ਸਮਾਣਾ ‘ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀਐਸਐਫ ਨੇ ਮੰਗ ਪੱਤਰ ਦਿੱਤਾ

ਸਮਾਣਾ – ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱਲੋਂ ਨੌਜਵਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲ ਦੇ ਰੁਜ਼ਗਾਰ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ ਅਤੇ…

100 ਸਾਲ ਦੇ ਕਮਿਊਨਿਸਟ ਇਤਿਹਾਸ ਤੋਂ ਸਬਕ ਲੈ ਕੇ ਪਾਰਟੀ ਨੇ ਬਣਾਇਆ ਪ੍ਰੋਗਰਾਮ: ਪਾਸਲਾ

ਫਿਲੌਰ- ਅੱਜ ਪਿੰਡ ਰੁੜਕਾ ਕਲਾਂ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਤਹਿਸੀਲ ਪੱਧਰੀ ਜਨਰਲ ਬਾਡੀ ਮੀਟਿੰਗ ਹੋਈ, ਜਿਸ ‘ਚ ਤਹਿਸੀਲ ਭਰ ‘ਚੋਂ ਸਰਗਰਮ ਕਾਰਕੁਨਾਂ ਨੇ ਭਾਗ ਲਿਆ। ਇਸ ਦੀ ਪ੍ਰਧਾਨਗੀ…

ਆਰ.ਐਮ.ਪੀ.ਆਈ. ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬਰਖਾਸਤ ਕਰਨ ਦੀ ਨਿਖੇਧੀ

ਜਲੰਧਰ, 22 ਜਨਵਰੀ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪ੍ਰੈਸ ਨੂੰ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਕੇਂਦਰ ਪ੍ਰਸ਼ਾਸ਼ਤ ਪ੍ਰਦੇਸ਼ ਦਿੱਲੀ ਦੇ…

ਦਿਹਾਤੀ ਮਜ਼ਦੂਰ ਸਭਾ ਵੱਲੋਂ ਰੋਸ ਧਰਨਾ

ਕੱਥੂ ਨੰਗਲ- ਦਿਹਾਤੀ ਮਜ਼ਦੂਰ ਸਭਾ ਵੱਲੋਂ ਕੱਥੂਨੰਗਲ ਥਾਣੇ ਅੱਗੇ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਮਜ਼ਦੂਰਾਂ ਦੀ ਹੋਈ ਕੁੱਟਮਾਰ ਖ਼ਿਲਾਫ਼ ਦਿੱਤਾ ਗਿਆ। ਧਰਨਾਕਾਰੀਆਂ ਨੇ ਪੁਲਸ ਤੋਂ ਮੰਗ ਕਿ ਉਹ ਤੁਰੰਤ…

ਤਰਨਤਾਰਨ ਵਿਖੇ ਰੁਜ਼ਗਾਰ ਦਫਤਰ ਅੱਗੇ ਧਰਨੇ ਦੀਅਾ ਤਿਅਾਰੀਅਾ ਸੰਬੰਧੀ ਮੀਟਿੰਗਾਂ ਜਾਰੀ

figure class=”wp-block-image”> ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਰੁਜ਼ਗਾਰ ਦਫ਼ਤਰਾਂ ਅੱਗੇ ਦਿੱਤੇ ਜਾਣ ਵਾਲੇ ਧਰਨਿਆਂ ਦੀ ਲੜੀ ਤਹਿਤ ਤਰਨਤਾਰਨ ਵਿਖੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ…

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਆਫ-ਲਾਈਨ ਸਿਸਮਟ ਨੂੰ ਵੀ ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਲੇਬਰ ਅਫ਼ਸਰ ਦਫ਼ਤਰਾਂ ਸਾਹਮਣੇ ਲਾਮਿਸਾਲ ਧਰਨੇ 23, 24 ਅਤੇ 25 ਜਨਵਰੀ ਨੂੰ

ਪਠਾਨਕੋਟ 20 ਜਨਵਰੀ – ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ (ਪੀ.ਐਨ.ਐਮ.ਯੂ.) ਦੀ ਸੁਬਾਈ ਕਮੇਟੀ ਦੇ ਫੈਸਲੇ ਅਨੁਸਾਰ ਸਾਰੇ ਪੰਜਾਬ ਦੇ ਜਿਲ੍ਹਾ ਹੈਡ-ਕੁਆਟਰਾਂ ਉਤੇ ਲੇਬਰ ਦਫ਼ਤਰਾਂ ਦੇ ਅਧਿਕਾਰੀਆਂ ਖਿਲਾਫ਼, ਸੀ.ਟੀ.ਯੂ. ਪੰਜਾਬ ਦੇ ਝੰਡੇ…

ਜਨਵਾਦੀ ਇਸਤਰੀ ਸਭਾ ਿਜਲ੍ਹਾ ਗੁਰਦਾਸਪੁਰ ਦੀ ਮੀਿਟੰਗ ਅਯੋਿਜਤ

ਗੁਰਦਾਸਪੁਰ- ਜਨਵਾਦੀ ਇਸਤਰੀ ਸਭਾ ਦੀ ਇਕ ਿਵਸ਼ੇਸ਼ ਮੀਿਟੰਗ ਮੀਤ ਪ੍ਰਧਾਨ ਅਮਰੀਕ ਕੌਰ ਅਤੇ ਪਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਔਰਤਾਂ ਦੀਆਂ ਸਮੱਸਿਆਵਾਂ ਉੁੱਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਦਿਆਂ ਔਰਤਾਂ…

ठेका शराब का बस्ती से प्रशासन ने हटाया नौजवान सभा के संघर्ष की हुई जीत

शहीद भगत सिंह नौजवान सभा ने पिछले 16 जनवरी से डीसी दफ्तर फतेहाबाद जाखल की बस्ती में शराब के ठेके को हटाने के लिए रात दिन का प्रभाव डाला हुआ…

ਜ਼ਿਲ੍ਹਾ ਕੇਂਦਰਾਂ ‘ਤੇ 24 ਤੋਂ 31 ਮਾਰਚ 2018 ਤੱਕ ਵਿਸ਼ਾਲ ਜਨਤਕ ਰੋਸ ਐਕਸ਼ਨ ਕਰਨ ਦਾ ਐਲਾਨ

ਜਲੰਧਰ, 19 ਜਨਵਰੀ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਮੋਦੀ ਹਕੂਮਤ ਦੀਆਂ ਆਰਥਕ ਧੱਕੇਸ਼ਾਹੀਆਂ ਵਿਰੁੱਧ ਅਤੇ ਨਿਆਂ ਪਾਲਿਕਾ ਦੀ ਆਜ਼ਾਦੀ ਦੀ ਰਾਖੀ ਲਈ ਜਨਤਕ ਲਾਮਬੰਦੀ ਨੂੰ ਮਜ਼ਬੂਤ ਬਨਾਉਣ ਦਾ…

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਡੀ.ਸੀ. ਦਫਤਰ ਸਾਹਮਣੇ ਰੈਲੀ 25 ਜਨਵਰੀ ਨੂੰ

ਜਲੰਧਰ, 19 ਜਨਵਰੀ – ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਜਲੰਧਰ ਜ਼ਿਲ੍ਹਾ ਇਕਾਈ ਵਲੋਂ 25 ਜਨਵਰੀ ਨੂੰ ਡੀ.ਸੀ. ਦਫਤਰ ਜਲੰਧਰ ਸਾਹਮਣੇ ਰੈਲੀ ਅਤੇ ਮੁਜ਼ਾਹਰਾ ਕਰਕੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ…

शराब ठेका हटवाने की मांग को लेकर मनोहर लाल का पुतला फूंका

फतेहाबाद- जाखल बस्ती के नजदीक शराब ठेका हटवाने की मांग को लेकर शहीद भगत सिंह नौजवान सभा ने सीएम मनोहर लाल का पुतला फूंका। इस माैके पर मनदीप सिंह ने…

शराब के ठेके को बस्ती से हटाने के लिए धरना दूसरे दिन भी जारी

फतेहाबाद- कड़ाके की सर्दी में शहीद भगत सिंह नौजवान सभा के साथी डीसी दफ्तर फतेहाबाद बस्ती से शराब के ठेके को हटवाने के लिए धरना स्थल पर बैठे हैं बस्ती…

ਚੋਣ ਡਿਊਟੀਆਂ ਕਟਵਾਉਣ ਲਈ ਅਧਿਆਪਕਾਂ ਨੇ ਧਰਨਾ ਦਿੱਤਾ

ਫਿਲੌਰ – ਅੱਜ ਇੱਥੋਂ ਸਾਂਝੇ ਅਧਿਆਪਕ ਮੋਰਚੇ ਵੱਲੋਂ ਐਸਡੀਐਮ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ, ਜਿਸ ‘ਚ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਤੋਂ ਬੀਐਲਓ ਅਤੇ ਕੰਪਿਊਟਰ ਅਧਿਆਪਕਾਂ ਤੋਂ ਚੋਣ ਡਿਊਟੀਆਂ…

हरियाणा में लड़कियों से हो रहे बलात्कार पर शहीद भगत सिंह नौजवान सभा ने गहरी चिंता प्रकट की

हरियाणा में लड़कियों से हो रहे बलात्कार पर शहीद भगत सिंह नौजवान सभा ने गहरी चिंता प्रकट की और प्रदेश अध्यक्ष मनदीप सिंह रतिया, राज्य कमेटी मेंबर परमजीत लाली ने…

जाखल बस्ती से शराब का ठेका हटाने के लिए व अन्य मेडिकल नशे के खिलाफ शहीद भगत सिंह नौजवान यूनिट कमेटी जाखल ने डीसी दफ्तर फतेहाबाद पड़ाव शुरु किया

शहीद भगत सिंह नौजवान सभा पंजाब हरियाणा यूनिट कमेटी जाखल प्रदान फुला राम की अध्यक्षता में जिसको संबोधित जिला कमेटी सदस्य बिंदर जाखल ने किया शराब के ठेके को बस्ती…

22 ਜਨਵਰੀ ਨੂੰ ਸਿੱਖਿਆ ਦਫ਼ਤਰ ਪ੍ਰਾਇਮਰੀ ਦਾ ਘਿਰਾਓ ਕਰਨ ਦਾ ਐਲਾਨ

ਫਿਲੌਰ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਇਕਾਈ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਦੀ ਲਾਪਰਵਾਹੀ ਕਾਰਨ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਦੀਆਂ ਰੁਕੀਆਂ ਤਨਖ਼ਾਹਾਂ ਅਤੇ ਹੈੱਡ ਟੀਚਰ ਦੀਆਂ ਪ੍ਰਮੋਸ਼ਨਾਂ…

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀਐਸਐਫ ਨੇ ਮੰਗ ਪੱਤਰ ਦਿੱਤਾ

ਪਠਾਨਕੋਟ- ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱਲੋਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਵੀ ਕਟਾਰੂਚੱਕ ਦੀ ਅਗਵਾਈ ਹੇਠ ਨੌਜਵਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਜ਼ਿਲ੍ਹੇ…

ਨੌਜਵਾਨਾਂ ਨੇ ਸਰਕਾਰ ਕੋਲੋਂ ਰੁਜ਼ਗਾਰ ਦੀ ਕੀਤੀ ਮੰਗ

ਫਿਲੌਰ- ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱਲੋਂ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਨੌਜਵਾਨਾਂ ਨਾਲ…

बढ़ रहे फासीवादी दखल के विरोध में रोष मार्च निकाला

रतिया (हरियाणा)- शहीद भगत सिंह नौजवान सभा तहसील कमेटी रतिया द्वारा जनरल मीटिंग कर न्यायपालिका में बढ़ रहे फासीवादी दखल के विरोध में रतिया शहर में साथी नवजीत व रवि…

ਆਰਐਮਪੀਆਈ ਤੇ ਹੋਰ ਇਨਕਲਾਬੀ ਜਥੇਬੰਦੀਆਂ ਵੱਲੋਂ ਜੋਧਾਂ ਬਜ਼ਾਰ ‘ਚ ਨਿਆਪਾਲਿਕਾ ਦੀ ਰਾਖੀ ਲਈ ਪੈਦਲ ਮਾਰਚ

ਜੋਧਾਂ (ਲੁਧਿਆਣਾ) – ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਨਿਆਂਪਾਲਿਕਾ ਦੀ ਆਜਾਦੀ ਰਾਖੀ ਦੀ ਮੰਗ ਨੂੰ ਲੈ ਕੇ ਆਈ ਪ੍ਰਤੀਕਿਰਿਆ ਦੇ ਹੱਕ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਸ਼ਹੀਦ ਭਗਤ ਸਿੰਘ…