6 ਫਰਵਰੀ ਤੋਂ 9 ਫਰਵਰੀ ਤੱਕ ਪੰਜਾਬ ਭਰ ਵਿੱਚ ਤਹਿਸੀਲ ਕੇਂਦਰਾਂ ਉੱਪਰ ਵਿਸ਼ਾਲ ਧਰਨੇ ਦੇਣ ਦਾ ਐਲਾਨ

ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨਾਂ ਦੀਆਂ ਖੇਤੀ ਮੋਟਰਾਂ ਉੱਪਰ ਮੀਟਰ ਲਾਉਣ, ਖਾਦ ਸਬਸਿਡੀ ਹਟਾਉਣ, ਕਿਸਾਨਾਂ ਦੀਆਂ ਜ਼ਮੀਨਾਂ ਕੰਪਨੀਆਂ ਹਵਾਲੇ ਕਰਨ ਦੀ ਤਜਵੀਜ਼ ਵਿਰੁੱਧ ਅਤੇ 10 ਏਕੜ ਤੱਕ ਦੇ ਕਿਸਾਨਾਂ,…

ਨਕੋਦਰ ਵਿਖੇ ਦਿਹਾਤੀ ਮਜ਼ਦੂਰ ਸਭਾ ਨੇ ਬੀਡੀਪੀਓ ਦਫ਼ਤਰ ਅੱਗੇ ਧਰਨਾ ਦਿੱਤਾ

ਨਕੋਦਰ- ਦਿਹਾਤੀ ਮਜ਼ਦੂਰ ਸਭਾ ਵੱਲੋਂ ਅੱਜ ਬਲਾਕ ਦਫ਼ਤਰ ਨਕੋਦਰ ਅੱਗੇ ਧਰਨਾ ਦੇਣ ਉਪਰੰਤ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸਭਾ ਦੇ ਸਭਾ ਦੇ ਸੂਬਾ ਪ੍ਰਦਾਨ…

ਟਿਊਬਵੈਲਾਂ ਦੇ ਮੀਟਰਾਂ ਵਿਰੁੱਧ ਜਮਹੂਰੀ ਕਿਸਾਨ ਸਭਾ ਵੱਲੋਂ ਨਾਅਰੇਬਾਜ਼ੀ

ਮਜੀਠਾ- ਜਮਹੂਰੀ ਕਿਸਾਨ ਸਭਾ ਪੰਜਾਬ ਦੀ ਏਰੀਆ ਕਮੇਟੀ ਵੱਲੋਂ ਪ੍ਰਧਾਨ ਸੁੱਚਾ ਸਿੰਘ ਵੇਗੇਵਾਲ ਤੇ ਰਣਬੀਰ ਸਿੰਘ ਮਜੀਠਾ ਦੀ ਅਗਵਾਈ ਵਿੱਚ ਮਜੀਠਾ ਵਿਖੇ ਇਕੱਤਰਤਾ ਕੀਤੀ ਗਈ, ਜਿਸ ਵਿੱਚ ਮਜੀਠਾ ਤੇ ਆਸ…

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਨਕੋਦਰ ਦੇ ਰੁਜ਼ਗਾਰ ਦਫ਼ਤਰ ਸਾਹਮਣੇ ਮੁਜ਼ਾਹਰਾ ਕੀਤਾ

ਨਕੋਦਰ – ਅੱਜ ਇੱਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਨਕੋਦਰ ਵੱਲੋਂ ਰੁਜ਼ਗਾਰ ਦਫ਼ਤਰ ਨਕੋਦਰ ਸਾਹਮਏ ਮੁਜ਼ਾਹਰਾ ਕਰਨ ਉਪਰੰਤ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ। ਇਸ ਦੀ ਅਗਵਾਈ ਦਵਿੰਦਰ ਕੁਲਾਰ,…

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਬਟਾਲਾ ਦੇ ਰੁਜ਼ਗਾਰ ਦਫ਼ਤਰ ਦਾ ਘਿਰਾਓ ਕੀਤਾ

ਬਟਾਲਾ- ਅੱਜ ਇੱਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਬਟਾਲਾ ਵੱਲੋਂ ਮਨਦੀਪ ਕੌਰ ਸ਼ਕਰੀ, ਵਿਰਗਟ ਖਾਨਫੱਤਾ, ਗੁਰਪ੍ਰੀਤ ਸਿੰਘ ਸਰੂਪਵਾਲੀ ਦੀ ਅਗਵਾਈ ਹੇਠ ਸ਼ਹਿਰ ‘ਚ ਮਾਰਚ ਕਰਕੇ ਰੁਜ਼ਗਾਰ ਦਫ਼ਤਰ ਦਾ…

ਰੁੜਕਾ ਕਲਾਂ ਵਿਖੇ ਦਿਹਾਤੀ ਮਜ਼ਦੂਰ ਸਭਾ ਨੇ ਮੰਗ ਪੱਤਰ ਦਿੱਤਾ

ਫਿਲੌਰ- ਦਿਹਾਤੀ ਮਜ਼ਦੂਰ ਸਭਾ ਵੱਲੋਂ ਅੱਜ ਬਲਾਕ ਦਫ਼ਤਰ ਰੁੜਕਾ ਕਲਾਂ ਅੱਗੇ ਧਰਨਾ ਦੇਣ ਉਪਰੰਤ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ…

ਦਿਹਾਤੀ ਮਜ਼ਦੂਰ ਸਭਾ ਵਲੋਂ ਪੰਜਾਬ ਅੰਦਰ ਬੀ.ਡੀ.ਪੀ.ਓ. ਦਫਤਰਾਂ ਅੱਗੇ ਧਰਨੇ ਲਗਾਏ

ਜਲੰਧਰ – ਦਿਹਾਤੀ ਮਜ਼ਦੂਰ ਸਭਾ ਵਲੋਂ ਸਾਰੇ ਪੰਜਾਬ ਅੰਦਰ ਬੀ.ਡੀ.ਪੀ.ਓ. ਦਫਤਰਾਂ ਅੱਗੇ ਸਾਰਾ ਹਫਤਾ ਮਾਰੇ ਜਾਣ ਵਾਲੇ ਧਰਨਿਆਂ ਦੇ ਪਹਿਲੇ ਦਿਨ 1 ਦਰਜਨ ਥਾਵਾਂ ਤੇ ਧਰਨੇ ਮਾਰੇ ਗਏ ਅਤੇ ਮੁਜ਼ਾਹਰੇ…

ਫਿਰਕੂ ਧਰੁਵੀਕਰਨ ਦੀ ਜ਼ਹਿਰੀਲੀ ਵਿਉਂਤਬੰਦੀ ਦਾ ਰਾਹ ਲਾਲ ਝੰਡਾ ਹੀ ਰੋਕ ਸਕਦੈ : ਪਾਸਲਾ

ਜਲੰਧਰ- ਉੱਤਰ ਪ੍ਰਦੇਸ਼ ਦੇ ਕਾਸਗੰਜ ‘ਚ ਵਾਪਰੀਆਂ ਘਟਨਾਵਾਂ ਫਿਰਕੂ ਧਰੁਵੀਕਰਨ ਦੀ ਉਸ ਗਿਣੀ ਮਿਥੀ ਵਿਉਂਤਬੰਦੀ ਦਾ ਹਿੱਸਾ ਹਨ ਜੋ ਪੂਰੇ ਦੇਸ਼ ਵਿਚ ਲਾਗੂ ਕੀਤੀ ਜਾ ਰਹੀ ਹੈ । ਇਸ ਜ਼ਹਿਰੀਲੀ…

ਦਲਿਤਾਂ ਉੱਪਰ ਵੱਧ ਰਹੇ ਅੱਤਿਆਚਾਰ ਵਿਸ਼ੇ ‘ਤੇ ਵਰਕਸ਼ਾਪ ਲਗਾਈ

ਸਰਦੂਲਗੜ੍ਹ- ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਇੱਕ ਵਿਸ਼ੇਸ਼ ਵਰਕਸ਼ਾਪ ਆਯੋਜਿਤ ਕੀਤੀ ਗਈ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਲਗਾਈ ਇਸ ਵਰਕਸ਼ਾਪ ‘ਚ ਸਾਥੀ ਸੱਜਣ ਸਿੰਘ ਚੰਡੀਗੜ੍ਹ ਅਤੇ ਮਾ. ਛੱਜੂ…

ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵੱਲੋਂ ਕਨਵੈਨਸ਼ਨ ਆਯੋਿਜਤ

ਹੁਸ਼ਿਆਰਪੁਰ- ਮੁਲਾਜ਼ਮ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਹਰਪਾਲ ਕੌਰ ਅਤੇ ਪ.ਸ.ਸ.ਫ ਦੇ ਜ਼ਿਲ੍ਹਾ ਪ੍ਰਧਾਨ ਰਾਮ ਜੀ ਦਾਸ ਚੌਹਾਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਹੋਈ ਇਸ…

30 ਜਨਵਰੀ ਦੇ ਧਰਨੇ ਲਈ ਮੀਿਟੰਗਾਂ ਅਯੋਿਜਤ

30 ਜਨਵਰੀ ਨੂੰ ਲੁਧਿਆਣਾ ਪ੍ਰਸ਼ਾਸ਼ਨ/ਪੰਜਾਬ ਸਰਕਾਰ ਖਿਲਾਫ ਡੀਸੀ ਦਫਤਰ ਲੁਧਿਆਣਾ ਵਿਖੇ 50 ਤੋਂ ਵਧੇਰੇ ਜਮਹੂਰੀ ਜਨਤਕ ਜੱਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਇਹ ਰੋਸ ਮੁਜਾਹਰਾ ਲੁਧਿਆਣਾ ਪ੍ਰਸ਼ਾਸ਼ਨ…

ਪਲਾਂਟਾਂ ਲਈ ਫਾਰਮ ਭਰੇ

ਦਿਹਾਤੀ ਮਜ਼ਦੂਰ ਸਭਾ ਏਰੀਆ ਕਲਾਨੌਰ ਵਲੋਂ ਪਿੰਡ ਕੋਟਲਾ ਅਤੇ ਬਿਸ਼ਨਕੋਟ ਵਿਖੇ ਮੁਫਤ ਪਲਾਂਟਾਂ ਦੇ ਲਈ ਮਜਦੂਰਾਂ ਦੇ ਫਾਰਮ ਭਰਦੇ ਹੋਏ ਸਾਥੀ

ਜੇਪੀਐਮਓ ਦੀ ਮੀਟਿੰਗ ਹੋਈ

ਬਰਨਾਲਾ- ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ‘ਚ ਸ਼ਾਮਲ ਜਥੇਬੰਦੀਆਂ ਦੇ ਮਾਲਵਾ ਜ਼ੋਨ ਦੇ ਜ਼ਿਲ੍ਹਿਆਂ ਦੇ ਆਗੂਆਂ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਦਫ਼ਤਰ ‘ਚ ਆਯੋਜਿਤ ਕੀਤੀ…

ਅੰਮ੍ਰਿਤਪਾਲ ਦਾ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ ਕੀਤਾ

ਫਿਲੌਰ- ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਦੇ ਭਤੀਜੇ ਅਤੇ ਆਰਐਮਪੀਆਈ ਦੇ ਆਗੂ ਬਲਰਾਜ ਸਿੰਘ ਦੇ ਨੌਜਵਾਨ ਪੁੱਤਰ ਅੰਮ੍ਰਿਤਪਾਲ ਸਿੰਘ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪਾਰਟੀ…

ਕੇਂਦਰੀ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੀ ਮੀਟਿੰਗ ਹੋਈ

ਪਠਾਨਕੋਟ- ਕੇਂਦਰੀ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਜ਼ ਦੇ ਸੱਦੇ ‘ਤੇ ਅੱਜ ਇੱਥੇ ਵੱਖ-ਵੱਖ ਟਰੇਡ ਯੂਨੀਅਨਾਂ ਦੀ ਸਾਂਝੀ ਮੀਟਿੰਗ ਹੋਈ। ਜਿਸ ‘ਚ ਏਟਕ, ਸੀਆਈਟੀਯੂ ਅਤੇ ਸੀਟੀਯੂ ਪੰਜਾਬ ਦੇ ਆਗੂ ਸ਼ਾਮਲ ਹੋਏ। ਮੀਟਿੰਗ…

ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਸਾਹਮਣੇ ਰੋਹ ਭਰਿਆ ਧਰਨਾ ਦਿਤਾ

ਅੰਮ੍ਰਿਤਸਰ – ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਚ ਡਾਕਟਰਾਂ, ਪੁਲਿਸ ਤੇ ਗੁੰਡੇ ਅਨਸਰਾਂ ਵੱਲੋਂ ਝੂਠੀ ਵਾਰਦਾਤ ਬਣਾ ਕੇ ਜਾਅਲੀ ਸੱਟਾਂ ਲਗਾ ਕੇ 326,307 ਆਦਿ ਧਰਾਵਾਂ ਦੀਆਂ ਜਾਅਲੀ ਮੈਡੀਕਲ ਰਿਪੋਰਟਾਂ ਤਿਆਰ…

29 ਜਨਵਰੀ ਬਟਾਲਾ ਰੁਜ਼ਗਾਰ ਦਫ਼ਤਰ ਅੱਗੇ ਦਿੱਤਾ ਜਾਵੇਗਾ ਰੋਸ ਧਰਨਾ

ਬਟਾਲਾ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਤਹਿਸੀਲ ਬਟਾਲਾ ਦੇ ਰੁਜ਼ਗਾਰ ਦਫ਼ਤਰ ਅੱਗੇ ਧਰਨਾ ਦੇ ਕੇ ਹਰ ਘਰ ਸਰਕਾਰੀ ਨੌਕਰੀ, 2500 ਰੂਪੈ ਬੇਰੁਜ਼ਗਾਰੀ…

ਸਾਥੀ ਸੂਰਤੀ ਰਾਮ ਨੂੰ ਅੰਤਿਮ ਵਿਦਾਇਗੀ ਦਿੱਤੀ

ਨਕੋਦਰ- ਆਰਐੱਮਪੀਆਈ ਨਕੋਦਰ ਦੇ ਤਹਿਸੀਲ ਕਮੇਟੀ ਮੈਂਬਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਸਾਥੀ ਸੂਰਤੀ ਰਾਮ ਪਰਜੀਆਂ ਦਾ ਦੇਹਾਂਤ ਹੋ ਗਿਆ। ਉਨ੍ਹਾ ਦਾ ਅੰਤਿਮ ਸਸਕਾਰ ਅੱਜ ਕਰ ਦਿੱਤਾ ਗਿਆ।…

ਬਾਰਡਰ ਦੇ ਭਖਦੇ ਮਸਲਿਆ ਦੇ ਹੱਲ ਲਈ ਭਾਰਤ-ਪਾਕ ਕੌਮਾਤਰੀ ਬਾਰਡਰ-ਅਟਾਰੀ ਕਸਬੇ ਵਿਖੇ ਵਿਸਾਲ ਕਨਵੈਨਸ਼ਨ

ਅਟਾਰੀ – ਬਾਰਡਰ ਦੇ ਭਖਦੇ ਮਸਲਿਆ ਦੇ ਹੱਲ ਲਈ ਤੇ ਬੀ.ਐਸ.ਐਫ. ਵੱਲੋ ਕਿਸ਼ਾਨਾ, ਦਿਹਾਤੀ ਮਜਦੂਰਾਂ ਤੇ ਆਮ ਲੋਕਾਂ ਨੂੰ ਬੇਲੋੜਾ ਤੰਗ ਪਰੇਸ਼ਾਨ ਕਰਨ ਦੇ ਰੋਸ ਵਜੋ ‘ਬਾਰਡਰ ਏਰੀਆ ਸੰਘਰਸ਼ ਕਮੇਟੀ…

ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਰੁਜ਼ਗਾਰ ਪ੍ਰਾਪਤੀ ਲਈ ਮੰਗ ਪੱਤਰ ਦਿੱਤਾ

ਬਾਬਾ ਬਕਾਲਾ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਤਹਿਸੀਲ ਬਾਬਾ ਬਕਾਲਾ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ‘ਚ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਨੂੰ…