ਜਮੂਹਰੀ ਕੰਢੀ ਸੰਘਰਸ਼ ਕਮੇਟੀ ਦੀ ਸੂਬਾਈ ਜਥੇਬੰਦਕ ਕਨਵੈਨਸ਼ਨ 25 ਨੂੰ

ਗੜ੍ਹਸ਼ੰਕਰ : ਜਮਹੂਰੀ ਕੰਢੀ ਸੰਘਰਸ਼ ਕਮੇਟੀ ਦੀ ਸੂਬਾਈ ਜਥੇਬੰਦਕ ਕਨਵੈਨਸ਼ਨ 25 ਜੁਲਾਈ ਨੂੰ 11: 00 ਵਜੇ ਬਾਬਾ ਵਿਸ਼ਵਕਰਮਾ ਮੰਦਰ ਗੜ੍ਹਸ਼ੰਕਰ (ਆਨੰਦਪੁਰ ਸਾਹਿਬ ਰੋਡ) ਵਿਖੇ ਹੋਵੇਗੀ। ਇਸ ਸਬੰਧੀ ਕਾਮਰੇਡ ਮੋਹਣ ਸਿੰਘ…

ਦਿਹਾਤੀ ਮਜ਼ਦੂਰ ਸਭਾ ਨੇ ਧਰਨਾ ਲਗਾਇਆ

ਫਿਲੌਰ : ਦਿਹਾਤੀ ਮਜ਼ਦੂਰ ਸਭਾ ਵੱਲੋਂ ਆਮ ਲੋਕਾਂ ਦੀਆਂ ਬਿਜਲੀ ਸਬੰਧੀ ਮੁਸ਼ਕਲਾਂ ਹੱਲ ਕਰਾਉਣ ਲਈ ਸਥਾਨਕ ਬਿਜਲੀ ਦਫ਼ਤਰ ਅੱਗੇ ਸੰਕੇਤਕ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਕਾਮਰੇਡ ਜਰਨੈਲ ਫਿਲੌਰ ਨੇ ਕੀਤੀ।…

ਦਿਹਾਤੀ ਮਜ਼ਦੂਰ ਸਭਾ ਦੇ ਜਥਾ ਮਾਰਚ ਦੇ ਦੂਜੇ ਦਿਨ ਭਰਵੇਂ ਜਲਸੇ

ਭਿਖੀਵਿੰਡ/ ਤਰਨ ਤਾਰਨ : ਦਿਹਾਤੀ ਮਜ਼ਦੂਰ ਸਭਾ ਵੱਲੋਂ ਆਰੰਭੇ ਜਥਾ ਮਾਰਚ ਦੇ ਦੂਜੇ ਦਿਨ ਅੱਜ ਵੱਖ-ਵੱਖ ਪਿੰਡਾਂ ‘ਚ ਵੱਡੇ ਜਲਸੇ ਕੀਤੇ ਗਏ, ਜਿਸ ‘ਚ ਮਜ਼ਦੂਰਾਂ ਸਮੇਤ ਹੋਰ ਮਿਹਨਤਕਸ਼ ਲੋਕਾਂ ਨੇ…

हिसार मे जन सगठनो का साझा मोर्चा द्वारा विशाल परदर्शन

हिसार : आज हिसार मे जन सगठनो का साझा मोर्चा द्वारा विशाल परदर्शन किया गया और जिला प्रशासन के माध्यम से मुख्यमन्त्री के नाम मागपत्र भेजा गया,.जिसमे मजदूरो,.किसानो,.आगनबाडी. वर्करो,.कारीगरो,.छात्रो व…

ਐਸਡੀਐਮ ਸਰਦੂਲਗੜ੍ਹ ਨੂੰ ਮੰਗ ਪੱਤਰ ਦਿੱਤਾ

ਸਰਦੂਲਗੜ੍ਹ : ਪੋਸਟ ਮੈਟ੍ਰਿਕ ਸਕੀਮ ਨੂੰ ਠੀਕ ਢੰਗ ਨਾਲ ਲਾਗੂ ਕਰਵਾਉਣ ਲਈ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇੱਥੋਂ ਦੇ ਐਸਡੀਐਮ ਨੂੰ ਇੱਕ ਮੰਗ ਪੱਤਰ…

30 जुलाई को हिसार पहुंचने का संदेश दिया

रतिया : जनसंगठनों के सांझे मोर्चे JPMO की तरफ अलिका में बैठक की गई जिसकी अध्यक्षता हरप्रीत सिंह ने की और संचालन परविंदर अलीका ने किया और मुख्य वक्ता के…

‘ਬਰਾਬਰਤਾ ਦਾ ਸਮਾਜ’ ਵਿਸ਼ੇ ‘ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸੈਮੀਨਾਰ

ਜੋਧਾਂ : ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ 31 ਜੁਲਾਈ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ.) ਏਰੀਆ ਜੋਧਾਂ ਵੱਲੋਂ ਬਰਾਬਰਤਾ ਦਾ ਸਮਾਜ ਸਿਰਜਣ ਦਾ…

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਪੌਦੇ ਲਗਾਏ

ਫਿਲੌਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸੰਗੋਵਾਲ ਇਕਾਈ ਨੇ ਪੌਦੇ ਲਗਾ ਕੇ ਸਭਾ ਵੱਲੋਂ ਆਰੰਭੀ ਮੁਹਿੰਮ ‘ਚ ਾਪਣਾ ਯੋਗਦਾਨ ਪਾਇਆ। ਇਸ ਮੌਕੇ ਸਭਾ ਦੇ ਜ਼ਿਲ•ਾ ਪ੍ਰਧਾਨ ਮਨਜਿੰਦਰ ਢੇਸੀ…

30 ਜੁਲਾਈ ਦੀ ਤਿਆਰੀ ਲਈ ਭੂਨਾ ‘ਚ ਮੀਟਿੰਗ ਹੋਈ

ਭੂਨਾ : ਇਥੋਂ ਦੇ ਸ਼ਹੀਦ ਭਗਤ ਸਿੰਘ ਪਾਰਕ ‘ਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਦੀ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ‘ਚ 30 ਜੁਲਾਈ ਨੂੰ ਹਿਸਾਰ ਵਿਖੇ ਕੀਤੇ ਜਾ ਰਹੇ…

ਦਿਹਾਤੀ ਮਜ਼ਦੂਰ ਸਭਾ ਵਲੋਂ ਅਣਮਨੁੱਖੀ ਮੰਨੂੰਵਾਦੀ ਗੁਲਾਮੀ ਦੇ ਖ਼ਾਤਮੇਂ ਲਈ ਘੋਲ ਦਾ ਐਲਾਨ

ਭਾਈ ਜੈਤਾ ਜੀ ਦੀ ਜਨਮ ਭੂਮੀ ਗੱਗੋਮਾਹਲ ਤੋਂ ਸ਼ੁਰੂ ਹੋਵੇਗਾ ਚੇਤਨਾ ਮਾਰਚ ਜਲੰਧਰ : ਦਿਹਾਤੀ ਮਜ਼ਦੂਰਾਂ ਸਭਾ ਵਲੋਂ ਸਦੀਆਂ ਤੋਂ ਜਾਰੀ ਸਮਾਜਕ ਨਾਬਰਾਬਰੀ ਅਤੇ ਉਚ ਜਾਤੀ ਹੰਕਾਰ ਦੀ ਮੰਦਭਾਵਨਾ ‘ਚੋਂ…

ਦਿਹਾਤੀ ਮਜ਼ਦੂਰ ਸਭਾ ਦੇ ਜਥਾ ਮਾਰਚ ਨੇ ਤੀਜੇ ਦਿਨ ਬਾਬਾ ਬਕਾਲਾ ਇਲਾਕੇ ‘ਚ ਜਲਸੇ ਕੀਤੇ

ਬਾਬਾ ਬਕਾਲਾ : ਦਿਹਾਤੀ ਮਜ਼ਦੂਰ ਸਭਾ ਵਲੋਂ 22 ਜੁਲਾਈ ਤੋਂ ਪਹਿਲੀ ਅਗਸਤ ਤੱਕ ਕੀਤੇ ਜਾ ਰਹੇ ‘ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਓ ਮਾਰਚ’ ਦੇ ਤੀਸਰੇ ਦਿਨ ਅੰਮ੍ਰਿਤਸਰ ਜਿਲ•ੇ ਦੀ ਬਾਬਾ ਬਕਾਲਾ…

ਫ਼ਸਲਾਂ ਦੇ ਤਬਾਹ ਹੋਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ

ਅਜਨਾਲਾ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਦਫ਼ਤਰੀ ਕੰਪਲੈਕਸ ਵਿਖੇ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ‘ਚ ਹੋਈ ਤਹਿਸੀਲ ਪੱਧਰੀ ਰੋਸ ਮੀਟਿੰਗ ਦੌਰਾਨ ਮਾਨਸੂਨ ਦੀ…

30 ਜੁਲਾਈ ਦੀ ਤਿਆਰੀ ਲਈ ਰਤੀਆ ‘ਚ ਮੀਟਿੰਗ ਹੋਈ

ਰਤੀਆ : ਹਿਸਾਰ ‘ਚ 30 ਜੁਲਾਈ ਨੂੰ ਕੀਤੇ ਜਾ ਰਹੇ ਵੱਡੇ ਇੱਕਠ ਦੀ ਤਿਆਰੀ ਲਈ ਵੱਖ-ਵੱਖ ਥਾਵਾਂ ‘ਚੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸ ਤਹਿਤ ਇਥੋਂ ਦੇ ਪਰੇਮ ਨਗਰ ‘ਚ…

ਨਹਿਰਾਂ ਦਾ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਦੀ ਮੰਗ

ਤਰਨ ਤਾਰਨ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਆਗੂ ਚਰਨਜੀਤ ਸਿੰਘ ਬਾਠ, ਰਛਪਾਲ ਸਿੰਘ ਬਾਠ, ਸਰਿੰਦਰ ਸਿੰਘ, ਪਰਗਟ ਸਿੰਘ, ਸਰਬਜੀਤ ਸਿੰਘ ਬਾਠ ਨੇ ਪੱਖੋਕੇ ਰਾਜਬਾਹ ਤੋਂ ਨਿਕਲਦੇ ਕੰਗ ਮਾਈਨਰ…

ਸ਼ਹੀਦ ਜਰਨੈਲ ਸਿੰਘ ਅਤੇ ਮਹਿੰਦਰ ਪੱਪੀ ਦੀ ਬਰਸੀ ਮਨਾਈ

ਫਿਲੌਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅੱਜ ਪਿੰਡ ਕੰਗ ਅਰਾਈਆਂ \’ਚ ਸ਼ਹੀਦ ਜਰਨੈਲ ਸਿੰਘ ਅਤੇ ਮਹਿੰਦਰ ਸਿੰਘ ਪੱਪੀ ਦੀ ਯਾਦ \’ਚ ਕੀਤੇ ਸਮਾਗਮ ਨੂੰ ਆਰਐਮਪੀਆਈ ਦੇ ਜਨਰਲ ਸਕੱਤਰ ਮੰਗਤ…

ਜਥਾ ਮਾਰਚ ਦਾ ਕਸਬਾ ਚੋਗਾਵਾਂ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ

ਚੋਗਾਵਾਂ : ਦਿਹਾਤੀ ਮਜੂਦਰ ਸਭਾ ਪੰਜਾਬ ਵਲੋਂ ਅੱਜ ਜਾਤ-ਪਾਤ, ਊਚ-ਨੀਚ ਖਤਮ ਕਰਨ ਅਤੇ ਗੁਰੂਆਂ ਵਲੋਂ ਦਰਸਾਏ ਗਏ ਮਾਰਗ ਉਪਰ ਸਾਰਿਆਂ ਨੂੰ ਇਕੋ ਜਿਹੇ ਅਧਿਕਾਰ ਦੇਣ ਦੇ ਮਕਸਦ ਨਾਲ ਪਿੰਡ ਗਾਗੋਮਾਹਲ…

साझा किसान मोर्चा की मीटिग हुई

हिसार : साझा किसान मोर्चा की हिसार खण्ड(2) के वर्करो कि विशाल मीटिग रावलवास खुर्द गाव मे चौ.राम चन्द्र धीरणवास व चौ नानू राम रावलवस की अध्यक्षता मे सम्पन्न हुई,.जिसमे…