਬੂਟੇ ਦੀਆਂ ਛੰਨਾ ਦੇ ਸਰਪੰਚ ਸਾਥੀ ਮਹਿੰਦਰ ਸਿੰਘ ਤੇ ਲੰਘੀ 27 ਫਰਵਰੀ ਨੂੰ ਪਿੰਡ ਦੇ ਅਤੇ ਆਸੇ ਪਾਸੇ ਦੇ ਨਸ਼ਾ ਤਸਕਰਾਂ ਨੇ ਹਥਿਆਰਾਂ ਦੀ ਵਰਤੋਂ ਕਰਕੇ ਤੜਕੇ 6-30…

ਧਰਮ ਦੀ ਨਫ਼ਰਤ ਹੇਠ ਦੇਸ਼ ਨੂੰ ਵੰਡਿਆ ਜਾ ਰਿਹੈ: ਪਾਸਲਾ

ਤਲਵਾੜਾ: ਦੂਜੀ ਜੰਗ ਦਾ ਸੰਤਾਪ ਹਾਲੇ ਤੱਕ ਵੀ ਲੋਕ ਭੋਗ ਰਹੇ ਹਨ। ਫਿਰ ਵੀ ਕਈ ਗੁਣਾ ਹਥਿਆਰ ਬਣਾ ਲਏ ਗਏ, ਪਰ ਤਜ਼ਰਬੇ ‘ਚੋਂ ਕਿਸੇ ਨੇ ਕੁੱਝ ਨਹੀਂ ਸਿੱਖਿਆ। ਇਹ ਸ਼ਬਦ…

ਛੇਵੀਂ ਕਾਨਫ਼ਰੰਸ ਦੌਰਾਨ ਮਨਜਿੰਦਰ ਸਿੰਘ ਢੇਸੀ ਪ੍ਰਧਾਨ, ਧਰਮਿੰਦਰ ਮੁਕੇਰੀਆਂ ਜਨਰਲ ਸਕੱਤਰ ਅਤੇ ਐਡਵੋਕੇਟ ਅਜੈ ਫਿਲੌਰ ਖ਼ਜ਼ਾਨਚੀ ਚੁਣੇ

ਪੰਡਿਤ ਕਿਸ਼ੋਰੀ ਲਾਲ ਨਗਰ (ਤਲਵਾੜਾ): ਪੰਜਾਬ ਦੀ ਜਵਾਨੀ ਦਾ ਹੀ ਇਹ ਸੰਕਟ ਨਹੀਂ ਸਗੋਂ ਇਹ ਅੰਤਰਰਾਸ਼ਟਰੀ ਸੰਕਟ ਹੈ ਜਦੋਂ ਵਿਸ਼ਵ ਸਾਮਰਾਜ ਵਲੋਂ ਨੌਜਵਾਨਾਂ ਦੀ ਸੋਚ ਨੂੰ ਖੂੰਢਾ ਕਰਨ ਲਈ ਨਸ਼ਿਆਂ…

ਸਰਪੰਚ ਮਹਿੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ

ਨਕੋਦਰ: ਯੁੱਧ ਨਸ਼ਿਆਂ ਵਿਰੁੱਧ ਦੀ ਪੰਜਾਬ ਸਰਕਾਰ ਦੀ ਮੁਹਿੰਮ ਉਸ ਵੇਲੇ ਠੁੱਸ ਸਾਬਤ ਹੋ ਗਈ ਜਦੋਂ ਨਸ਼ਿਆਂ ਦੇ ਸਮੱਗਲਰਾਂ ਵਲੋਂ ਕੀਤੇ ਹਮਲੇ ਤੋਂ ਬਾਅਦ ਪਿੰਡ ਬੂਟੇ ਦੀਆਂ ਛੰਨਾ ਦੇ ਸਰਪੰਚ…