ਲੁੱਟੇ-ਲਿਤਾੜਿਆਂ ਤੋਂ ਵਿਦਿਆ ਦਾ ਚਾਣਨ ਖੋਹਣ ਲਈ ਜੇ.ਐਨ.ਯੂ. ’ਤੇ ਹਮਲਾ

ਸਤਨਾਮ ਚਾਨਾ ਵਿਦਿਆਰਥੀ ਸੜਕਾਂ ’ਤੇ ਹਨ । ਕਾਰਨ ਦਿੱਲੀ ਵਿਚ ਵਿਦਿਆਰਥੀਆਂ ’ਤੇ ਕੀਤੇ ਜਾ ਰਹੇ ਘਿਨੌਣੇ ਹਮਲੇ ਹਨ, ਜਿਨ੍ਹਾਂ ਦੇ ਕੇਂਦਰ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਹੈ ਜਿਸਨੂੰ ਪੂਰਾ ਵਿਸ਼ਵ…

ਬਿਜਲੀ ਦਰਾਂ ਘਟਾਉਣ ਲਈ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤੇ ਰੱਦ ਕਰੋ

ਮਹੀਪਾਲ ਪੰਜਾਬ ਵਾਸੀਆਂ ਦੀਆਂ ਬੁਨਿਆਦੀ ਸਮੱਸਿਆਵਾਂ ਬਾਕੀ ਦੇਸ਼ ਦੇ ਲੋਕਾਂ ਨਾਲੋਂ ਕੋਈ ਵੱਖਰੀਆਂ ਵੀ ਨਹੀਂ ਹਨ ਅਤੇ ਕਿਸੇ ਪੱਖੋਂ ਘੱਟ ਵੀ ਨਹੀਂ । ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਨੇ ਪਰਵਾਸ ਕਰਕੇ…

ਸਰਕਾਰੀ ਖਜ਼ਾਨੇ ਸਬੰਧੀ ਭਰਮ

ਪ੍ਰਭਾਤ ਪਟਨਾਇਕ ਇੰਝ ਲੱਗਦਾ ਹੈ ਕਿ ‘ਮੁਖ ਧਾਰਾ’ ਦੇ ਅਰਥਸ਼ਾਸਤਰ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈ ਕਿ ਪੂੰਜੀਵਾਦੀ ਆਰਥਕ ਵਿਵਸਥਾ ਕੰਮ ਕਿਵੇਂ ਕਰਦੀ ਹੈ। ਇਹ ਸੱਚਾਈ ਵਿੱਤੀ ਨੀਤੀਆਂ…

ਸੰਘਰਸ਼ਾਂ ਲਈ ਨਵੀਂ ਅੰਗੜਾਈ ਭਰ ਰਿਹਾ ਭਾਰਤ

ਰਘਬੀਰ ਸਿੰਘ ਆਜ਼ਾਦ ਭਾਰਤ ਲਈ ਮੌਜੂਦਾ ਸਮਾਂ ਬਹੁਤ ਹੀ ਗੰਭੀਰ ਅਵਸਥਾਵਾਂ ਵਿਚੋਂ ਗੁਜਰਨ ਵਾਲਾ ਹੈ। ਦੇਸ਼ ਦੇ ਹਾਕਮਾਂ ਨੇ ਇਸਦੀ ਆਰਥਕਤਾ, ਸੰਵਿਧਾਨ ਅਤੇ ਗੰਗਾ-ਜਮੁਨੀ ਸਾਂਝੀ ਤਹਿਜ਼ੀਬ ’ਤੇ ਹਰ ਪਾਸਿਓਂ ਹਮਲਾ…

ਲੋਕ ਪੱਖੀ ਸ਼ਕਤੀਆਂ ਦਾ ਵਿਸ਼ਾਲ ਏਕਾ ਪ੍ਰਦਾਨ ਕਰ ਸਕਦਾ ਹੈ ਪੰਜਾਬ ਅੰਦਰ ਰਾਜਨੀਤਕ ਮੁਤਬਾਦਲ

ਮੰਗਤ ਰਾਮ ਪਾਸਲਾ ਕਿਸੇ ਸਮੇਂ ਸੋਨਾ ਉਗਲਦੀ ਧਰਤੀ, ਅਮਿ੍ਰਤ ਵਰਗੇ ਪਾਣੀ ਤੇ ‘ਮੌਤ ਨੂੰ ਮਖੌਲਾਂ ਕਰਨ’ ਵਾਲੇ ਨੌਜਵਾਨਾਂ ਨੂੰ ਜਨਮ ਦੇਣ ਵਾਲੇ ਪ੍ਰਾਂਤ, ਪੰਜਾਬ ਦੀ ਅਜੋਕੀ ਅਵਸਥਾ ਹਰ ਪੱਖੋਂ ਖਸਤਾ…

ਸੰਪਾਦਕੀ : ਫਿਰਕੂ-ਫਾਸ਼ੀਵਾਦ ਦੇ ਟਾਕਰੇ ਲਈ ਇਕਜੁਟ ਹੋਵੋ-ਅੱਗੇ ਵਧੋ!

ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਦੇ ਲਬਾਦੇ ਹੇਠ 2014 ਵਿਚ ਹੋਂਦ ’ਚ ਆਈ ਮੋਦੀ ਸਰਕਾਰ ਨੇ, ਹੁਣ ਤੱਕ, ਦੇਸ਼ ਦੀ ਆਰਥਿਕਤਾ ਨੂੰ ਵੀ ਕਈ ਵਦਾਣੀ ਸੱਟਾਂ ਮਾਰੀਆਂ ਹਨ ਅਤੇ ਭਾਰਤੀ ਸੰਵਿਧਾਨ…

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜਨਵਰੀ 2020)

ਨਾਗਰਿਕਤਾ ਸੋਧ ਕਾਨੂੰਨ-2019 (ਸੀਏਏ) ਖਿਲਾਫ਼ ਸੂਬੇ ਭਰ ਵਿੱਚ ਜੋਰਦਾਰ ਰੋਸ ਮੁਜ਼ਾਹਰੇਚਾਰ ਖੱਬੀਆਂ ਪਾਰਟੀਆਂ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) , ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ), ਭਾਰਤੀ ਕਮਿਊਨਿਸਟ ਪਾਰਟੀ (ਮ…

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜਨਵਰੀ 2020)

ਕਹਾਣੀਅੰਮ੍ਰਿਤਸਰ-ਆਜ਼ਾਦੀ ਤੋਂ ਪਹਿਲਾਂ– ਕ੍ਰਿਸ਼ਨ ਚੰਦਰਜਲ੍ਹਿਆਂਵਾਲੇ ਬਾਗ ਵਿਚ ਹਜ਼ਾਰਾਂ ਲੋਕਾਂ ਦਾ ਇਕੱਠ ਸੀ। ਇਸ ਇਕੱਠ ਵਿਚ ਹਿੰਦੂ ਸਨ, ਸਿੱਖ ਵੀ ਸਨ ਤੇ ਮੁਸਲਮਾਨ ਵੀ। ਹਿੰਦੂ ਮੁਸਲਮਾਨਾਂ ਤੋਂ ਅਤੇ ਮੁਸਲਮਾਨ ਸਿੱਖਾਂ ਤੋਂ…

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਜਨਵਰੀ 2020)

ਰਵੀ ਕੰਵਰ ਪਾਕਿਸਤਾਨ ‘ਚ ਲਾਮਿਸਾਲ ਵਿਦਿਆਰਥੀ ਸੰਘਰਸ਼ ਸਾਡੇ ਹਮਸਾਇਆ ਦੇਸ਼ ਪਾਕਿਸਤਾਨ ਵਿਚ 29 ਨਵੰਬਰ ਨੂੰ ਸ਼ਹਿਰਾਂ ਤੇ ਕਸਬਿਆਂ ਵਿਚ ਵਿਸ਼ਾਲ ਵਿਦਿਆਰਥੀ ਮੁਜ਼ਾਹਰੇ ਤੇ ਰੈਲੀਆਂ ਹੋਈਆਂ ਹਨ। ਦੇਸ਼ ਦੇ ਇਤਿਹਾਸ ਵਿਚ…

ਪ.ਸ.ਸ.ਫ. ਦੀ ਸੂਬਾਈ ਮੀਟਿੰਗ ਵਿੱਚ ਸੰਘਰਸ਼ ਦੀ ਕੀਤਾ ਗਿਆ ਐਲਾਨ

ਜਲੰਧਰ – ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਸੀ ਇੱਕ ਸੂਬਾ ਪੱਧਰੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜੱਥੇਬੰਦੀ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ…

ਔਰਤਾਂ ਤੇ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ

ਕਾਹਨੂੰਵਾਨ- ਜਨਵਾਦੀ ਇਸਤਰੀ ਸਭਾ ਪੰਜਾਬ ਦੀ ਮੀਟਿੰਗ ਭੈਣੀ ਮੀਆਂ ਖਾਂ ਵਿੱਚ ਹੋਈ, ਜਿਸ ਦੀ ਪ੍ਰਧਾਨਗੀ ਸੂਬਾ ਜਨਰਲ ਸਕੱਤਰ ਨੀਲਮ ਘੁਮਾਣ ਨੇ ਕੀਤੀ। ਇਸ ਮੀਟਿੰਗ ਵਿੱਚ ਹਾਜ਼ਰ ਔਰਤਾਂ ਤੇ ਮਜ਼ਦੂਰ ਵਰਗ…

ਸਰਕਾਰੀ ਸਕੂਲਾਂ ਦੇ ਸੈਂਟਰ ਤਬਦੀਲ ਕਰਨ ਵਿਰੁੱਧ ਮੰਗ ਪੱਤਰ ਦਿੱਤਾ

ਤਰਨ ਤਾਰਨ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਵਫਦ ਵੱਲੋਂ ਅੱਜ ਇੱਥੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੂੰ ਮੰਗ ਪੱਤਰ ਦਿੱਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ…

ਸਾਥੀ ਹਰਭਜਨ ਦਰਦੀ ਤੇ ਕਰਮ ਸਿੰਘ ਕਿਰਤੀ ਨੂੰ ਇਨਕਲਾਬੀ ਸ਼ਰਧਾਂਜਲੀਆਂ

ਜਲੰਧਰ – ਇੰਡੀਅਨ ਵਰਕਰਜ਼ ਐਸੋਸੀਏਸ਼ਨ, ਗ੍ਰੇਟ ਬ੍ਰਿਟੇਨ ਦੇ ਜਨਰਲ ਸਕੱਤਰ ਸਾਥੀ ਹਰਭਜਨ ਸਿੰਘ ਦਰਦੀ ਅਤੇ ਇੰਗਲੈਂਡ ਵਿੱਚ ਹੀ ਕਮਿਊਨਿਸਟ ਲਹਿਰ ਦੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਕਾਮਰੇਡ ਕਰਮ ਸਿੰਘ ਕਿਰਤੀ…

ਆਲ ਇੰਡੀਆ ਫੈਡਰੇਸ਼ਨ ਆਫ ਡੈਮੋਕ੍ਰੇਟਿਕ ਵੂਮੈਨ (AIFDW) ਦੀ ਕੁਲ ਹਿੰਦ ਕਾਨਫਰੰਸ ਸਫਲਤਾ ਸਹਿਤ ਸੰਪਨ

ਆਲ ਇੰਡੀਆ ਫੈਡਰੇਸ਼ਨ ਆਫ ਡੈਮੋਕ੍ਰੇਟਿਕ ਵੂਮੈਨ ਦੀ ਪਲੇਠੀ ਕੁੱਲ ਹਿੰਦ ਕਾਨਫਰੰਸ, 29-30 ਨਵੰਬਰ ਅਤੇ 1 ਦਸੰਬਰ ਨੂੰ ਜੁਝਾਰੂ ਸੰਘਰਸ਼ਾਂ ਦੀ ਭੂਮੀ ਤਿਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਸਥਿਤ, ਸਾਥੀ ਓਂਕਾਰ ਭਵਨ ਵਿਖੇ…

ਭਾਈ ਲਾਲੋਆਂ ਦਾ ਰਾਜ ਸਥਾਪਤ ਕਰਨ ਲਈ ਦੁਸ਼ਮਣਾਂ ਤੇ ਦੋਸਤਾਂ ਦੀ ਪਛਾਣ ਜ਼ਰੂਰੀ : ਪਾਸਲਾ

ਰਾਏਕੋਟ -ਉੱਘੇ ਦੇਸ਼ ਭਗਤ ਬਾਬਾ ਹਰਨਾਮ ਸਿੰਘ ਚਮਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲੰਮਾ ਸਮਾਂ ਅੰਗਰੇਜ਼ ਸਾਮਰਾਜ ਦੀਆਂ ਕਾਲ ਕੋਠੜੀਆਂ ਵਿਚ ਬਿਤਾਇਆ, ਇਸ ਮਹਾਨ ਆਜ਼ਾਦੀ ਸੰਗਰਾਮੀਏ, ਖੱਬੇ ਪੱਖੀ ਸੋਚ ਦੇ ਧਾਰਨੀ,…

ਜੰਗਲਾਤ ਵਰਕਰ ਯੂਨੀਅਨ ਵਲੋਂ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਸ਼ਹਿਰ ਨਾਭਾ ਵਿਖੇ ਧਰਨਾ

ਜੰਗਲਾਤ ਵਰਕਰ ਯੂਨੀਅਨ ਵਲੋਂ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਸ਼ਹਿਰ ਨਾਭਾ ਵਿਖੇ ਧਰਨਾ ।

ਜਮਹੂਰੀ ਕਿਸਾਨ ਸਭਾ ਵੱਲੋਂ ਰੋਸ ਰੈਲੀ

ਹੁਸ਼ਿਆਰਪੁਰ – ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਕਿਸਾਨਾਂ ਅਤੇ ਕਿਰਸਾਨੀ ਨਾਲ ਸੰਬੰਧਤ ਮੰਗਾਂ ਨੂੰ ਲੈ ਕੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜਮਹੂਰੀ ਕਿਸਾਨ ਸਭਾ ਪੰਜਾਬ, ਜ਼ਿਲ੍ਹਾ ਹੁਸ਼ਿਆਰਪੁਰ…

ਸਿੱਖਿਆ ਵਿਭਾਗ ਦੇ ਹਰ ਨਾਦਰਸ਼ਾਹੀ ਫ਼ੈਸਲੇ ਦਾ ਵਿਰੋਧ ਕਰਾਂਗੇ

ਜਲੰਧਰ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਕੁਲਦੀਪ ਦੌੜਕਾ ਅਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਸਿੱਖਿਆ ਵਿਭਾਗ ਦੇ ਉਸ ਫ਼ੈਸਲੇ ਤੇ ਪ੍ਰਤੀਕਿਰਿਆ ਜ਼ਾਹਿਰ…

ਮੋਟਰਾਂ ਉਤੇ ਮੀਟਰਾਂ ਵਿਰੁੱਧ ਕਿਸਾਨ ਧਰਨੇ ਲਗਾਤਾਰ ਜਾਰੀ

ਜਲੰਧਰ – ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਮੋਟਰਾਂ ‘ਤੇ ਮੀਟਰ ਲਾਉਣ ਵਿਰੁੱਧ ਤੇ ਆਪਣੀਆਂ ਹੋਰ ਮੋਗਾਂ ਨੂੰ ਲੈ ਕੇ ਚੌਥੇ ਦਿਨ ਤਹਿਸੀਲ ਕੇਂਦਰਾਂ ‘ਤੇ ਧਰਨੇ…

ਦਰਦੀ ਤੇ ਕਿਰਤੀ ਦੀ ਯਾਦ ‘ਚ ਸ਼ਰਧਾਂਜਲੀ ਸਮਾਗਮ 12 ਨੂੰ

ਜਲੰਧਰ – ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਜਨਰਲ ਸਕੱਤਰ, ਇੰਗਲੈਂਡ ਵਿੱਚ ਪ੍ਰਵਾਸੀ ਲੋਕਾਂ ਦੇ ਹਿੱਤਾਂ ਲਈ ਜੂਝਣ ਵਾਲੇ ਸੁਹਿਰਦ ਕਮਿਊਨਿਸਟ ਅਤੇ ਕਿਰਤੀ ਲੋਕਾਂ ਦੇ ਹਕੀਕੀ ਦਰਦੀ ਸਾਥੀ ਹਰਭਜਨ ਸਿੰਘ…