ਫਿਲੌਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸੰਗੋਵਾਲ ਇਕਾਈ ਨੇ ਪੌਦੇ ਲਗਾ ਕੇ ਸਭਾ ਵੱਲੋਂ ਆਰੰਭੀ ਮੁਹਿੰਮ ‘ਚ ਾਪਣਾ ਯੋਗਦਾਨ ਪਾਇਆ। ਇਸ ਮੌਕੇ ਸਭਾ ਦੇ ਜ਼ਿਲ•ਾ ਪ੍ਰਧਾਨ ਮਨਜਿੰਦਰ ਢੇਸੀ…
ਭੂਨਾ : ਇਥੋਂ ਦੇ ਸ਼ਹੀਦ ਭਗਤ ਸਿੰਘ ਪਾਰਕ ‘ਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਦੀ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ‘ਚ 30 ਜੁਲਾਈ ਨੂੰ ਹਿਸਾਰ ਵਿਖੇ ਕੀਤੇ ਜਾ ਰਹੇ…
ਭਾਈ ਜੈਤਾ ਜੀ ਦੀ ਜਨਮ ਭੂਮੀ ਗੱਗੋਮਾਹਲ ਤੋਂ ਸ਼ੁਰੂ ਹੋਵੇਗਾ ਚੇਤਨਾ ਮਾਰਚ ਜਲੰਧਰ : ਦਿਹਾਤੀ ਮਜ਼ਦੂਰਾਂ ਸਭਾ ਵਲੋਂ ਸਦੀਆਂ ਤੋਂ ਜਾਰੀ ਸਮਾਜਕ ਨਾਬਰਾਬਰੀ ਅਤੇ ਉਚ ਜਾਤੀ ਹੰਕਾਰ ਦੀ ਮੰਦਭਾਵਨਾ ‘ਚੋਂ…
ਬਾਬਾ ਬਕਾਲਾ : ਦਿਹਾਤੀ ਮਜ਼ਦੂਰ ਸਭਾ ਵਲੋਂ 22 ਜੁਲਾਈ ਤੋਂ ਪਹਿਲੀ ਅਗਸਤ ਤੱਕ ਕੀਤੇ ਜਾ ਰਹੇ ‘ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਓ ਮਾਰਚ’ ਦੇ ਤੀਸਰੇ ਦਿਨ ਅੰਮ੍ਰਿਤਸਰ ਜਿਲ•ੇ ਦੀ ਬਾਬਾ ਬਕਾਲਾ…
ਅਜਨਾਲਾ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਦਫ਼ਤਰੀ ਕੰਪਲੈਕਸ ਵਿਖੇ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ‘ਚ ਹੋਈ ਤਹਿਸੀਲ ਪੱਧਰੀ ਰੋਸ ਮੀਟਿੰਗ ਦੌਰਾਨ ਮਾਨਸੂਨ ਦੀ…
ਰਤੀਆ : ਹਿਸਾਰ ‘ਚ 30 ਜੁਲਾਈ ਨੂੰ ਕੀਤੇ ਜਾ ਰਹੇ ਵੱਡੇ ਇੱਕਠ ਦੀ ਤਿਆਰੀ ਲਈ ਵੱਖ-ਵੱਖ ਥਾਵਾਂ ‘ਚੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸ ਤਹਿਤ ਇਥੋਂ ਦੇ ਪਰੇਮ ਨਗਰ ‘ਚ…
ਤਰਨ ਤਾਰਨ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਆਗੂ ਚਰਨਜੀਤ ਸਿੰਘ ਬਾਠ, ਰਛਪਾਲ ਸਿੰਘ ਬਾਠ, ਸਰਿੰਦਰ ਸਿੰਘ, ਪਰਗਟ ਸਿੰਘ, ਸਰਬਜੀਤ ਸਿੰਘ ਬਾਠ ਨੇ ਪੱਖੋਕੇ ਰਾਜਬਾਹ ਤੋਂ ਨਿਕਲਦੇ ਕੰਗ ਮਾਈਨਰ…
ਫਿਲੌਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅੱਜ ਪਿੰਡ ਕੰਗ ਅਰਾਈਆਂ \’ਚ ਸ਼ਹੀਦ ਜਰਨੈਲ ਸਿੰਘ ਅਤੇ ਮਹਿੰਦਰ ਸਿੰਘ ਪੱਪੀ ਦੀ ਯਾਦ \’ਚ ਕੀਤੇ ਸਮਾਗਮ ਨੂੰ ਆਰਐਮਪੀਆਈ ਦੇ ਜਨਰਲ ਸਕੱਤਰ ਮੰਗਤ…
ਚੋਗਾਵਾਂ : ਦਿਹਾਤੀ ਮਜੂਦਰ ਸਭਾ ਪੰਜਾਬ ਵਲੋਂ ਅੱਜ ਜਾਤ-ਪਾਤ, ਊਚ-ਨੀਚ ਖਤਮ ਕਰਨ ਅਤੇ ਗੁਰੂਆਂ ਵਲੋਂ ਦਰਸਾਏ ਗਏ ਮਾਰਗ ਉਪਰ ਸਾਰਿਆਂ ਨੂੰ ਇਕੋ ਜਿਹੇ ਅਧਿਕਾਰ ਦੇਣ ਦੇ ਮਕਸਦ ਨਾਲ ਪਿੰਡ ਗਾਗੋਮਾਹਲ…
हिसार : साझा किसान मोर्चा की हिसार खण्ड(2) के वर्करो कि विशाल मीटिग रावलवास खुर्द गाव मे चौ.राम चन्द्र धीरणवास व चौ नानू राम रावलवस की अध्यक्षता मे सम्पन्न हुई,.जिसमे…
ਭਿਖੀਵਿੰਡ : ਦਿਹਾਤੀ ਮਜਦੂਰ ਸਭਾ ਦੀ ਤਹਿਸੀਲ ਕਮੇਟੀ ਦੀ ਮੀਟਿੰਗ ਸਭਾ ਦੇ ਦਫ਼ਤਰ ਵਿਖੇ ਜਗਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਗਰਮ ਮੈਂਬਰਾਂ ਅਤੇ ਹਮਦਰਦਾਂ ਨੇ ਭਾਗ ਲਿਆ। ਇਸ…
ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਜ਼ਿਲ•ਾ ਮੋਹਾਲੀ ਦੇ ਡੇਰਾ ਬਸੀ ਨੇੜਲੇ ਪਿੰਡ ਮੁਕੰਦਪੁਰ ਵਿਖੇ ਦਲਿਤ ਭਾਈਚਾਰੇ ਦੇ ਲੋਕਾਂ ‘ਤੇ ”ਖੇੜਾ ਮੰਦਰ” ‘ਚ ਦਾਖਲ ਹੋਣ ‘ਤੇ ਲਾਈ ਗਈ…
ਅਜਨਾਲਾ : ਅੱਜ ਸੱਕੀ ਦੇ ਪੁੱਲ ਨੇੜੇ ਮੁੱਖ ਸੜਕ ਤੇ ਦਿਹਾਤੀ ਮਜਦੂਰ ਸਭਾ ਤਹਿਸੀਲ ਅਜਨਾਲਾ ਦੇ ਸੈਂਕੜੇ ਕਾਰਕੁੰਨਾਂ ਨੇ ਮੋਦੀ ਸਰਕਾਰ ਦੀਆਂ ਦਲਿਤ ਤੇ ਗਰੀਬ ਮਾਰੂ, ਛੂਆ-ਛੂਤ ਅਤੇ ਫਿਰਕਾਪ੍ਰਸਤ, ਫਾਸ਼ਿਸਟ,…
ਬਠਿੰਡਾ : ਪਿੰਡ ਜੱਸੀ ਬਾਗ਼ ਵਾਲੀ ਦੇ ਸੇਵਾ ਕੇਂਦਰ ਨੂੰ ਬੰਦ ਕਰਨ ਦੇ ਵਿਰੋਧ ‘ਚ ਅੱਜ ਪਿੰਡ ਦੇ ਲੋਕਾਂ ਨੇ ਧਰਨਾ ਦਿੱਤਾ। ਧਰਨੇ ਦੌਰਾਨ ਲੋਕਾਂ ਨੇ ਮੰਗ ਕੀਤੀ ਕਿ ਇਸ…
ਨਵੀਂ ਦਿੱਲੀ : ਵੀਹ ਸੂਬਿਆ ਤੋਂ 200 ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਬਣੀ ਹੋਈ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਦਿੱਲੀ ਵਿੱਚ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕੀਤਾ। ਮੰਡੀ ਹਾਊਸ…
ਬਟਾਲਾ : ਦਿਹਾਤੀ ਮਜ਼ਦੂਰ ਸਭਾ ਵਲੋਂ 22 ਜੁਲਾਈ ਤੋਂ ਪਹਿਲੀ ਅਗਸਤ ਤੱਕ ਕੀਤੇ ਜਾ ਰਹੇ ‘ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਓ ਮਾਰਚ’ ਕਰ ਰਹੇ ਜਥੇ ਨੇ ਅੰਮ੍ਰਿਤਸਰ ਜਿਲ•ੇ ਦੀ ਬਾਬਾ ਬਕਾਲਾ…
ਪਠਾਨਕੋਟ : ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਵੱਲੋਂ ਆਪਣੇ ਦੂਸਰੇ ਸਥਾਪਨਾ ਦਿਵਸ ’ਤੇ ਤ੍ਰਿਪਤਾ ਦੇਵੀ ਅਤੇ ਆਸ਼ਾ ਰਾਣੀ ਦੀ ਅਗਵਾਈ ਹੇਠ ਕਮਿਊਨਿਟੀ ਹਾਲ ਸੁਜਾਨਪੁਰ ਵਿੱਚੋਂ ਰੈਲੀ ਕੱਢੀ ਗਈ। ਇਸ ਮੌਕੇ ਚੇਅਰਮੈਨ…
ਸਰਦੂਲਗੜ੍ਹ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮ੍ਰਪਿਤ ਅਤੇ ਸਾਥੀ ਨਰਿੰਦਰ ਕੁਮਾਰ ਸੋਮਾ ਦੀ ਯਾਦ ‘ਚ 28 ਜੁਲਾਈ ਦੀ ਸ਼ਾਮ ਨੂੰ ਨਾਟਕ…
ਜੋਧਾਂ : ਜਮਹੂਰੀ ਕਿਸਾਨ ਸਭਾ ਇਲਾਕਾ ਜੋਧਾਂ ਨਾਲ ਸਬੰਧਤ ਕਿਸਾਨਾਂ ਨੇ ਪਾਵਰਕਾਮ ਦਫਤਰ ਲਲਤੋਂ ਕਲਾਂ ਵਿਖੇ ਖੇਤੀਬਾੜੀ ਮੋਟਰਾਂ ਨੂੰ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਰੋਹ ਭਰਪੂਰ ਪ੍ਰਦਰਸ਼ਨ ਕੀਤਾ।…
ਫਿਲੌਰ : ਅੱਜ ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਦੀ 31 ਵੀਂ ਬਰਸੀ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਪਿੰਡ ਮੁਠੱਡਾ ਕਲਾਂ ਵਿਖੇ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਆਰੰਭ ‘ਚ ਸ਼ਹੀਦ…