ਮੁਲਾਜ਼ਮ ਆਗੂ ਗੁਰਦੀਪ ਬਾਜਵਾ ਨਾਲ ਦੁੱਖ ਦਾ ਪ੍ਰਗਟਾਵਾ

ਜਲੰਧਰ – ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀਂ…

WOMEN’s SIT IN PROTEST

Revolutionary Marxist Party of India will protest in-front of the Central Committee Office of CPI-M (AKG Bhawan, New Delhi) on 21st February, Wednesday against the brutal and barbaric attacks the…

Dharna at Delhi on feb21

Jalandhar- RMPI is going to organise a dharna in front of AKG Bhavan (CPI (M) CC Office), 27- 29 Bhai Vir Singh Marg, New Delhi on dated 21 /02/2018 from…

आंगनवाड़ी वर्कर्स यूनियन का धरना जारी

फतेहाबाद- आंगनवाड़ी वर्कर्स यूनियन का लगातार धरना जारी फतेहाबाद डीसी दफ्तर सामने चल रहा है।

ਕਾਲੇ ਕਾਨੂੰਨਾਂ ਿਖਲਾਫ ਜਲੰਧਰ ਿਵਖੇ ਮਹਾ ਰੈਲੀ ਆਯੋਿਜਤ

ਜਲੰਧਰ- ਕਾਲੇ ਕਾਨੂੰਨਾਂ ਵਿਰੁੱਧ ਜਨਤਕ ਜੱਥੇਬੰਦੀਆਂ ਦੇ ਤਾਲਮੇਲ ਫਰੰਟ ਪੰਜਾਬ ਦੇ ਸੱਦੇ ‘ਤੇ ਅੱਜ ਇੱਥੇ 5 ਦਰਜਨ ਤੋਂ ਵਧੇਰੇ ਜਨਤਕ ਜੱਥੇਬੰਦੀਆਂ ਵੱਲੋਂ ਪ੍ਰਸਾਸ਼ਨ ਵੱਲੋਂ ਰੋਕਾਂ ਲਾਉਣ ਦੇ ਬਾਵਜੂਦ ਰੋਹ ਭਰਪੂਰ…

ਕਾਲੇ ਕਾਨੂੰਨਾਂ ਿਖਲਾਫ ਰੈਲੀ

ਬਰਨਾਲਾ- ਤਾਲਮੇਲ ਫਰੰਟ, ਪੰਜਾਬ ਦੇ ਸੱਦੇ ’ਤੇ ਸੂਬੇ ਦੀਆਂ ਪੰਜ ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਵੱਲੋਂ ਇੱਥੇ ਦਾਣਾ ਮੰਡੀ ਵਿੱਚ ਕਾਲੇ ਕਾਨੂੰਨਾਂ ਵਿਰੁੱਧ ਕੀਤੀ ਗਈ ਮਹਾਂ ਰੈਲੀ ਵਿੱਚ ਹਜ਼ਾਰਾਂ ਕਿਸਾਨਾਂ,…

Kerla

Kerla

ਕਾਲੇ ਕਾਨੂੰਨਾਂ ਖਿਲਾਫ 17 ਦੀ ਰੈਲੀ ‘ਚ ਸੈਂਕੜੇ ਕਿਸਾਨ ਸ਼ਾਮਲ ਹੋਣਗੇ : ਜਾਮਾਰਾਏ

ਨੌਸ਼ਹਿਰਾ ਪਨੂੰਆ – ਜਮਹੂਰੀ ਕਿਸਾਨ ਸਭਾ ਦੀ ਏਰੀਆ ਕਮੇਟੀ ਨੌਸ਼ਹਿਰਾ ਪਨੂੰਆਂ ਦੀ ਮੀਟਿੰਗ ਕਿਸਾਨ ਆਗੂ ਸਰਿੰਦਰ ਸਿੰਘ ਖੱਬੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਹੀਰਾ ਸਿੰਘ ਨੌਸ਼ਹਿਰਾ…

ਔਰਤਾਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਕੱਠੀਆਂ ਹੋਣ : ਨੀਲਮ ਘੁਮਾਣ

ਬਟਾਲਾ – ਕੱਚਾ ਕੋਟ ਭੰਡਾਰੀ ਮੁਹੱਲਾ ਵਿਖੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਬੀਬੀ ਰਜਨੀ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ…

ਬੱਜਟ ਦੇ ਵਿਰੋਧ ਿਵੱਚ ਕਿਸਾਨਾਂ-ਮਜ਼ਦੂਰਾਂ ਕੇਂਦਰ ਸਰਕਾਰ ਦੀ ਅਰਥੀ ਫੂਕੀ

ਮਾਨਸਾ – ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਪਣੇ ਚੌਥੇ ਬਜਟ ਸੈਸ਼ਨ ਵਿੱਚ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਤੋਂ ਪਾਸਾ ਵੱਟਣ ਤੇ ਝੂਠੇ ਲਾਰੇ ਲਾਉਣ ਦੇ ਵਿਰੋਧ ਵਿੱਚ ਮਾਨਸਾ ਬਲਾਕ ਦੇ ਪਿੰਡ ਸਹਾਰਨਾ…

17 ਦੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਨਾਲ ਜਾਰੀ

ਝਬਾਲ -17 ਫਰਵਰੀ ਨੂੰ ਕਾਲੇ ਕਾਨੂੰਨ ਵਿਰੁੱਧ ਜਲੰਧਰ ਵਿਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਸਰਹੱਦੀ ਪਿੰਡ ਚੀਮਾ ਖੁਰਦ ਵਿਖੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ…

ਅਧਿਆਪਕ ਤਬਾਦਲਾ ਨੀਤੀ ਜਥੇਬੰਦੀਆਂ ਨਾਲ ਸਲਾਹ ਕਰਕੇ ਬਣਾਈ ਜਾਵੇ: ਜੀਟੀਯੂ

ਜਲੰਧਰ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਕੁਲਦੀਪ ਸਿੰਘ ਦੌੜਕਾ ਅਤੇ ਸਹਾਇਕ ਪ੍ਰੈੱਸ ਸਕੱਤਰ ਕਰਨੈਲ ਫਿਲੌਰ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਅਧਿਆਪਕ ਤਬਾਦਲਾ ਨੀਤੀ 2018…

ਐਸਐਸਪੀ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ

ਤਰਨ ਤਾਰਨ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਪੁਲਸ ਜ਼ਿਆਦਤੀਆਂ, ਝੂਠੇ ਪਰਚੇ ਦਰਜ ਕਰਨ ਅਤੇ ਬੇਗੁਨਾਹ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਵਿਰੁੱਧ ਐਸ ਐਸ ਪੀ ਦਫ਼ਤਰ ਅੱਗੇ ਧਰਨਾ ਦਿੱਤਾ…

ਸੀ.ਪੀ.ਆਈ.(ਐਮ) ਦੀ ਸ਼ਹਿ ਪ੍ਰਾਪਤ ਗੁੰਡਿਆਂ ਵੱਲੋਂ ਕੀਤੇ ਗਏ ਹਮਲੇ ਦੀ ਨਿਖ਼ੇਧੀ

ਜਲੰਧਰ – ”ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਉਚੀਅਮ (ਜ਼ਿਲ੍ਹਾ ਕੋਜ਼ੀਕੋਡ, ਕੇਰਲਾ) ਦਫ਼ਤਰ ਅਤੇ ਆਲੇ ਦੁਆਲੇ ਦੇ ਘਰਾਂ ਉਪਰ ਸੀ.ਪੀ.ਆਈ.(ਐਮ) ਦੀ ਸ਼ਹਿ ਪ੍ਰਾਪਤ ਗੁੰਡਿਆਂ ਵਲੋਂ 11 ਫਰਵਰੀ ਨੂੰ ਕੀਤਾ ਗਿਆ…

ਪੰਜਾਬ ਸਰਕਾਰ ਦਾ ਫ਼ੈਸਲਾ : ਪੇਂਡੂ ਆਰਥਿਕਤਾ ਤੋੜਨ ਤੇ ਮਜ਼ਦੂਰਾਂ ਨੂੰ ਬੇਘਰੇ ਕਰਨ ਦੀ ਤਿਆਰੀ

ਸਰਬਜੀਤ ਗਿੱਲ ਪੰਜਾਬ ਦੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਦੀ ਰਾਖੀ ਕਰਨ ਲਈ ਬਣੇ ‘ਪੰਜਾਬ ਵਿਲੇਜ ਕਾਮਨ ਲੈਂਡ ਐਕਟ 1964’ ’ਚ ਪੰਜਾਬ ਸਰਕਾਰ ਨੇ ਸੋਧ ਕਰਕੇ ਪੰਚਾਇਤਾਂ ਤੋਂ ਜ਼ਮੀਨਾਂ ਖੋਹਣ ਲਈ…

Strongly condemned the attack

Jalandhar – Brutal attack on the office of Revolutionary Marxist Party of India (RMPI) at Onchiam (Kozikod) and its adjoing houses by the CPI (M) sponsored hoodlums on February 11…

ਪਹਿਲੀ ਭਾਰਤੀ ਅਧਿਆਪਕਾ : ਸਵਿਤ੍ਰੀ ਬਾਈ ਫੂਲੇ

ਡਾ. ਕਰਮਜੀਤ ਸਿੰਘ ਅੰਗ੍ਰੇਜ਼ੀ ਸਾਮਰਾਜ ਆਪਣੇ ਨਾਲ਼ ਇਕ ਵੱਖਰਾ ਸਭਿਆਚਾਰ ਲੈ ਕੇ ਆਇਆ ਜਿਸਦਾ ਭਾਰਤੀ ਸਭਿਆਚਾਰ ਨਾਲ਼ ਵਿਰੋਧ ਵਿਕਾਸੀ ਰਿਸ਼ਤਾ ਬਣਿਆ। ਰਾਜਨੀਤਕ ਤੌਰ ਤੇ ਟਕਰਾਅ ਸਪੱਸ਼ਟ ਹੈ ਜੋ ਸਾਮਰਾਜ ਤੇ…

ਸੀ.ਏ.ਏ., ਐਨ.ਆਰ.ਸੀ. ਤੇ ਐਨ.ਪੀ.ਆਰ. ਅਤੇ ਉਨ੍ਹਾਂ ਦਾ ਆਪਸੀ ਸੰਬੰਧ

ਪ੍ਰੋ. ਜੈਪਾਲ ਸਿੰਘ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.), ਕੌਮੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.), ਕੌਮੀ ਜਨ ਸੰਖਿਆ ਰਜਿਸਟਰ (ਐਨ.ਪੀ.ਆਰ.) ਅਤੇ ਜਨਗਣਨਾ ਕੀ ਹਨ ਤੇ ਇਨ੍ਹਾਂ ਦੇ ਆਪਸੀ ਸੰਬੰਧ ਕੀ ਹਨ?ਸਭ ਤੋਂ ਪਹਿਲਾਂ ਤਾਂ…

ਲੁੱਟੇ-ਲਿਤਾੜਿਆਂ ਤੋਂ ਵਿਦਿਆ ਦਾ ਚਾਣਨ ਖੋਹਣ ਲਈ ਜੇ.ਐਨ.ਯੂ. ’ਤੇ ਹਮਲਾ

ਸਤਨਾਮ ਚਾਨਾ ਵਿਦਿਆਰਥੀ ਸੜਕਾਂ ’ਤੇ ਹਨ । ਕਾਰਨ ਦਿੱਲੀ ਵਿਚ ਵਿਦਿਆਰਥੀਆਂ ’ਤੇ ਕੀਤੇ ਜਾ ਰਹੇ ਘਿਨੌਣੇ ਹਮਲੇ ਹਨ, ਜਿਨ੍ਹਾਂ ਦੇ ਕੇਂਦਰ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਹੈ ਜਿਸਨੂੰ ਪੂਰਾ ਵਿਸ਼ਵ…

ਬਿਜਲੀ ਦਰਾਂ ਘਟਾਉਣ ਲਈ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤੇ ਰੱਦ ਕਰੋ

ਮਹੀਪਾਲ ਪੰਜਾਬ ਵਾਸੀਆਂ ਦੀਆਂ ਬੁਨਿਆਦੀ ਸਮੱਸਿਆਵਾਂ ਬਾਕੀ ਦੇਸ਼ ਦੇ ਲੋਕਾਂ ਨਾਲੋਂ ਕੋਈ ਵੱਖਰੀਆਂ ਵੀ ਨਹੀਂ ਹਨ ਅਤੇ ਕਿਸੇ ਪੱਖੋਂ ਘੱਟ ਵੀ ਨਹੀਂ । ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਨੇ ਪਰਵਾਸ ਕਰਕੇ…