ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਮਾਰਚ

ਜਲੰਧਰ- ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਜਲੰਧਰ ਵਿਖੇ ਵਿਰੋਧ ਮਾਰਚ ਕਰਦੀਆਂ ਸਭਾ ਦੀਆਂ ਮੈਂਬਰਾਂ।

ਮੁਕਤਸਰ ਸਾਹਿਬ ਵਿਖੇ ਕੇਰਲ ਦੇ ਸਾਥੀਆਂ ਦੇ ਹੱਕ ‘ਚ ਮੀਟਿੰਗ ਕੀਤੀ

ਮੁਕਤਸਰ ਸਾਹਿਬ – ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਕੇਰਲ ਇਕਮੁਠਤਾ ਦਿਵਸ ਮੌਕੇ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕੇਰਲ ‘ਚ ਉੱਥੋਂ ਦੀ ਸਰਕਾਰ ਦੀ ਸ਼ਹਿ ‘ਤੇ…

ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਮੰਗ ਪੱਤਰ ਿਦੱਤਾ

ਬਠਿੰਡਾ- ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ’ ਵਿੱਚ ਸ਼ਾਮਲ ਮਜਦੂਰ ਸੰਗਠਨਾ ਦੇ ਇੱਕ ਸਾਂਝੇ ਜਿਲ੍ਹਾ ਪੱਧਰੀ ਵਫਦ ਵੱਲੋਂ ਅੱਜ ਇੱਥੋਂ ਦੇ ਜਿਲ੍ਹਾ ਅਧਿਕਾਰੀਆਂ ਰਾਹੀ ਮੁੱਖ ਮੰਤਰੀ ਪੰਜਾਬ ਸਰਕਾਰ…

ਭਗਤ ਸਿੰਘ ਦੇ ਝੰਡੇ ਨੂੰ ਹੱਥੀਂ ਫੜ ਗੱਭਰੂ ਪੁੱਜਣਗੇ ਚੰਡੀਗੜ੍ਹ

ਜੋਧਾਂ – ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ 22 ਮਾਰਚ ਨੂੰ ਰੁਜ਼ਗਾਰ ਦੀ ਪ੍ਰਾਪਤੀ ਤੇ ਹੋਰ ਮੰਗਾਂ ਨੂੰ ਲੈ ਕੇ…

ਆਰਐਮਪੀਆਈ ਨੂੰ ਹੁਲਾਰਾ ਮਿਲਿਆ

 ਭਿੱਖੀਵਿੰਡ – ਇਲਾਕੇ ਦੀ ਸੀ. ਪੀ. ਆਈ. ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਸੀ.ਪੀ.ਆਈ. ਦੇ ਜ਼ਿਲ੍ਹਾ ਕੌਂਸਲਰ ਮੈਂਬਰ ਅਤੇ ਮਨਰੇਗਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਭਗਵਾਨਪੁਰ, ਸਤਨਾਮ ਸਿੰਘ ਪਾਰਟੀ…

March 23 is observed as Marty’s day in the Maharashtra

According to the RMPI central committee call, March 23 is observed as Marty’s day in the Maharashtra. In Thane, Palghar and Raigad districts, tahasil level meetings were arranged to convey…

ਸਾਮਰਾਜਵਾਦ, ਫਿਰਕਾਪ੍ਸਤੀ ਦੇ ਖਿਲਾਫ਼ ਲੜਨ ਦਾ ਪ੍ਣ ਕੀਤਾ

ਅੰਮਿ੍ਤਸਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੈਡੂਟਸ ਫੈਡਰੇਸ਼ਨ ਵਲੋਂ ਅਜ ਜਲਿਆਵਾਲਾ ਬਾਗ ਦੀ ਇਤਿਹਾਸਿਕ ਧਰਤੀ  ਤੋਂ 13 ਅਪੈਲ 1919 ਜਲਿਆਵਾਲਾ ਬਾਗ ਦੇ ਸਾਕੇ ਦੀ ਸ਼ਤਾਬਦੀ ਮਨਾਉਣ ਦਾ ਅਹਿਦ…

ਹੁਸ਼ਿਆਰਪੁਰ ਵਿਖੇ ਕੇਰਲ ਇਕਮੁਠਤਾ ਦਿਵਸ ਮਨਾਇਆ

ਹੁਸ਼ਿਆਰਪੁਰ- ਅੱਜ ਇੱਥੇ ਕੇਰਲ ਇਕਮੁਠਤਾ ਦਿਵਸ ਮਨਾਉਣ ਲਈ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਨੂੰ ਆਰਐਮਪੀਆਈ ਦੇ ਸੂਬਾ ਕਮੇਟੀ ਮੈਂਬਰ ਡਾ. ਕਰਮਜੀਤ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕੇਰਲ ‘ਚ…

ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਨੇ ਮੀਿਟੰਗ ਕੀਤੀ

ਨਰੋਟ ਮਹਿਰਾ- ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਵੱਲੋਂ ਅੱਜ ਇੱਥੇ ਮੀਿਟੰਗ ਕੀਤੀ ਗਈ।

ਅਸੈਂਬਲੀ ਮਾਰਚ ਦੀ ਤਿਆਰੀ ਸਬੰਧੀ ਮੀਿਟੰਗ ਕੀਤੀ

ਿਫਲੌਰ- 22 ਮਾਰਚ ਨੂੰ ਬਰਾਬਰ ਵਿਦਿਆ, ਸਿਹਤ ਤੇ ਰੁਜਗਾਰ ਦੀ ਪਾ੍ਪਤੀ ਲਈ ਕੀਤੇ ਜਾ ਰਹੇ ਅਸੈਂਬਲੀ ਮਾਰਚ ਦੀ ਤਿਆਰੀ ਸਬੰਧੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਯੂਨਿਟ ਬੇਗਮਪੁਰ (ਫਿਲੌਰ) ਮੀਟਿੰਗ…

ਜਥੇਦਾਰ ਮੋਹਨ ਸਿੰਘ ਮੁਹਾਵਾ ਦੀ 37ਵੀਂ ਬਰਸੀ ਮਨਾਈ

ਅਟਾਰੀ – ਕਾਮਰੇਡ ਮੋਹਨ ਸਿੰਘ ਮੁਹਾਵਾ ਦੀ 37ਵੀਂ ਬਰਸੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪੂਰੇ ਇਨਕਲਾਬੀ ਜੋਸ਼ ਨਾਲ ਪਿੰਡ ਮੁਹਾਵਾ ਵਿਖੇ ਮਨਾਈ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ…

Marty’s Day 23 March Shahapur District Thane

Marty’s Day 23 March Shahapur District Thane

Revolutionary Youth burned the ‘Vichardhara’ in Kerala

In Protest of Asifa’s rape and murder Revolutionary Youth burned the Vichardhara (Bunch of Thoughts) the book written by M S Golwalker godfather of Sangh Parivar…

RMPI observed an international women’s day in Maharashtra today

Palghar (Maharashtra)- RMPI observed an international women’s day in Maharashtra. A huge protest rally was organized by RMPI at Vikramgad town, Palghar district in Maharashtra. A memorandum was issued to…

ਮੰਗ ਪੱਤਰ ਿਦੱਤਾ

ਅੰਿਮ੍ਰਤਸਰ- ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਇੱਥੇ ਮੰਗ ਪੱਤਰ ਿੱਦਤਾ ਿਗਆ।

ਰੁੜਕਾ ਕਲਾਂ ਿਵਖੇ ਮੀਿਟੰਗ ਕੀਤੀ

ਿਫਲੌਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਯੂਨਿਟ ਕਮੇਟੀ ਰੁੜਕਾ ਕਲਾਂ ਵਲੋ 22 ਮਾਰਚ ਨੂੰ ਕੀਤੇ ਜਾ ਰਹੇ ਅਸੈਂਬਲੀ ਮਾਰਚ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ ਗਈ |

10 ਪਰਿਵਾਰਾਂ ਨੇ ਐਰਐਮਪੀਆਈ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ

ਬਾਬਾ ਬਕਾਲਾ ਸਾਹਿਬ – ਪਿੰਡ ਵਡਾਲਾ ਕਲਾਂ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਝਟਕਾ ਲੱਗਾ, ਜਦੋਂ 10 ਦੇ ਕਰੀਬ ਕਾਂਗਰਸੀ ਪਰਿਵਾਰਾਂ ਨੇ ਉਨ੍ਹਾਂ ਦੀਆਂ ਨੀਤੀਆਂ ਤੋਂ ਅੱਕ ਕੇ ਆਰ. ਐਮ.…

Marty’s Day 23 March Shahapur District Palghar

Marty’s Day 23 March Shahapur District Palghar (Maharashtra)

ਵਿਸਾਖੀ ਮੌਕੇ ਨਾਟਕ ਮੇਲਾ ਕਰਵਾਇਆ

ਗੁਰਾਇਆ- ਨੇੜਲੇ ਪਿੰਡ ਸੰਗ ਢੇਸੀਆਂ ‘ਚ ਲੰਘੀ ਰਾਤ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਰਾਜਨੀਤਕ ਕਾਨਫ਼ਰੰਸ ਕੀਤੀ ਅਤੇ ਨਗਰ ਦੀ ਟੀਮ ਨੇ ਨਾਟਕ ਪੇਸ਼ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ…

ਕੇਰਲ ਅਤੇ ਤ੍ਰਿਪੁਰਾ ਦੇ ਹਮਲਿਆਂ ਵਿਰੁੱਧ ਰੋਸ ਪ੍ਰਗਟਾਇਆ

ਤਰਨ ਤਾਰਨ- ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਕੇਰਲਾ ‘ਚ ਪਾਰਟੀ ਵਰਕਰਾਂ ਉੱਪਰ ਗੁੰਡਾ ਅਨਸਰਾਂ ਵੱਲੋਂ ਹਮਲੇ ਕਰਨ ਅਤੇ ਪਾਰਟੀ ਦਫ਼ਤਰ ਨੂੰ ਸਾੜਨ ਵਿਰੁੱਧ ਰੋਸ ਪ੍ਰਗਟਾਉਣ ਲਈ ਕੇਰਲ ਇਕਮੁਠਤਾ…