ਮੁਕਤਸਰ ਸਾਹਿਬ ਿਵਖੇ ਮੰਗ ਪੱਤਰ ਿਦੱਤਾ

ਮੁਕਤਸਰ ਸਾਹਿਬ- ਪੇਂਡੂ ਤੇ ਖੇਤ ਮਜ਼ਦੂਰਾਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਇੱਥੇ ਮੰਗ ਪੱਤਰ ਿਦੱਤਾ ਿਗਆ।

ਢੇਸੀਆਂ ਕਾਹਨਾ ਿਵਖੇ ਮੀਿਟੰਗ ਕੀਤੀ

ਿਫਲੌਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਯੂਨਿਟ ਕਮੇਟੀ ਢੇਸੀਆਂ ਕਾਹਨਾ ਵਲੋ 22 ਮਾਰਚ ਨੂੰ ਕੀਤੇ ਜਾ ਰਹੇ ਅਸੈਂਬਲੀ ਮਾਰਚ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ ਗਈ | ਜਿਸ ‘ਚ 23…

ਦਿਹਾਤੀ ਮਜ਼ਦੂਰ ਸਭਾ ਨੇ ਧਰਨਾ ਲਗਾਇਆ

ਭਿੱਖੀਵਿੰਡ – ਲੋੜਵੰਦ ਪਰਿਵਾਰਾਂ ਦੇ ਸਸਤੇ ਅਨਾਜ ਦੇ ਕਾਰਡ ਕੱਟਣ ਦੇ ਰੋਸ ਵਜੋਂ ਦਿਹਾਤੀ ਮਜ਼ਦੂਰ ਸਭਾ ਵਲੋਂ ਫੂਡ ਸਪਲਾਈ ਦਫਤਰ ਭਿੱਖੀਵਿੰਡ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਅਤੇ ਭਿੱਖੀਵਿੰਡ ਦੀਆਂ ਸੜਕਾਂ…

ਪਠਾਨਕੋਟ

ਪਠਾਨਕੋਟ

ਦਲਿਤਾਂ ਤੇ ਜਾਤੀ ਪਾਤੀ ਆਧਾਰ ਤੇ ਹੁੰਦੇ ਅਣਮਨੁੱਖੀ ਅਤਿਆਚਾਰਾਂ ਅਤੇ ਔਰਤਾਂ ਤੇ ਹੁੰਦੇ ਜਿਣਸੀ ਹਮਲਿਆਂ ਨੂੰ ਸਖਤੀ ਨਾਲ ਰੋਕਿਆ ਜਾਵੇ : ਕਾਮਰੇਡ ਮੰਗਤ ਰਾਮ ਪਾਸਲਾ

ਨਕੋਦਰ – ਭਾਰਤ ਚੋ ਂਕਿਰਤੀ ਵਰਗ ਦੀ ਬੇਕਿਰਕ ਆਰਥਿਕ ਲੁੱਟ, ਦਲਿੱਤਾਂ ਤੇ ਹੁੰਦੇ ਅਣ੍ਰਮਨੁਖੀ ਜਾਤੀ ਪਾਤੀ ਅਤਿਆਚਾਰਾਂ, ਔਰਤਾਂ ਖਿਲਾਫ ਹੋ ਰਹੇ ਜਿਣਸੀ ਅਪਰਾਧਾਂ ਤੇ ਹਰ ਕਿਸਮ ਦੀ ਨਾਬਰਾਬਰੀ ਦਾ ਖਾਤਮਾ…

ਚੰਡੀਗੜ੍ਹ ‘ਚ ਔਰਤ ਦਿਵਸ ਮਨਾਇਆ

ਚੰਡੀਗੜ੍ਹ- ਅੱਜ ਇੱਥੇ ਔਰਤ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ‘ਚ ਔਰਤਾਂ ਨਾਲ ਹੋ ਰਹੀਆਂ ਵਧੀਕੀਆਂ ਖ਼ਿਲਾਫ਼ ਚਰਚਾ ਕੀਤੀ ਗਈ।

ਤਰਨ ਤਾਰਨ ਿਵਖੇ ਮੰਗ ਪੱਤਰ ਿਦੱਤਾ

ਤਰਨ ਤਾਰਨ- ਪੇਂਡੂ ਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮੰਗ ਪੱਤਰ ਿਦੱਤਾ ਿਗਆ।

ਵੇਈਪੂਈ ਿਵਖੇ ਮੀਿਟੰਗ ਕੀਤੀ

ਅੰਿਮ੍ਰਤਸਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੀਟਿੰਗ ਵੇਈਪੂਈ 22ਮਾਰਚ ਦੀਆ ਤਿਆਰੀਆ ਸਬੰਧੀ

जीन्द

जीन्द

ਪੁਲੀਸ ਵਧੀਕੀਆਂ ਖ਼ਿਲਾਫ਼ ਥਾਣਾ ਚੋਹਲਾ ਸਾਹਿਬ ਦਾ ਘਿਰਾਓ

ਚੋਹਲਾ ਸਾਹਿਬ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ  ਇਲਾਕੇ ਅੰਦਰ ਪੁਲੀਸ ਵਧੀਕੀਆਂ ਖ਼ਿਲਾਫ਼ ਅਤੇ ਲੋਕਾਂ ਦੇ ਹੋਰ ਮਸਲਿਆਂ ਨੂੰ ਲੈ ਥਾਣਾ ਚੋਹਲਾ ਸਾਹਿਬ ਦਾ ਕਈ ਘੰਟਿਆਂ ਤੱਕ ਘਿਰਾਓ ਕਰ ਕੇ…

ਜਨਵਾਦੀ ਇਸਤਰੀ ਸਭਾ ਵੱਲੋਂ ਮਾਰਚ

ਗੁਰਦਾਸਪੁਰ- ਜਨਵਾਦੀ ਇਸਤਰੀ ਸਭਾ ਵੱਲੋਂ ਭੈਣੀ ਮੀਆਂ ਖਾਨ ਿਵਖੇ ਮਾਰਚ ਕੀਤਾ ਿਗਆ। 

ਮੋਦੀ ਸਰਕਾਰ ਦੀ ਅਰਥੀ ਸਾੜੀ

ਸਰਦੂਲਗੜ੍ਹ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਤਹਿਸੀਲ ਕਮੇਟੀ ਸਰਦੂਲਗੜ ਵੱਲੋ ਅਤੇ ਜਮਹੂਰੀ ਕਿਸਾਨ ਸਭਾ ਵੱਲੋ ਕੇਂਦਰ ਦੀ ਮੋਦੀ ਸਰਕਾਰ ਦੀਆ ਨੀਤੀਆ ਜੋ ਕਿ ਤਿਰਪੂਰਾ ਵਿੱਚ ਇਨਕਲਾਬੀ ਯੋਧਾ ਲੈਨਿਨ ਦੀ…

ਗੁਰਦਾਸਪੁਰ ਿਵਖੇ ਮੰਗ ਪੱਤਰ ਿਦੱਤਾ

ਗੁਰਦਾਸਪੁਰ- ਅੱਜ ਇੱਥੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਮੰਗ ਪੱਤਰ ਿਦੱਤਾ ਿਗਆ।

ਨਵੀ ਇਕਾਈ ਸਥਾਪਿਤ ਕੀਤੀ

ਫਿਲੌਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਨਵੀ ਇਕਾਈ ਪਿੰਡ ਪਰਤਾਬਪੁਰਾ (ਫਿਲੌਰ) ਵਿਖੇ ਸਥਾਪਿਤ ਕੀਤੀ ਗਈ| ਇਸ ਮੀਟਿੰਗ ‘ਚ 22 ਮਾਰਚ ਨੂੰ ਕੀਤੇ ਜਾਣ ਵਾਲੇ ਅਸੰਬਲੀ ਮਾਰਚ ‘ਚ ਨੌਜਵਾਨਾਂ ਵਲੋਂ…

ਸੁਪਰੀਮ ਕੋਰਟ ਦੇ ਡਬਲ ਬੈਂਚ ਵਲੋਂ ਰੋਕਾਂ ਲਾਉਣ ਦੇ ਕੀਤੇ ਗਏ ਫੈਸਲੇ ਨੂੰ ਅਨਿਆਂਪੂਰਨ ਕਰਾਰ ਦਿੱਤਾ

ਜਲੰਧਰ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਨੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਪ੍ਰਤੀ ਤਰਿਸਕਾਰ ਦਾ ਪ੍ਰਗਟਾਵਾ ਰੋਕਣ ਵਾਸਤੇ ਬਣਾਏ ਗਏ ਐਸ.ਸੀ. ਐਸ.ਟੀ. ਐਕਟ…

ਜਮਹੂਰੀ ਕਿਸਾਨ ਸਭਾ ਪੰਜਾਬ ਦੀ ਇਕੱਤਰਤਾ

ਮਜੀਠਾ- ਪਿੰਡ ਪੰਡੋਰੀ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਇਕੱਤਰਤਾ ਹਰਜਿੰਦਰ ਸਿੰਘ ਪੰਡੋਰੀ ਦੀ ਅਗਵਾਈ ਹੋਠ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਹਰਭਜਨ ਸਿੰਘ ਟਰਪਈ ਨੇ ਦੱਸਿਆ ਕਿ ਕੇਂਦਰ ਦੀ ਨੋਟਬੰਦੀ…

ਡਾ. ਬੀਆਰ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਮਸ਼ਾਲ ਮਾਰਚ ਕੀਤਾ

  ਫਿਲੌਰ- ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਡਾ. ਬੀਆਰ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਸ਼ਹਿਰ \’ਚ ਮਸ਼ਾਲ ਮਾਰਚ ਕੀਤਾ। ਇਸ ਦੀ ਅਗਵਾਈ ਜਰਨੈਲ ਫਿਲੌਰ,…

ਪ.ਸ.ਸ.ਫ. ਵਲੋਂ ਵਿਧਾਨ ਸਭਾ ਦਾ ਘਿਰਾਓ 22 ਨੂੰ

ਜਲੰਧਰ – ਪਂਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀਂ ਵਾਇਸ ਚੇਅਰਮੈਨ ਵੇਦ ਪ੍ਰਕਾਸ਼ ਸ਼ਰਮਾ ਨੇ ਇੱਕ ਸਾਂਝੇ ਪ੍ਰੈਸ…

22 ਮਾਰਚ ਦੀਆਂ ਿਤਆਰੀਆਂ ਜ਼ੋਰਾਂ ‘ਤੇ

22 ਮਾਰਚ ਦੇ ਵਿਧਾਨ ਸਭਾ ਵੱਲ ਕੀਤੇ ਜਾ ਰਹੇ ਮਾਰਚ ਦੀ ਤਿਆਰੀ ਲਈ ਇਕਾਈ ਖਾਨਫੱਤਾ ਦੀ ਮੀਟਿੰਗ ਹੋਈ।

ਬੀਜੇਪੀ ਦੇ ਲੋਕ ਵਿਰੋਧੀ ਏਜੰਡੇ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ: ਪਾਸਲਾ

ਨਕੋਦਰ- ਅੱਜ ਪਿੰਡ ਮਾਹੂਵਾਲ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਯਾਦ ‘ਚ ਕਾਨਫ਼ਰੰਸ ਆਯੋਜਿਤ ਕੀਤੀ ਗਈ, ਜਿਸ ਨੂੰ ਉਚੇਚੇ ਤੌਰ ‘ਤੇ ਪਾਰਟੀ ਦੇ ਕੌਮੀ…