ਜਲੰਧਰ – ”ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਉਚੀਅਮ (ਜ਼ਿਲ੍ਹਾ ਕੋਜ਼ੀਕੋਡ, ਕੇਰਲਾ) ਦਫ਼ਤਰ ਅਤੇ ਆਲੇ ਦੁਆਲੇ ਦੇ ਘਰਾਂ ਉਪਰ ਸੀ.ਪੀ.ਆਈ.(ਐਮ) ਦੀ ਸ਼ਹਿ ਪ੍ਰਾਪਤ ਗੁੰਡਿਆਂ ਵਲੋਂ 11 ਫਰਵਰੀ ਨੂੰ ਕੀਤਾ ਗਿਆ…
ਸਰਬਜੀਤ ਗਿੱਲ ਪੰਜਾਬ ਦੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਦੀ ਰਾਖੀ ਕਰਨ ਲਈ ਬਣੇ ‘ਪੰਜਾਬ ਵਿਲੇਜ ਕਾਮਨ ਲੈਂਡ ਐਕਟ 1964’ ’ਚ ਪੰਜਾਬ ਸਰਕਾਰ ਨੇ ਸੋਧ ਕਰਕੇ ਪੰਚਾਇਤਾਂ ਤੋਂ ਜ਼ਮੀਨਾਂ ਖੋਹਣ ਲਈ…
Jalandhar – Brutal attack on the office of Revolutionary Marxist Party of India (RMPI) at Onchiam (Kozikod) and its adjoing houses by the CPI (M) sponsored hoodlums on February 11…
ਡਾ. ਕਰਮਜੀਤ ਸਿੰਘ ਅੰਗ੍ਰੇਜ਼ੀ ਸਾਮਰਾਜ ਆਪਣੇ ਨਾਲ਼ ਇਕ ਵੱਖਰਾ ਸਭਿਆਚਾਰ ਲੈ ਕੇ ਆਇਆ ਜਿਸਦਾ ਭਾਰਤੀ ਸਭਿਆਚਾਰ ਨਾਲ਼ ਵਿਰੋਧ ਵਿਕਾਸੀ ਰਿਸ਼ਤਾ ਬਣਿਆ। ਰਾਜਨੀਤਕ ਤੌਰ ਤੇ ਟਕਰਾਅ ਸਪੱਸ਼ਟ ਹੈ ਜੋ ਸਾਮਰਾਜ ਤੇ…
ਪ੍ਰੋ. ਜੈਪਾਲ ਸਿੰਘ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.), ਕੌਮੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.), ਕੌਮੀ ਜਨ ਸੰਖਿਆ ਰਜਿਸਟਰ (ਐਨ.ਪੀ.ਆਰ.) ਅਤੇ ਜਨਗਣਨਾ ਕੀ ਹਨ ਤੇ ਇਨ੍ਹਾਂ ਦੇ ਆਪਸੀ ਸੰਬੰਧ ਕੀ ਹਨ?ਸਭ ਤੋਂ ਪਹਿਲਾਂ ਤਾਂ…
ਸਤਨਾਮ ਚਾਨਾ ਵਿਦਿਆਰਥੀ ਸੜਕਾਂ ’ਤੇ ਹਨ । ਕਾਰਨ ਦਿੱਲੀ ਵਿਚ ਵਿਦਿਆਰਥੀਆਂ ’ਤੇ ਕੀਤੇ ਜਾ ਰਹੇ ਘਿਨੌਣੇ ਹਮਲੇ ਹਨ, ਜਿਨ੍ਹਾਂ ਦੇ ਕੇਂਦਰ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਹੈ ਜਿਸਨੂੰ ਪੂਰਾ ਵਿਸ਼ਵ…
ਮਹੀਪਾਲ ਪੰਜਾਬ ਵਾਸੀਆਂ ਦੀਆਂ ਬੁਨਿਆਦੀ ਸਮੱਸਿਆਵਾਂ ਬਾਕੀ ਦੇਸ਼ ਦੇ ਲੋਕਾਂ ਨਾਲੋਂ ਕੋਈ ਵੱਖਰੀਆਂ ਵੀ ਨਹੀਂ ਹਨ ਅਤੇ ਕਿਸੇ ਪੱਖੋਂ ਘੱਟ ਵੀ ਨਹੀਂ । ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਨੇ ਪਰਵਾਸ ਕਰਕੇ…
ਪ੍ਰਭਾਤ ਪਟਨਾਇਕ ਇੰਝ ਲੱਗਦਾ ਹੈ ਕਿ ‘ਮੁਖ ਧਾਰਾ’ ਦੇ ਅਰਥਸ਼ਾਸਤਰ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈ ਕਿ ਪੂੰਜੀਵਾਦੀ ਆਰਥਕ ਵਿਵਸਥਾ ਕੰਮ ਕਿਵੇਂ ਕਰਦੀ ਹੈ। ਇਹ ਸੱਚਾਈ ਵਿੱਤੀ ਨੀਤੀਆਂ…
ਰਘਬੀਰ ਸਿੰਘ ਆਜ਼ਾਦ ਭਾਰਤ ਲਈ ਮੌਜੂਦਾ ਸਮਾਂ ਬਹੁਤ ਹੀ ਗੰਭੀਰ ਅਵਸਥਾਵਾਂ ਵਿਚੋਂ ਗੁਜਰਨ ਵਾਲਾ ਹੈ। ਦੇਸ਼ ਦੇ ਹਾਕਮਾਂ ਨੇ ਇਸਦੀ ਆਰਥਕਤਾ, ਸੰਵਿਧਾਨ ਅਤੇ ਗੰਗਾ-ਜਮੁਨੀ ਸਾਂਝੀ ਤਹਿਜ਼ੀਬ ’ਤੇ ਹਰ ਪਾਸਿਓਂ ਹਮਲਾ…
ਮੰਗਤ ਰਾਮ ਪਾਸਲਾ ਕਿਸੇ ਸਮੇਂ ਸੋਨਾ ਉਗਲਦੀ ਧਰਤੀ, ਅਮਿ੍ਰਤ ਵਰਗੇ ਪਾਣੀ ਤੇ ‘ਮੌਤ ਨੂੰ ਮਖੌਲਾਂ ਕਰਨ’ ਵਾਲੇ ਨੌਜਵਾਨਾਂ ਨੂੰ ਜਨਮ ਦੇਣ ਵਾਲੇ ਪ੍ਰਾਂਤ, ਪੰਜਾਬ ਦੀ ਅਜੋਕੀ ਅਵਸਥਾ ਹਰ ਪੱਖੋਂ ਖਸਤਾ…
ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਦੇ ਲਬਾਦੇ ਹੇਠ 2014 ਵਿਚ ਹੋਂਦ ’ਚ ਆਈ ਮੋਦੀ ਸਰਕਾਰ ਨੇ, ਹੁਣ ਤੱਕ, ਦੇਸ਼ ਦੀ ਆਰਥਿਕਤਾ ਨੂੰ ਵੀ ਕਈ ਵਦਾਣੀ ਸੱਟਾਂ ਮਾਰੀਆਂ ਹਨ ਅਤੇ ਭਾਰਤੀ ਸੰਵਿਧਾਨ…
ਨਾਗਰਿਕਤਾ ਸੋਧ ਕਾਨੂੰਨ-2019 (ਸੀਏਏ) ਖਿਲਾਫ਼ ਸੂਬੇ ਭਰ ਵਿੱਚ ਜੋਰਦਾਰ ਰੋਸ ਮੁਜ਼ਾਹਰੇਚਾਰ ਖੱਬੀਆਂ ਪਾਰਟੀਆਂ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) , ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ), ਭਾਰਤੀ ਕਮਿਊਨਿਸਟ ਪਾਰਟੀ (ਮ…
ਕਹਾਣੀਅੰਮ੍ਰਿਤਸਰ-ਆਜ਼ਾਦੀ ਤੋਂ ਪਹਿਲਾਂ– ਕ੍ਰਿਸ਼ਨ ਚੰਦਰਜਲ੍ਹਿਆਂਵਾਲੇ ਬਾਗ ਵਿਚ ਹਜ਼ਾਰਾਂ ਲੋਕਾਂ ਦਾ ਇਕੱਠ ਸੀ। ਇਸ ਇਕੱਠ ਵਿਚ ਹਿੰਦੂ ਸਨ, ਸਿੱਖ ਵੀ ਸਨ ਤੇ ਮੁਸਲਮਾਨ ਵੀ। ਹਿੰਦੂ ਮੁਸਲਮਾਨਾਂ ਤੋਂ ਅਤੇ ਮੁਸਲਮਾਨ ਸਿੱਖਾਂ ਤੋਂ…
ਰਵੀ ਕੰਵਰ ਪਾਕਿਸਤਾਨ ‘ਚ ਲਾਮਿਸਾਲ ਵਿਦਿਆਰਥੀ ਸੰਘਰਸ਼ ਸਾਡੇ ਹਮਸਾਇਆ ਦੇਸ਼ ਪਾਕਿਸਤਾਨ ਵਿਚ 29 ਨਵੰਬਰ ਨੂੰ ਸ਼ਹਿਰਾਂ ਤੇ ਕਸਬਿਆਂ ਵਿਚ ਵਿਸ਼ਾਲ ਵਿਦਿਆਰਥੀ ਮੁਜ਼ਾਹਰੇ ਤੇ ਰੈਲੀਆਂ ਹੋਈਆਂ ਹਨ। ਦੇਸ਼ ਦੇ ਇਤਿਹਾਸ ਵਿਚ…
ਜਲੰਧਰ – ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਸੀ ਇੱਕ ਸੂਬਾ ਪੱਧਰੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜੱਥੇਬੰਦੀ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ…
ਕਾਹਨੂੰਵਾਨ- ਜਨਵਾਦੀ ਇਸਤਰੀ ਸਭਾ ਪੰਜਾਬ ਦੀ ਮੀਟਿੰਗ ਭੈਣੀ ਮੀਆਂ ਖਾਂ ਵਿੱਚ ਹੋਈ, ਜਿਸ ਦੀ ਪ੍ਰਧਾਨਗੀ ਸੂਬਾ ਜਨਰਲ ਸਕੱਤਰ ਨੀਲਮ ਘੁਮਾਣ ਨੇ ਕੀਤੀ। ਇਸ ਮੀਟਿੰਗ ਵਿੱਚ ਹਾਜ਼ਰ ਔਰਤਾਂ ਤੇ ਮਜ਼ਦੂਰ ਵਰਗ…
ਤਰਨ ਤਾਰਨ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਵਫਦ ਵੱਲੋਂ ਅੱਜ ਇੱਥੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੂੰ ਮੰਗ ਪੱਤਰ ਦਿੱਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ…
ਜਲੰਧਰ – ਇੰਡੀਅਨ ਵਰਕਰਜ਼ ਐਸੋਸੀਏਸ਼ਨ, ਗ੍ਰੇਟ ਬ੍ਰਿਟੇਨ ਦੇ ਜਨਰਲ ਸਕੱਤਰ ਸਾਥੀ ਹਰਭਜਨ ਸਿੰਘ ਦਰਦੀ ਅਤੇ ਇੰਗਲੈਂਡ ਵਿੱਚ ਹੀ ਕਮਿਊਨਿਸਟ ਲਹਿਰ ਦੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਕਾਮਰੇਡ ਕਰਮ ਸਿੰਘ ਕਿਰਤੀ…
ਆਲ ਇੰਡੀਆ ਫੈਡਰੇਸ਼ਨ ਆਫ ਡੈਮੋਕ੍ਰੇਟਿਕ ਵੂਮੈਨ ਦੀ ਪਲੇਠੀ ਕੁੱਲ ਹਿੰਦ ਕਾਨਫਰੰਸ, 29-30 ਨਵੰਬਰ ਅਤੇ 1 ਦਸੰਬਰ ਨੂੰ ਜੁਝਾਰੂ ਸੰਘਰਸ਼ਾਂ ਦੀ ਭੂਮੀ ਤਿਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਸਥਿਤ, ਸਾਥੀ ਓਂਕਾਰ ਭਵਨ ਵਿਖੇ…
ਰਾਏਕੋਟ -ਉੱਘੇ ਦੇਸ਼ ਭਗਤ ਬਾਬਾ ਹਰਨਾਮ ਸਿੰਘ ਚਮਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲੰਮਾ ਸਮਾਂ ਅੰਗਰੇਜ਼ ਸਾਮਰਾਜ ਦੀਆਂ ਕਾਲ ਕੋਠੜੀਆਂ ਵਿਚ ਬਿਤਾਇਆ, ਇਸ ਮਹਾਨ ਆਜ਼ਾਦੀ ਸੰਗਰਾਮੀਏ, ਖੱਬੇ ਪੱਖੀ ਸੋਚ ਦੇ ਧਾਰਨੀ,…