शिक्षा बचाओ मंच ने रतिया में धरना लगाया

रतिया – शिक्षा बचाओ मंच ने रतिया BEO ऑफिस के आगे धरना दिया। धरने की अध्यक्षता कमलजीत मान ने की और बताया कि निजी स्कूलों द्वारा अभिभावकों की लूट अभी…

ਜਮਹੂਰੀ ਕਿਸਾਨ ਸਭਾ ਵੱਲੋਂ ਥਾਣੇ ਅੱਗੇ ਭੁੱਖ ਹੜਤਾਲ ਸ਼ੁਰੂ

ਚੋਹਲਾ ਸਾਹਿਬ – ਪੱਟੀ ਇਲਾਕੇ ਦੇ ਪਿੰਡ ਠੱਕਰਪੁਰਾ ਦੇ ਅਕਾਲੀ ਸਰਪੰਚ ਦਿਲਬਾਗ ਸਿੰਘ ਖ਼ਿਲਾਫ਼ ਥਾਣਾ ਚੋਹਲਾ ਸਾਹਿਬ ਦੀ ਪੁਲੀਸ ਵੱਲੋਂ ਕਥਿਤ ਤੌਰ ’ਤੇ ਤਿੰਨ ਕਿਲੋ ਤੋਂ ਜ਼ਿਆਦਾ ਅਫੀਮ ਬਰਾਮਦ ਕੀਤੇ…

ਬਾਠ ਦਾ ਸੇਵਾ ਕੇਂਦਰ ਬੰਦ ਹੋਣ ਖਿ਼ਲਾਫ਼ ਪ੍ਰਦਰਸ਼ਨ

ਤਰਨ ਤਾਰਨ – ਪਿੰਡ ਬਾਠ ਦੇ ਵਸਨੀਕਾਂ ਨੇ ਬਿਜਲੀ ਦੇ ਬਿੱਲ ਦਾ ਭੁਗਤਾਨ ਨਾ ਕੀਤੇ ਜਾਣ ਕਰਕੇ ਪਿੰਡ ਦੇ ਸੇਵਾ ਕੇਂਦਰ ਦੇ ਬੰਦ ਹੋ ਜਾਣ ਖਿਲਾਫ਼ ਅੱਜ ਰੋਸ ਵਿਖਾਵਾ ਕੀਤਾ। ਰੋਸ…

One hour march responded by the people of Chd

Chandigarh- RMPI Chd & Mohali unit observed the day in support of Kathua and Unnao victims and demanded death sentence to the culprits.One hour march responded by the people of Chd.

ਕਾਮਰੇਡ ਹਰਦੀਪ ਸਿੰਘ ਦੀ ਦੂਜੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ

ਪਠਾਨਕੋਟ – ਅੱਜ ਆਲ ਗੌਰਮਿੰਟ ਇੰਪਲਾਈਜ਼ ਟਰੇਡ ਯੂਨੀਅਨ ਕੌਸਲ ਵੱਲੋਂ ਮਜ਼ਦੂਰਾਂ – ਮੁਲਾਜ਼ਮਾਂ ਦੇ ਉੱਘੇ ਆਗੂ ਕਾਮਰੇਡ ਹਰਦੀਪ ਸਿੰਘ ਦੀ ਦੂਜੀ ਬਰਸੀ ਮੌਕੇ ਖੱਤਰੀ ਭਵਨ ਸ਼ਾਹਪੁਰ ਚੌਂਕ ਪਠਾਨਕੋਟ ਵਿਖੇ ਸੀ.ਟੀ.ਯੂ.…

ਮਈ ਿਦਵਸ ਹੁਿਸ਼ਆਰਪੁਰ

ਹੁਿਸ਼ਆਰਪੁਰ

ਹਾਕਮ ਜਮਾਤਾਂ ਪ੍ਰਤੀ ਨਰਮ ਵਤੀਰਾ ਖੱਬੀਆਂ ਧਿਰਾਂ ਦੇ ਨਿਘਾਰ ਦਾ ਮੁੱਖ ਕਾਰਨ

ਜਲੰਧਰ- ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ (ਆਰ.ਐੱਮ.ਪੀ.ਆਈ) ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਹਾਕਮ ਜਮਾਤਾਂ ਲਈ ਨਰਮ ਰਵੱਈਆ ਰੱਖਣਾ ਹੀ ਖੱਬੀਆਂ ਪਾਰਟੀਆਂ ਦੇ ਘਟ ਰਹੇ ਪ੍ਰਭਾਵ ਦਾ…

ਪ੍ਰਦਰਸ਼ਨ ਕਰਨ ਬਾਅਦ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਸੁਜਾਨਪੁਰ – ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਅੱਠ ਸਾਲਾ ਮਾਸੂਮ ਬੱਚੀ ‘ਆਸਿਫਾ’ ਦਾ ਬਲਾਤਕਾਰ ਤੇ ਕਤਲ ਕਰਨ ਵਾਲਿਆਂ ਨੂੰ ਫਾਂਸੀ ਦੇਣ ਦੀ ਮੰਗ ਨੂੰ ਲੈ ਕੇ ਅੱਜ ਸੁਜਾਨਪੁਰ ਵਿੱਚ ਭਾਰਤੀ…

ਜ਼ੁਲਮੀ ਕਾਰਿਆਂ ਖ਼ਿਲਾਫ਼ ਉੱਠ ਖੜੇ ਹੋਣ ਦਾ ਸੱਦਾ

ਤਰਨ ਤਾਰਨ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ ਪਿੰਡ ਭੁੱਲਰ ਵਿਖੇ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਸਾਥੀ ਪਰਗਟ ਸਿੰਘ…

ਜਬਰ ਜ਼ਿਨਾਹ ਦੀਆਂ ਪੀੜਿਤ ਬਾਲੜੀਆਂ ਨੂੰ ਇਨਸਾਫ਼ ਦਿਵਾਉਣ ਲਈ ਕੀਤਾ ਗਿਆ ਕੈਂਡਲ ਮਾਰਚ

ਹੁਸ਼ਿਆਰਪੁਰ – ਜਬਰ ਜ਼ਿਨਾਹ ਦੀਆਂ ਪੀੜਿਤ ਬੱਚੀਆਂ ਨੂੰ ਇਨਸਾਫ਼ ਦਿਵਾਉਣ ਅਤੇ ਉਨ੍ਹਾਂ ਦੇ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਦੇਸ਼ ਅੰਦਰ ਕੀਤੇ ਜਾ ਰਹੇ ਸੰਘਰਸ਼ਾਂ ਦੀ ਕੜੀ ਤਹਿਤ ਹੁਸ਼ਿਆਰਪੁਰ…

ਮਈ ਿਦਵਸ ਦਸੂਹਾ

ਦਸੂਹਾ

ਸਟੈਡਿੰਗ ਕਮੇਟੀ ਵੱਲੋਂ ਸੰਘ ਪਰਿਵਾਰ ਅਤੇ ਉਸਦੀ ਸ਼ਹਿ ਪ੍ਰਾਪਤ ਅਪਰਾਧੀਆਂ ਵਲੋਂ ਦੇਸ਼ ਭਰ ‘ਚ ਕੀਤੇ ਜਾ ਰਹੇ ਜਾਨ ਲੇਵਾ ਹਮਲਿਆਂ ਦਾ ਗੰਭੀਰ ਨੋਟਿਸ

ਜਲੰਧਰ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਕੇਂਦਰੀ ਸਟੈਡਿੰਗ ਕਮੇਟੀ ਦੀ ਮੀਟਿੰਗ 4 ਅਤੇ 5 ਮਈ ਨੂੰ ਓਂਚੀਅਮ (ਕੇਰਲਾ) ਵਿਖੇ ਸੰਪੰਨ ਹੋਈ। ਕਸਬਾ ਓਂਚੀਅਮ ਆਰਐਮਪੀ ਦੇ ਸੰਸਥਾਪਕ ਸਾਥੀ ਟੀਪੀ…

ਜਨਵਾਦੀ ਇਸਤਰੀ ਸਭਾ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੀਤਾ

ਤਰਨ ਤਾਰਨ – ਦੇਸ਼ ਅੰਦਰ ਵੱਖ ਵੱਖ ਥਾਵਾਂ ’ਤੇ ਮਾਸੂਮ ਬੱਚੀਆਂ ਨਾਲ ਵਾਪਰੀ ਰਹੀਆਂ ਸ਼ਰਮਨਾਕ ਘਟਨਾਵਾਂ ਖ਼ਿਲਾਫ਼ ਇੱਥੇ ਮੋਮਬੱਤੀ ਮਾਰਚ ਕਰਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ ਅਤੇ…

ਤ੍ਰਿਪੁਰਾ ਦੀ ਭਾਜਪਾ ਸਰਕਾਰ ਵੱਲੋਂ ਲੈਨਿਨ ਅਤੇ ਮਾਰਕਸ ਦੇ ਅਧਿਆਏ ਸਕੂਲੀ ਪਾਠਕ੍ਰਮ ‘ਚੋਂ ਕੱਢਣ ਦੀ ਨਿਖ਼ੇਧੀ

ਜਲੰਧਰ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਜਲੰਧਰ ਤਹਿਸੀਲ ਕਮੇਟੀ ਦੇ ਸੱਦੇ ‘ਤੇ ਪੁੱਜੇ ਭਾਰੀ ਗਿਣਤੀ ਕਾਰਕੁਨਾਂ ਨੇ ਅੱਜ ਸਥਾਨਕ ਬੇਅੰਤ ਪਾਰਕ ਵਿਖੇ ਰੋਹ ਭਰਪੂਰ ਰੈਲੀ ਅਤੇ ਮੁਜ਼ਾਹਰਾ ਕੀਤਾ।…

ਸਮਾਣਾ ਿਵਖੇ ਮੋਮਬੱਤੀ ਮਾਰਚ ਕੀਤਾ

ਸਮਾਣਾ

ਬਲਾਤਕਾਰੀਆਂ ਨੂੰ ਸਜਾਵਾਂ ਦਿਵਾਉਣ ਲਈ ਬੁਲੋਵਾਲ ਵਿਖੇ ਕੀਤਾ ਗਿਆ ਰੋਸ ਮਾਰਚ

ਬੁਲੋਵਾਲ – ਦੇਸ਼ ਅੰਦਰ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਫੈਲਾਈ ਜਾ ਰਹੀ ਅਰਾਜਕਤਾ ਸਹਿਤ ਧੀਆਂ-ਭੈਣਾਂ ਦੀਆਂ ਇੱਜਤਾਂ ਲੁੱਟਣ ਵਾਲੇ ਬਲਾਤਕਾਰੀਆਂ ਨੂੰ ਸਜਾਵਾਂ ਦਿਵਾਉਣ ਲਈ ਅਤੇ ਇਹਨਾਂ ਗੁੰਡਿਆਂ ਦੀ ਹਿਮਾਇਤ…

ਮਈ ਿਦਵਸ ਮਾਹਿਲਪੁਰ

ਮਾਹਿਲਪੁਰ

Standing Committee has taken a very serious note of increased attacks by the RSS sponsored gangs

Kozhikode  – The standing Committee of Revolutionary Marxist Party of India (RMPI) in a meeting held at Kozhikode (Kerala), under the chairmanship of Com K Gangadharan has taken a very…

ਆਸਿਫਾ ਦੇ ਹੱਕ ‘ਚ ਮਾਰਚ ਕੱਢਿਆ

ਅਜਨਾਲਾ- ਜਨਵਾਦੀ ਇਸਤਰੀ ਸਭਾ ਪੰਜਾਬ ਦੀ ਤਹਿਸੀਲ ਇਕਾਈ ਅਜਨਾਲਾ ਵੱਲੋਂ ਇੱਕ ਮਾਰਚ ਕੱਢਿਆਂ ਗਿਆ, ਜਿਸ ‘ਚ ਆਸਿਫਾ ਦੇ ਕਾਤਲਾਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਗਈ। ਆਗੂਆਂ ਨੇ ਦੇਸ਼…