ਸੈਕੂਲਰ ਸਮਾਜ ਦੀ ਸਿਰਜਣਾ ਲਈ ਵਿਸ਼ਾਲ ਏਕਤਾ ਤੇ ਤਿੱਖੇ ਸੰਘਰਸ਼ ਦੀ ਲੋੜ-ਪਾਸਲਾ

ਜੋਧਾਂ -ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ.ਐੱਮ.ਪੀ. ਆਈ ਦੇ ਕੌਮੀ ਜਨ. ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਲੁਧਿਆਣਾ ਜਿਲੇ ੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ…

ਜਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦਾਂ ਦੀ ਯਾਦ ’ਚ ਸਮਾਗਮ

ਬਟਾਲਾ- ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰ ਲਾਇਬ੍ਰੇਰੀ ਦਫ਼ਤਰ ਕੰਪਲੈਕਸ ਵਿੱਚ ਜਲ੍ਹਿਆ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸਮਰਪਿੱਤ ਇੱਕ ਇਨਕਲਾਬੀ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਪ੍ਰਧਾਨ ਵਿਜੇ ਅਗਨੀਹੋਤਰੀ,ਮੀਤ ਪ੍ਰਧਾਨ ਜਤਿੰਦਰ…

ਸ਼ਹੀਦ ਅਸ਼ਵਨੀ ਕੁਮਾਰ ਬੋਪਾਰਾਏ ਨੂੰ ਯਾਦ ਕੀਤਾ

ਗੁਰਾਇਆ- ਨੇੜਲੇ ਪਿੰਡ ਬੋਪਾਰਾਏ ਵਿਖੇ ਅੱਜ ਸ਼ਹੀਦ ਅਸ਼ਵਨੀ ਕੁਮਾਰ ਬੋਪਾਰਾਏ ਦੀ 30ਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸ਼ਹੀਦ ਅਸ਼ਵਨੀ ਨੂੰ ਅੱਜ ਦੇ ਦਿਨ ਖ਼ਾਲਿਸਤਾਨ ਦਹਿਸ਼ਤਗਰਦਾਂ ਨੇ ਉਸ ਵੇਲੇ ਸ਼ਹੀਦ…

ਬੱਚੀਆਂ ਨੇ ਸਲੋਗਨ ਦੀਆਂ ਤਖ਼ਤੀਆਂ ਫੜ ਕੇ ਮਾਰਚ ਕੀਤਾ

ਪਠਾਨਕੋਟ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅੱਜ ਕਠੂਆ ਕਾਂਡ ਖ਼ਿਲਾਫ਼ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਖ਼ਾਸ ਕਰ ਬੱਚੀਆਂ ਨੇ ਸਲੋਗਨ ਦੀਆਂ ਤਖ਼ਤੀਆਂ ਫੜ ਕੇ ਮਾਰਚ ਕੀਤਾ। ਇਸ…

ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ

ਝਬਾਲ- ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਤਹਿਸੀਲ ਕਮੇਟੀ ਮੈਂਬਰ ਗੁਰਵੇਲ ਸਿੰਘ ਚੀਮਾ, ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਕਮੇਟੀ ਮੈਂਬਰ ਹਰਭਜਨ ਸਿੰਘ ਬੂਰਾ ਅਤੇ ਜਨਵਾਦੀ ਇਸਤਰੀ ਸਭਾ ਦੀ ਆਗੂ ਬੀਬੀ ਮੀਨੂੰ…

ਮਈ ਿਦਵਸ ਚੰਡੀਗੜ੍ਹ

ਚੰਡੀਗੜ੍ਹ

ਮਨਰੇਗਾ ਵਰਕਰ ਯੂਨੀਅਨ ਵੱਲੋਂ ਰੈਲੀ ਕੀਤੀ

ਰਾਏਕੋਟ (ਲੁਧਿਆਣਾ) – ਮਨਰੇਗਾ ਵਰਕਰ ਯੂਨੀਅਨ ਵੱਲੋਂ ਰੈਲੀ ਕੀਤੀ ਗਈ ਅਤੇ ਅੈਸ ਡੀ ਐਮ ਨੂੰ ਮੰਗ ਪੱਤਰ ਦਿੱਤਾ ਗਿਆ।

ਆਸਿਫਾ ਦੇ ਹਤਿਆਰਿਆਂ ਨੂੰ ਸਜਾ ਦੇਣ ਦੀ ਮੰਗ

ਰੋਪੜ- ਜਨਵਾਦੀ ਇਸਤਰੀ ਇਸਤਰੀ ਸਭਾ ਵੱਲੋਂ ਪਿੰਡ ਚੱਕ ਕਰਮਾ ਵਿਖੇ ਮੋਮਬੱਤੀ ਮਾਰਚ ਕੀਤਾ ਗਿਆ। ਇਹ ਮਾਰਚ ਆਸਿਫਾ ਨੂੰ ਸ਼ਰਧਾਂਜਲੀ ਦੇਣ ਲਈ ਕੀਤਾ ਗਿਆ। ਇਸ ਮੌਕੇ ਇਕੱਤਰ ਔਰਤਾਂ ਨੇ ਆਸਿਫਾ ਦੇ…

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸ਼ਹੀਦ ਸਰਾਭਾ ਦਾ ਜਨਮ ਦਿਨ ਵੱਡੇ ਪੱਧਰ ‘ਤੇ ਮਨਾਉਣ ਦਾ ਫ਼ੈਸਲਾ

ਜੋਧਾਂ – ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿਖੇ 24 ਮਈ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।…

ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ

ਬਟਾਲਾ- ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਚੰਦਰ ਨਗਰ ਬਟਾਲਾ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਕਠੂਆ ਅਤੇ ੳੰਨਾੳ ਬਲਾਤਕਾਰ ਦੀਆਂ ਘਟਨਾਵਾਂ ਦੇ ਦੋਸ਼ੀਆਂ ਖਿਲਾਫ ਸਜਾ ਦੀ ਮੰਗ ਕੀਤੀ ਗਈ। ਅਤੇ…

ਭਾਜਪਾ ਦੀ ਮੋਦੀ ਸਰਕਾਰ ਦਾ ਪੁਤਲਾ ਸੜਿਆ

ਤਰਨ ਤਾਰਨ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ(ਆਰ ਐਮ ਪੀ ਆਈ)ਵੱਲੋਂ ਦੇਸ ਭਰ ਵਿੱਚ ਹੋ ਰਹੀਆ ਨਬਾਲਗ ਮਸੂਮ ਬੱਚੀਆ ਨਾਲ ਬਲਾਤਕਾਰ ਅਤੇ ਕਤਲਾ ਵਿਰੁੱਧ ਭਾਜਪਾ ਦੀ ਮੋਦੀ ਸਰਕਾਰ ਦਾ ਪੁਤਲਾ ਪਿੰਡ…

ਪਠਾਨਕੋਟ ਵਿਖੇ ਮਈ ਦਿਵਸ ਮਨਾਇਆ

ਪਠਾਨਕੋਟ – ਆਲ ਗੌਰਮਿੰਟ ਇੰਪਲਾਈਜ਼ ਟਰੇਡ ਯੂਨੀਅਨ ਕੌਸਲ ਪਠਾਨਕੋਟ ਦੇ ਸੱਦੇ ਉਪੱਰ ਕਾਮਰੇਡ ਨਰਿੰਦਰ ਸਿੰਘ, ਮਾਸਟਰ ਸੁਭਾਸ਼ ਸ਼ਰਮਾ, ਦਲਬੀਰ ਸਿੰਘ, ਜਨਕ ਕੁਮਾਰ ਸਰਨਾ ਅਤੇ ਰਾਜਿੰਦਰ ਧੀਮਾਨ ਦੀ ਸਾਂਝੀ ਪ੍ਰਧਾਨਗੀ ਹੇਠ…

ਜਮਹੂਰੀ ਕਿਸਾਨ ਸਭਾ ਵੱਲੋਂ ਲਲਤੋਂ ਕਲਾਂ ਵਿਖੇ ਧਰਨਾ ਪ੍ਰਦਰਸ਼ਨ

ਜੋਧਾਂ -ਪਾਵਰ ਕਾਮ ਦਫ਼ਤਰ  ਲਲਤੋਂ ਕਲਾਂ ਅਧੀਨ ਪੈਂਦੇ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ-ਮਜ਼ਦੂਰਾਂ-ਦੁਕਾਨਦਾਰਾਂ ਵੱਲੋਂ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼, ਪਾਵਰ ਕਾਮ ਮੈਨੇਜਮੈਂਟ ਦੇ ਨਾਸ ਪ੍ਰਬੰਧਾਂ, ਪਾਵਰ ਕੱਟਾਂ,…

ਅੰਮ੍ਰਿਤਸਰ ਵਿਖੇ ਮੋਮਬੱਤੀ ਮਾਰਚ ਕੀਤਾ

ਅੰਮ੍ਰਿਤਸਰ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਤੇ ਜਨਵਾਦੀ ਇਸਤਰੀ ਇਸਤਰੀ ਸਭਾ ਵੱਲੋਂ ਸ਼ਹਿਰ ‘ਚ ਮੋਮਬੱਤੀ ਮਾਰਚ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਪਾਰਟੀ ਕਾਰਕੁਨ ਅਤੇ ਔਰਤਾਂ ਹਾਜ਼ਰ ਸਨ। ਇਸ…

ਜਨਵਾਦੀ ਇਸਤਰੀ ਸਭਾ ਪੰਜਾਬ ਨੇ ਰੋਸ ਮੁਜ਼ਾਹਰਾ ਕੀਤਾ

ਜਲੰਧਰ- ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਅੱਜ ਇੱਕ ਇੱਥੇ ਇੱਕ ਪ੍ਰਭਾਵਸ਼ਾਲੀ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਮੁਜ਼ਾਹਰਾ ਸਥਾਨਕ ਫ਼ਗਵਾੜੀ ਮੁਹੱਲੇ ਤੋਂ ਸ਼ੁਰੂ ਹੋ ਕੇ ‘ਪਿਮਸ’ ਕੋਲੋਂ ਹੁੰਦਾ ਹੋਇਆ ਵਾਪਸ ਦਯਾਨੰਦ…

ਕਿਸਾਨਾਂ ਤੇ ਮਜ਼ਦੂਰਾਂ ਨੇ ਮੀਿਟੰਗ ਕੀਤੀ

ਮੁਕੇਰੀਅਾਂ- ਜੰਮੂ ਕਸ਼ਮੀਰ ਅਤੇ ਯੂ ਪੀ ਦੇ ਬਲਾਤਕਾਰੀਅਾਂ ਨੂੰ ਫਾਹੇ ਲਾੳੁਣ ਦੀ ਮੰਗ ਕਰਦੇ ਨੁਸ਼ੈਹਿਰਾ ਪਤਣ ਮੁਕੇਰੀਅਾਂ ਕਿਸਾਨ ਮਜਦੂਰ ਅਤੇ ਅੌਰਤਾਂ ਦਾ ਇਕੱਠ

134A के तहत प्राइवेट स्कूलों की मनमानी के खिलाफ खंड शिक्षा अधिकारी से मिले

रतिया- 134A के तहत प्राइवेट स्कूलों की मनमानी के खिलाफ कार्यवाही करवाने के लिए शहीद भगत सिंह नौजवान सभा के पदाधिकारी व रतिया ब्लाक के अभिभावक खंड शिक्षा अधिकारी से मिले…

ਮਈ ਿਦਵਸ ਗੜਸ਼ੰਕਰ

ਗੜਸ਼ੰਕਰ

शिक्षा बचाओ मंच ने रतिया में धरना लगाया

रतिया – शिक्षा बचाओ मंच ने रतिया BEO ऑफिस के आगे धरना दिया। धरने की अध्यक्षता कमलजीत मान ने की और बताया कि निजी स्कूलों द्वारा अभिभावकों की लूट अभी…

ਜਮਹੂਰੀ ਕਿਸਾਨ ਸਭਾ ਵੱਲੋਂ ਥਾਣੇ ਅੱਗੇ ਭੁੱਖ ਹੜਤਾਲ ਸ਼ੁਰੂ

ਚੋਹਲਾ ਸਾਹਿਬ – ਪੱਟੀ ਇਲਾਕੇ ਦੇ ਪਿੰਡ ਠੱਕਰਪੁਰਾ ਦੇ ਅਕਾਲੀ ਸਰਪੰਚ ਦਿਲਬਾਗ ਸਿੰਘ ਖ਼ਿਲਾਫ਼ ਥਾਣਾ ਚੋਹਲਾ ਸਾਹਿਬ ਦੀ ਪੁਲੀਸ ਵੱਲੋਂ ਕਥਿਤ ਤੌਰ ’ਤੇ ਤਿੰਨ ਕਿਲੋ ਤੋਂ ਜ਼ਿਆਦਾ ਅਫੀਮ ਬਰਾਮਦ ਕੀਤੇ…