ਲੋੜਵੰਦ ਿਵਅਕਤੀ ਦੀ ਸਹਾਇਤਾਂ ਕੀਤੀ

ਲੁਧਿਆਣਾ- ਜ਼ਿਲ੍ਹਾ ਲੁਧਿਆਣਾ ਦੇ ਪਿੰਡ ਢੈਹਪੀ ਵਿੱਚ ਪਾਲਾ ਸਿੰਘ ਦੇ ਦੋ ਪੁੱਤਰ ਤੇ ਇਕ ਧੀ ਹੈ ਜਿਨਾਂ ਨੂੰ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਹੈ । ਪਾਲਾ ਸਿੰਘ ਆਪ ਵੀ…

ਸਾਂਝਾ ਆਿਧਆਪਕ ਮੋਰਚਾ ਨੇ ਪੁਤਲਾ ਫੂਕਿਆਂ

ਗੁਰਦਾਸਪੁਰ- ਸਾਂਝਾ ਆਿਧਆਪਕ ਮੋਰਚਾ ਗੁਰਦਾਸਪੁਰਦੇ ਆਗੂ ਪੁਤਲਾ ਫੂਕਦੇ ਹੋਏ।

ਮੁਲਾਜ਼ਮਾਂ ਦੀ ਕੌਮੀ ਮੀਟਿੰਗ ਵਿੱਚ ਕੀਤਾ ਸੰਘਰਸ਼ ਦਾ ਐਲਾਨ

ਜਲੰਧਰ – ਕੇਂਦਰੀ ਮੁਲਾਜ਼ਮਾਂ ਦੀ ਕਨਫੈਡਰੇਸ਼ਨ ਅਤੇ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਭਵਿੱਖ ਵਿੱਚ ਦੇਸ਼ ਵਿਆਪੀ ਸਾਂਝਾ ਸੰਘਰਸ਼ ਲੜਨਗੇ। ਇਹ ਐਲਾਨ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਫ਼ਰੀਦਾਬਾਦ ਮੀਟਿੰਗ ਪਿੱਛੋਂ…

ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਮੁਖ ਦੀਨੇਵਾਲ ਦਾ ਦੇਹਾਂਤ

ਖਡੂਰ ਸਾਹਿਬ- ਦਿਹਾਤੀ ਮਜ਼ਦੂਰ ਸਭਾ ਤਹਿਸੀਲ ਖਡੂਰ ਸਾਹਿਬ ਦੇ ਪ੍ਰਧਾਨ ਅਤੇ ਆਰਐਮਪੀਆਈ ਦੇ ਤਹਿਸੀਲ ਕਮੇਟੀ ਮੈਂਬਰ ਸਾਥੀ ਗੁਰਮੁਖ ਦੀਨੇਵਾਲੇ ਦਾ ਅੱਜ ਦੇਹਾਂਤ ਹੋ ਗਿਆ। ਉਹ 70 ਵਰ੍ਹਿਆਂ ਦੇ ਸਨ। ਉਨ੍ਹਾ…

ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਹੋਵੇਗਾ : ਹਿਮਾਂਯੂਪੁਰਾ

ਜੋਧਾਂ – ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸਬੰਧਿਤ (ਸੀ.ਟੀ.ਯੂ.) ਵੱਲੋਂ ਜਿਹੜਾ ਲੇਬਰ ਮਹਿਕਮੇ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਸੀ, ਜੇਕਰ ਉਸ ‘ਤੇ ਅਮਲ ਨਾ ਕੀਤਾ ਗਿਆ ਤਾਂ…

ਕਾ. ਪਾਸਲਾ ਸਮੇਤ ਹੋਰ ਆਗੂਆਂ ਵੱਲੋਂ ਬੱਸਣ ਪਰਿਵਾਰ ਨਾਲ ਦੁੱਖ ਪ੍ਰਗਟ

ਜੋਧਾਂ – ਜੋਗਿੰਦਰ ਸਿੰਘ ਬੱਸਣ, ਕਾ. ਬਲਵਿੰਦਰ ਸਿੰਘ ਬੱਸਣ (ਸਾਬਕਾ ਕੌਂਸਲਰ), ਬਲਜਿੰਦਰ ਸਿੰਘ ਬੱਸਣ ਪੰਚਾਇਤ ਸਕੱਤਰ ਅਤੇ ਸਮੂਹ ਬੱਸਣ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪੂਜਨੀਕ…

ਆਰਐੱਮਪੀਆਈ ਵੱਲੋਂ ਹਿਮਾਚਲ ਦੇ ਸ਼ਹਿਰ ਊਨਾ ਵਿਖੇ ਮੀਟਿੰਗ ਆਯੋਜਿਤ

ਊਨਾ (ਹਿਮਾਚਲ ਪ੍ਰਦੇਸ਼)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਇੱਥੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ‘ਚ ਪਾਰਟੀ ਦੀ ਮਜ਼ਬੂਤੀ ਵਾਸਤੇ ਵਿਚਾਰ ਚਰਚੇ ਕੀਤੇ ਗਏ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ…

ਕੇਰਲ ‘ਚ ਆਰ ਐੱਮ ਪੀ ਆਈ ਵਰਕਰਾਂ ‘ਤੇ ਜ਼ਬਰ ਰੋਕਿਆ ਜਾਵੇ : ਪਾਸਲਾ

ਜਲੰਧਰ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ) ਦੇ ਆਗੂਆਂ ਨੇ ਇਥੇ ਕੀਤੀ ਪ੍ਰੈੱਸ ਕਾਨਫਰੰਸ ਰਾਹੀਂ ਕੇਰਲਾ ਵਿਚ ਸੀ.ਪੀ.ਆਈ.(ਐੱਮ) ਦੇ ਖਰੂਦੀਆਂ ਵੱਲੋਂ ਸਰਕਾਰੀ ਸ਼ਹਿ ‘ਤੇ ਆਰ.ਐੱਮ.ਪੀ.ਆਈ. ਦੇ ਵਰਕਰਾਂ ‘ਤੇ ਘਾਤਕ ਹਮਲੇ…

केरल में सी.पी.आई.(एम) के अवांछित तत्वों द्वारा आरएमपीआई वर्करों पर प्राणलेवा हमले करने की जोरदार निंदा

जालंधर – भारतीय क्रांतिकारी माक्र्सवादी पार्टी (आरएमपीआई) के नेताओं द्वारा आज यहां की गई एक प्रैस कान्फ्रैंस द्वारा केरल में सी.पी.आई.(एम) के अवांछित तत्वों द्वारा सरकारी संरक्षण का लाभ लेते…

Press Conference : Strongly comdemned the brutal attacks of CPI(M) hooligans on the RMPI workers in Kerala

Jalandhar – Top leadership of the RMPI, in a joint press conference held here today strongly comdemned the brutal attacks of CPI(M) hooligans on the RMPI workers in Kerala. They…

शहीद भगत सिंह नौजवान सभा यूनिट कमेटी अलीका की वर्कशॉप

शहीद भगत सिंह नौजवान सभा यूनिट कमेटी अलीका की वर्कशॉप के दौरान अपनी बातचीत रखते हुए मनदीप रतिया निर्भय रतिया इस दौरान यूनिट कमेटी अलीका के लगभग सभी साथी मौजूद…

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤਹਿਸੀਲ ਫਿਲੌਰ ਵੱਲੋਂ ਵਿਧਾਇਕ ਬਲਦੇਵ ਖਹਿਰਾ ਨੂੰ ਮੁਲਾਜ਼ਮ ਮੰਗਾਂ ਵਿਧਾਨ ਸਭਾ ਵਿਚ ਉਠਾਉਣ ਲਈ ਮੰਗ ਪੱਤਰ

ਫਿਲੌਰ – ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਤੇ ਵਿਧਾਨ ਸਭਾ ਦੇ ਅਗਾਮੀ ਸੈਸ਼ਨ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਉਠਾਉਣ ਲਈ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ…

ਨੌਜਵਾਨਾਂ ਦੀਆਂ ਹੱਕੀ ਮੰਗਾਂ ਮਨਉਣ ਵਾਸਤੇ ਮਾਰਚ ਕੀਤਾ

ਜੋਧਾਂ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜਿਲ੍ਹਾ ਲੁਧਿਆਣਾ ਦੀ ਏਰੀਆ ਕਮੇਟੀ ਜੋਧਾਂ ਵੱਲੋਂ ਨੌਜਵਾਨਾਂ ਦੀਆਂ ਹੱਕੀ ਮੰਗਾਂ ਮਨਉਣ ਵਾਸਤੇ ਮਾਰਚ ਕੀਤਾ।

ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਵਿਸਥਾਰ ਹਿੱਤ ਲੇਖਕਾਂ ਨੇ ਮਾਰਚ ਕਰਨ ਉਪਰੰਤ ਮੰਗ ਪੱਤਰ ਦਿੱਤਾ

ਗੁਰਦਾਸਪੁਰ-ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਵਿਸਥਾਰ ਹਿਤ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਚੰਡੀਗੜ੍ਹ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਮਾਂ ਬੋਲੀ ਦਿਵਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ ਲੇਖਕਾਂ ਅਤੇ ਬੁੱਧੀਜੀਵੀਆਂ ਵਲੋਂ ਗੁਰਦਾਸਪੁਰ ਸ਼ਹਿਰ…

RMPI protests hooliganism of CPI (M) in Kerala.

New Delhi -The activists of Revolutionary Marxist Party of India (RMPI) led by Com. KK Rema organised a strong protest action in front of AKG Bhawan, the Central office of…

ਗੈਰ ਤਰਕਸੰਗਤ ਰੈਸ਼ਨੇਲਾਈਜੇਸ਼ਨ ‘ਤੇ ਇਤਰਾਜ਼ ਪ੍ਰਗਟਾਇਆ

ਫਿਲੌਰ – ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਜ਼ਿਲ੍ਹਾ ਸਿੱਖਿਆ ਦਫ਼ਤਰ ਜਲੰਧਰ ਐਲੀਮੈਂਟਰੀ ਵੱਲੋਂ ਪ੍ਰਾਇਮਰੀ ਬਲਾਕਾਂ ਦੀ ਕੀਤੀ…

ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਮੀਟਿੰਗ ਹੋਈ

ਜਲੰਧਰ – ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਇੱਕ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜੱਥੇਬੰਦੀ ਦੀ ਸੂਬਾ ਪ੍ਰਧਾਨ ਹਰਮਨਪ੍ਰੀਤ ਕੌਰ ਗਿੱਲ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੀ ਕਾਰਵਾਈ ਚਲਾਉਂਦਿਆਂ…

ਗੰਨਾਂ ਉਤਪਾਦਕਾਂ ਦੇ ਹੱਕ ਦਵਾਉਣ ਲਈ ਮੁਜ਼ਹਾਰਾ

ਅਜਨਾਲਾ- ਜਮਹੂਰੀ ਕਿਸਾਨ ਸਭਾ ਵੱਲੋਂ ਅਜਨਾਲਾ ਦੀ ਖੰਡ ਮਿੱਲ ਵੱਲੋਂ ਕਲੰਡਰ ਮੁਤਾਬਿਕ ਪਰਚੀਆਂ ਜਾਰੀ ਨਾ ਕਰਨ ਦੇ ਰੋਸ ਵਜੋਂ ਰੋਸ ਮੁਜ਼ਹਾਰਾ ਕੀਤਾ ਗਿਆ। ਇਸ ਦੀ ਅਗਵਾਈ ਸਭਾ ਦੇ ਸੂਬਾ ਪ੍ਰਧਾਨ…