ਆਸਿਫਾ ਦੇ ਹੱਕ ‘ਚ ਮੋਮਬੱਤੀ ਮਾਰਚ ਕੀਤਾ

ਫਿਲੌਰ – ਪਿੰਡ ਬੇਗਮਪੁਰ ‘ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਲੰਘੀ ਰਾਤ ਮੋਮਬੱਤੀ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਗੁਰਦੀਪ ਬੇਗਮਪੁਰ ਨੇ ਕੀਤੀ। ਇਸ ਮੌਕੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ…

ਫੂਡ ਸਪਲਾਈ ਦਫ਼ਤਰ ਨਕੋਦਰ ਨੂੰ ਘੇਰ ਕੇ ਧਰਨੇ, ਮੁਜ਼ਾਹਰੇ ਕੀਤੇ

ਨਕੋਦਰ – ਦਿਹਾਤੀ ਮਜ਼ਦੂਰ ਸਭਾ ਤਹਿਸੀਲ ਦੀ ਅਗਵਾਈ ਹੇਠ ਅੱਤ ਦੇ ਰੁਝੇਵਿਆਂ ਭਰੇ ਦਿਨਾਂ ਅਤੇ ਅੱਤ ਦੀ ਗਰਮੀ ਦੇ ਬਾਵਜੂਦ ਸੈਂਕੜਿਆਂ ਦੀ ਗਿਣਤੀ ‘ਚ ਇਕੱਠੇ ਹੋ ਕੇ ਮਜ਼ਦੂਰਾਂ ਨੇ ਪਹਿਲਾਂ…

ਮਾਰਕਸਵਾਦੀ ਪਾਰਟੀ ਵੱਲੋਂ ਅਰਥੀ ਫੂਕ ਮੁਜ਼ਾਹਰਾ

ਮਹਿਲ ਕਲਾਂ- ਦੇਸ਼ ਵਿੱਚ ਨਬਾਲਗ ਬੱਚੀਆਂ ਨਾਲ ਵਾਪਰ ਰਹੀਆਂ ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਖ਼ਿਲਾਫ਼ ਅੱਜ ਇਨਕਲਾਬੀ ਮਾਰਕਸਵਾਦੀ ਪਾਰਟੀ ਭਾਰਤ ਦੀ ਜ਼ਿਲ੍ਹਾ ਇਕਾਈ ਵੱਲੋਂ ਅਨਾਜ ਮੰਡੀ ਵਿੱਚ ਰੈਲੀ ਕਰਨ ਉਪਰੰਤ…

ਪੂੰਜੀਵਾਦੀ ਲੁੱਟ ਅਤੇ ਮਨੂੰਵਾਦੀ ਗ਼ੁਲਾਮੀ ਵਿਰੁੱਧ ਚੇਤਨਾ ਤੇ ਸੰਗਰਾਮ ਦਿਵਸ ਵਜੋਂ ਮਨਾਉਣ ਦਾ ਐਲਾਨ

ਬਠਿੰਡਾ – ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ.ਪੀ.ਐਮ.ਓ.) ਵੱਲੋਂ ਇਸ ਵਾਰ ਦਾ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਆਉਂਦੀ 1 ਮਈ ਨੂੰ ”ਪੂੰਜੀਵਾਦੀ ਲੁੱਟ ਅਤੇ ਮਨੂੰਵਾਦੀ ਗ਼ੁਲਾਮੀ ਵਿਰੁੱਧ ਚੇਤਨਾ ਤੇ  ਸੰਗਰਾਮ ਦਿਵਸ” ਵਜੋਂ…

ਬਠਿੰਡਾ ਮਈ ਦਿਵਸ

ਬਠਿੰਡਾ – ਭਾਰਤ ਦੇ ਹਰ ਕੇਂਦਰੀ ਅਤੇ ਸੂਬਾਈ ਸਰਕਾਰੀ/ਅਰਧ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ‘ਤੇ ਹੋਰਨਾਂ ਅਦਾਰਿਆਂ ‘ਚ ਕੀਤੀ ਜਾ ਰਹੀ ਠੇਕਾ ਭਰਤੀ ਮਨੁੱਖੀ ਇਤਿਹਾਸ ਦੇ ਅਜੋਕੇ ਦੌਰ ਦੀ ਸੱਭ ਤੋਂ…

ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦੀਆਂ ਸੈਂਕੜੇ ਔਰਤਾਂ ਸੜਕਾਂ ‘ਤੇ ਆਈਆਂ

ਪਾਇਲ – ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ (ਸਬੰਧਤ ਸੀ.ਟੀ.ਯੂ) ਦੀਆਂ ਸੈਂਕੜਿਆਂ ਦੀ ਗਿਣਤੀ ‘ਚ ਔਰਤਾਂ ਨੇ ਪੰਜਾਬ ਸਰਕਾਰ ਵੱਲੋਂ ਜੀ.ਓ.ਜੀ ਦੇ ਨਾਂ ‘ਤੇ ਲਾਏ ਸਾਬਕਾ ਫੌਜੀਆਂ ਦੀ ਮਨਰੇਗਾ ‘ਚ ਦਖਲ ਅੰਦਾਜ਼ੀ…

RMPI expressed deep sorrow over sad and untimely demise of Madiha Gauhar

Revolutionary Marxist Party Of India (RMPI) expressed deep sorrow over sad and untimely demise of world famous playwright, director and artist Madam Madiha Gauhar. Comrade Mangat Ram Pasla, General Secretary,…

ਸੱਭਿਆਚਾਰਕ ਰਾਜਦੂਤ ਨੂੰ ਭਰਪੂਰ ਇਨਕਲਾਬੀ ਸ਼ਰਧਾਂਜਲੀ ਭੇਟ ਕੀਤੀ

íਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਨੇ ਲਹਿੰਦੇ ਪੰਜਾਬ ਦੀ ਸੰਸਾਰ ਪ੍ਰਸਿੱਧ ਨਾਟਕਕਾਰ, ਨਿਰਦੇਸ਼ਕ ਅਤੇ ਕਲਾਕਾਰ ਮਧੀਹਾ ਗੌਹਰ ਦੀ ਬੇਵਕਤੀ ਸਦੀਵੀ ਵਿਛੋੜੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ…

ਮੋਦੀ ਸਰਕਾਰ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਹੋਈ ਪੱਬਾ ਭਾਰ: ਜਮਹੂਰੀ ਕਿਸਾਨ ਸਭਾ

ਜਲੰਧਰ – ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ‘ਤੇ ਰੋਕ…

ਦਾਣਾ ਮੰਡੀ ਸਰਾਭਾ ਵਿਖੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਜੋਧਾਂ – ਸੈਂਟਰ ਆਫ ਟਰੇਡ ਯੂਨੀਅਨ ਪੰਜਾਬ (ਸੀ.ਟੀ.ਯੂ.) ਵੱਲੋਂ ਦਾਣਾ ਮੰਡੀ ਸਰਾਭਾ ਵਿਖੇ ਮਈ ਦਿਵਸ ਮਨਾਇਆ ਗਿਆ। ਇਸ ਮੌਕੇ ਮਜ਼ਦੂਰਾਂ ਦੀ ਕੁਰਬਾਨੀ ਦਾ ਲਾਲ ਝੰਡਾ ਲਹਿਰਾਉਣ ਦੀ ਰਸਮ ਭਾਰਤੀ ਇਨਕਲਾਬੀ…

ਡਾ. ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਬਠਿੰਡਾ- ਪਿੰਡ ਜੱਸੀ ਬਾਗ ਵਾਲੀ ਵਿਖੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਡਾ. ਬੀਆਰ ਅੰਬੇਡਕਰ ਦਾ ਜਨਮ ਦਿਵਸ ਮਨਾਇਆ। ਇਸ ਮੌਕੇ ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ, ਮੇਜਰ ਸਿੰਘ ਦਾਦੂ ਨੇ ਸੰਬੋਧਨ ਕੀਤਾ।

ਐੱਸ.ਡੀ.ਐੱਮ ਨੂੰ ਮੰਗ ਪੱਤਰ ਸੌਪਿਆ

ਪਾਇਲ – ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ (ਸਬੰਧਤ ਸੀ.ਟੀ.ਯੂ) ਦੀਆਂ ਸੈਂਕੜਿਆਂ ਦੀ ਗਿਣਤੀ ‘ਚ ਇਕੱਠੀਆਂ ਔਰਤਾਂ ਨੇ ਜੰਮੂ-ਕਸ਼ਮੀਰ ‘ਚ ਕਠੂਆ ਸ਼ਹਿਰ ਵਿਖੇ ਆਸਿਫਾ ਦੇ ਬਲਾਤਕਾਰ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ…

Rema’s petition forwarded to CM

Smt. K.K. Rema of the Revolutionary Marxist Party of India [RMPI] along with her party leaders met the Hon’ble Governor of Kerala today and submitted a petition citing apprehensions regarding…

ਜੰਡਿਆਲਾ ਮੰਜਕੀ ਵਿਖੇ ਮੋਮਬੱਤੀ ਮਾਰਚ ਕੀਤਾ

ਜੰਡਿਆਲਾ ਮੰਜਕੀ- ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਦੇਸ਼ ਭਰ ‘ਚ ਬੱਚੀਆਂ ਨਾਲ ਹੋ ਰਹੀਆਂ ਵਧੀਕੀਆਂ ਖ਼ਿਲਾਫ਼ ਮੋਮਬੱਤੀ ਮਾਰਚ ਕੀਤਾ ਗਿਆ। ਜਿਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪੂੰਜੀਵਾਦੀ ਮਨੂ…

ਸਰਾਭਾ ਮੰਡੀ ‘ਚ ਨਾਕਸ ਪ੍ਰਬੰਧਾਂ ਤੇ ਲਿਫਟਿੰਗ ਨਾ ਹੋਣ ਤੇ ਮਜ਼ਦੂਰਾਂ ਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ

1 ਮਈ ਨੂੰ ਦਾਣਾ ਮੰਡੀ ‘ਚ ਝੂਲੇਗਾ ‘ਲਾਲ ਫਰੇਰਾ’ ਜੋਧਾਂ – ਮਾਰਕੀਟ ਕਮੇਟੀ ਮੁੱਲਾਂਪੁਰ ਅਧੀਨ ਪੈਂਦੀ ਪਿੰਡ ਸਰਾਭਾ ਦੀ ਦਾਣਾ ਮੰਡੀ ‘ਚ ਕਣਕ ਦੀ ਲਿਫਟਿੰਗ ਦੀ ਸੁਸਤ ਚਾਲ ਅਤੇ ਮੰਡੀ…

कॉलेज गेट पर यूनियन की तरफ से धरना देने का ऐलान

रतिया – हरियाणा छात्र यूनियन के सदस्य यूनियन के प्रधान गुरतेज नागपुर की अध्यक्षता में खालसा त्रिशताब्दी कॉलेज रतिया के प्राचार्य से स्टूडेंटों को लगाए गए जुर्माने को कम करने…

ਦਿਹਾਤੀ ਮਜ਼ਦੂਰ ਸਭਾ ਵੱਲੋਂ ਡਾ. ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਰਈਆ – ਦਿਹਾਤੀ ਮਜ਼ਦੂਰ ਸਭਾ ਵੱਲੋਂ ਡਾ. ਬੀਆਰ ਅੰਬੇਡਕਰ ਦਾ ਜਨਮ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਕਾਮਰੇਡ ਮੰਗਤ ਰਾਮ ਪਾਸਲਾ, ਡਾ. ਕਰਮਜੀਤ ਸਿੰਘ ਅਤੇ ਗੁਰਨਾਮ ਸਿੰਘ ਦਾਊਦ…

ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਪਠਾਨਕੋਟ- ਸੰਘ ਪਰਿਵਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਜ਼ਹਿਰੀਲੇ ਫਿਰਕੂ ਪ੍ਰਚਾਰ ਤੇ ਚੇਤਨ ਰੂਪ ਵਿੱਚ ਕੀਤੇ ਗਏ ਜਥੇਬੰਦਕ ਕਾਰਨਾਮਿਆਂ ਕਾਰਨ ਦਲਿਤਾਂ, ਔਰਤਾਂ ਅਤੇ ਘੱਟ ਗਿਣਤੀਆਂ ਉਪਰ ਅਣਮਨੁੱਖੀ ਤੇ ਘਿਨਾਉਣੇ ਜੁਰਮ ਹੋ…

ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ

ਨੌਸ਼ਹਿਰਾ ਪੰਨੂਆਂ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ ਦੇਸ਼ ਭਰ ‘ਚ ਹੋ ਰਹੀਆਂ ਨਬਾਲਗ ਮਸੂਮ ਬੱਚੀਆਂ ਨਾਲ ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਵਿਰੁੱਧ ਭਾਜਪਾ ਦੀ ਮੋਦੀ…

ਬਲਾਤਕਾਰੀਆਂ ਦੀਆਂ ਕਰਤੂਤਾਂ ਖਿਲਾਫ ਮੋਮਬੱਤੀਆਂ ਜਗਾ ਕੇ ਸਮਾਜ ਨੂੰ ਚੌਕਸ ਕੀਤਾ

ਪਿੰਡ ਚੁਗਾਵਾਂ ‘ਚ RMPI ਵਲੋਂ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਤੇ ਬਲਾਤਕਾਰੀਆਂ ਨੂੰ ਧਰਮ ਦੇ ਮੁਖੌਟਿਆਂ ਰਾਹੀਂ ਬਚਾਉਣ ਵਾਸਤੇ RSS ਵਲੋਂ ਭਾਜਪਾ ਤੇ ਹੋਰ ਭਗਵੇਂ ਸੰਗਠਨਾਂ ਜ਼ਰੀਏ ਬਚਾਉਣ…