Category: News

  • ਆਰ.ਐਮ.ਪੀ.ਆਈ. ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬਰਖਾਸਤ ਕਰਨ ਦੀ ਨਿਖੇਧੀ

    ਆਰ.ਐਮ.ਪੀ.ਆਈ. ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬਰਖਾਸਤ ਕਰਨ ਦੀ ਨਿਖੇਧੀ

    ਜਲੰਧਰ, 22 ਜਨਵਰੀ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪ੍ਰੈਸ ਨੂੰ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਕੇਂਦਰ ਪ੍ਰਸ਼ਾਸ਼ਤ ਪ੍ਰਦੇਸ਼ ਦਿੱਲੀ ਦੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਰਾਸ਼ਟਰਪਤੀ ਵਲੋਂ ਅਯੋਗ ਕਰਾਰ ਦੇ ਕੇ ਬਰਖਾਸਤ ਕਰ ਦੇਣ ਦੇ ਫੈਸਲੇ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਸਾਥੀ ਪਾਸਲਾ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਐਮ.ਐਲ.ਏਜ਼ ਪ੍ਰਤੀ ਅਜੇਹਾ ਅਸੰਵੇਦਨਸ਼ੀਲ ਵਤੀਰਾ ਅਪਣਾਉਣਾ ਅਸਲ ਵਿਚ ਜਮਹੂਰੀਅਤ ਦੇ ਜੜ੍ਹੀਂ ਤੇਲ ਦੇਣ ਦੇ ਤੁਲ ਹੈ, ਅਤੇ ਇਸ ਦਾ ਡਟਵਾਂ ਵਿਰੋਧ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਸੰਦਰਭ ਵਿਚ ਜਿੱਥੇ ਦੇਸ਼ ਦੇ ਮੁੱਖ ਚੋਣ ਕਮਿਸ਼ਨ ਨੇ, ਆਪਣੀ ਸੇਵਾ ਮੁਕਤੀ ਤੋਂ ਇਕ ਦਿਨ ਪਹਿਲਾਂ, ਮੋਦੀ ਸਰਕਾਰ ਦੇ ਸੌੜੇ ਸਿਆਸੀ ਹਿੱਤਾਂ ਖਾਤਰ ਇਕ ਮੰਦਭਾਗੀ ਸਿਫਾਰਸ਼ ਕਰਕੇ ਸਰਕਾਰ ਪ੍ਰਤੀ ਆਪਣੀ ਸੌੜੀ ਤੇ ਪੱਖਪਾਤੀ ਅਹਿਸਾਨ ਮੰਦੀ ਦਾ ਪ੍ਰਗਟਾਵਾ ਕੀਤਾ, ਉਥੇ ਦੇਸ਼ ਦੇ ਰਾਸ਼ਟਰਪਤੀ ਵਲੋਂ ਵੀ ਇਸ ਗਲਤ ਫੈਸਲੇ ‘ਤੇ ਤੁਰੰਤ ਮੋਹਰ ਲਾ ਕੇ ਸੰਘ ਪਰਿਵਾਰ ਵਾਲੀ ਫਿਰਕੂ ਮਾਨਸਿਕਤਾ ਨੂੰ ਹੀ ਰੂਪਮਾਨ ਕੀਤਾ ਹੈ। ਸਾਥੀ ਪਾਸਲਾ ਨੇ ਕਿਹਾ ਕਿ ਘੋਰ ਅਪਰਾਧੀ ਕਿਰਦਾਰ ਵਾਲੇ ਸਿਆਸੀ ਆਗੂਆਂ ਬਾਰੇ ਤਾਂ ਬਹੁਤੀ ਵਾਰ ਅਜੇਹੇ ਫੈਸਲੇ ਸਾਲਾਂਬੱਧੀ ਲਟਕਾਏ ਜਾਂਦੇ ਹਨ, ਪ੍ਰੰਤੂ ਏਥੇ ਸਿਰਫ ਮਾਮੂਲੀ ਜਹੀ ਤਕਨੀਕੀ ਕਮੀ ਦੇ ਆਧਾਰ ‘ਤੇ ਹੀ ਅਜੇਹਾ ਨਿੰਦਣਯੋਗ ਫੈਸਲਾ ਤੁਰੰਤ ਲੈ ਲਿਆ ਗਿਆ ਹੈ। ਇਹ ਸਪੱਸ਼ਟ ਰੂਪ ਵਿਚ ਸੰਘ ਪਰਿਵਾਰ ਦੀਆਂ ਦਿਨੋ ਦਿਨ ਤਿੱਖੀਆਂ ਹੁੰਦੀਆਂ ਜਾ ਰਹੀਆਂ ਤਾਨਾਸ਼ਾਹੀ ਪਹੁੰਚਾਂ ਦੀ ਇਕ ਹੋਰ ਖਤਰਨਾਕ ਉਦਾਹਰਣ ਹੈ, ਜਿਸ ਦਾ ਵਿਆਪਕ ਰੂਪ ਵਿਚ ਵਿਰੋਧ ਕੀਤਾ ਜਾਣਾ ਚਾਹੀਦਾ ਹੈ। (ਮੰਗਤ ਰਾਮ ਪਾਸਲਾ)

  • ਦਿਹਾਤੀ ਮਜ਼ਦੂਰ ਸਭਾ ਵੱਲੋਂ ਰੋਸ ਧਰਨਾ

    ਦਿਹਾਤੀ ਮਜ਼ਦੂਰ ਸਭਾ ਵੱਲੋਂ ਰੋਸ ਧਰਨਾ

    ਕੱਥੂ ਨੰਗਲ- ਦਿਹਾਤੀ ਮਜ਼ਦੂਰ ਸਭਾ ਵੱਲੋਂ ਕੱਥੂਨੰਗਲ ਥਾਣੇ ਅੱਗੇ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਮਜ਼ਦੂਰਾਂ ਦੀ ਹੋਈ ਕੁੱਟਮਾਰ ਖ਼ਿਲਾਫ਼ ਦਿੱਤਾ ਗਿਆ। ਧਰਨਾਕਾਰੀਆਂ ਨੇ ਪੁਲਸ ਤੋਂ ਮੰਗ ਕਿ ਉਹ ਤੁਰੰਤ ਕੇਸ ਦਰਜ ਕਰੇ ਤਾਂ ਜੋ ਮਜ਼ਦੂਰਾਂ ਨੂੰ ਇਨਸਾਫ਼ ਮਿਲ ਸਕੇ।

  • ਤਰਨਤਾਰਨ ਵਿਖੇ ਰੁਜ਼ਗਾਰ ਦਫਤਰ ਅੱਗੇ ਧਰਨੇ ਦੀਅਾ ਤਿਅਾਰੀਅਾ ਸੰਬੰਧੀ ਮੀਟਿੰਗਾਂ ਜਾਰੀ

    ਤਰਨਤਾਰਨ ਵਿਖੇ ਰੁਜ਼ਗਾਰ ਦਫਤਰ ਅੱਗੇ ਧਰਨੇ ਦੀਅਾ ਤਿਅਾਰੀਅਾ ਸੰਬੰਧੀ ਮੀਟਿੰਗਾਂ ਜਾਰੀ

    figure class=”wp-block-image”>

    ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਰੁਜ਼ਗਾਰ ਦਫ਼ਤਰਾਂ ਅੱਗੇ ਦਿੱਤੇ ਜਾਣ ਵਾਲੇ ਧਰਨਿਆਂ ਦੀ ਲੜੀ ਤਹਿਤ ਤਰਨਤਾਰਨ ਵਿਖੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਪਿੰਡਾਂ ‘ਚ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ਅਤੇ ਨੌਜਵਾਨਾਂ ‘ਚ ਭਾਰੀ ਉਤਸ਼ਾਹ ਹੈ।

  • ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਆਫ-ਲਾਈਨ ਸਿਸਮਟ ਨੂੰ ਵੀ ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਲੇਬਰ ਅਫ਼ਸਰ ਦਫ਼ਤਰਾਂ ਸਾਹਮਣੇ ਲਾਮਿਸਾਲ ਧਰਨੇ 23, 24 ਅਤੇ 25 ਜਨਵਰੀ ਨੂੰ

    ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਆਫ-ਲਾਈਨ ਸਿਸਮਟ ਨੂੰ ਵੀ ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਲੇਬਰ ਅਫ਼ਸਰ ਦਫ਼ਤਰਾਂ ਸਾਹਮਣੇ ਲਾਮਿਸਾਲ ਧਰਨੇ 23, 24 ਅਤੇ 25 ਜਨਵਰੀ ਨੂੰ

    ਪਠਾਨਕੋਟ 20 ਜਨਵਰੀ – ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ (ਪੀ.ਐਨ.ਐਮ.ਯੂ.) ਦੀ ਸੁਬਾਈ ਕਮੇਟੀ ਦੇ ਫੈਸਲੇ ਅਨੁਸਾਰ ਸਾਰੇ ਪੰਜਾਬ ਦੇ ਜਿਲ੍ਹਾ ਹੈਡ-ਕੁਆਟਰਾਂ ਉਤੇ ਲੇਬਰ ਦਫ਼ਤਰਾਂ ਦੇ ਅਧਿਕਾਰੀਆਂ ਖਿਲਾਫ਼, ਸੀ.ਟੀ.ਯੂ. ਪੰਜਾਬ ਦੇ ਝੰਡੇ ਹੇਠ 23, 24 ਅਤੇ 25 ਜਨਵਰੀ ਨੂੰ ਵਿਸ਼ਾਲ ਰੋਸ਼ ਮੁਜ਼ਾਹਰੇ ਕਰਕੇ ਮੰਗ ਪੱਤਰ ਦਿੱਤੇ ਜਾ ਰਹੇ ਹਨ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਅਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਜਿਲ੍ਹਾ ਪਠਾਨਕੋਟ ਦੇ ਚੇਅਰਮੈਨ ਮਾਸਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪਠਾਨਕੋਟ ਲੇਬਰ ਦਫ਼ਤਰ ਦੇ ਖਿਲਾਫ ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰ ਭੈਣਾਂ ਤੇ ਭਰਾ ਪਰਿਵਾਰ ਸਮੇਤ 23 ਜਨਵਰੀ ਨੂੰ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਲੇਬਰ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਮਿਤੀ 7 ਅਤੇ 9 ਅਗਸਤ 2017 ਨੂੰ ਪੱਤਰ ਜਾਰੀ ਕਰਕੇ ਸਾਰਾ ਕੰਮ ਆਨ-ਲਾਈਨ ਕਰ ਦਿੱਤਾ ਗਿਆ ਹੈ। ਜਿਸ ਦੇ ਸਿੱਟੇ ਵਜੋਂ ਨਿਰਮਾਣ ਮਜ਼ਦੂਰਾਂ ਦੀ ਰਜਿਸ਼ਟ੍ਰੇਸ਼ਨ 10 ਪ੍ਰਤੀਸਤ ਤੋਂ ਵੀ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਮੀਤ-ਪ੍ਰਧਾਨ ਰਾਮ ਬਿਲਾਸ ਠਾਕੁਰ ਵੱਲੋਂ ਪਾਈ ਗਈ ਆਰ.ਟੀ.ਆਈ. ਦੇ ਜੁਵਾਬ ਵਿਚ ਲੇਬਰ ਵਿਭਾਗ ਪਠਾਨਕੋਟ ਨੇ ਆਪ ਮੰਨਿਆ ਹੈ ਕਿ ਜਿਹੜੀ ਰਜਿਸ਼ਟ੍ਰੇ਼ਸਨ 9 ਅਗਸਤ 2016 ਤੋਂ 9 ਨਵੰਬਰ 2016 ਤੱਕ ਤਿੰਨ ਮਹੀਨਿਆਂ ਵਿਚ 4978 ਹੋਈ ਹੈ। ਜਿਹੜੀ ਕਿ 9 ਅਗਸਤ 2017 ਤੋਂ 9 ਨਵੰਬਰ 2017 ਤੱਕ ਕੇਵਲ 404 ਰਹਿ ਗਈ ਹੈ। ਇਸੇ ਤਰ੍ਹਾ ਸਾਲ 2016 ਵਿਚ 2527 ਮਜ਼ਦੂਰਾਂ ਦਾ ਨਵੀਨੀਕਰਨ ਹੋਇਆ ਸੀ ਜੋ ਕਿ ਸਾਲ 2017 ਵਿਚ ਇੱਕ ਵੀ ਨਵੀਨੀਕਰਨ ਨਹੀ ਹੋਇਆ। ਸਾਲ 2016 ਵਿਚ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ 6000 ਅਰਜੀਆਂ ਮਜ਼ਦੂਰਾਂ ਦੀਆ ਦਫ਼ਤਰ ਦਾਖਲ ਹੋਈਆ ਸਨ। ਵਰਕਰਾਂ ਦਾ ਨਵੀਨੀਕਰਨ ਨਾ ਹੋਣ ਕਾਰਨ ਸਾਲ 2017 ਵਿਚ ਸਿਰਫ 54 ਰਹਿ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੇ ਆਨ-ਲਾਈਨ ਸਿਸਟਮ ਕਰਨ ਕਰਕੇ ਸਾਰਾ ਸਿਸਟਮ ਠੱਪ ਹੈ ਕੇ ਰਹਿ ਗਿਆ ਹੈ। ਇਕ ਪਾਸੇ ਸਰਕਾਰ ਸੇਵਾ ਕੇਂਦਰਾਂ ਨੂੰ ਬੰਦ ਕਰਨ ਤੇ ਤੁਲੀ ਹੋਈ ਹੈ ਤੇ ਦੂਜੇ ਪਾਸੇ ਵਰਕਰਾਂ ਦਾ ਸਾਰਾ ਕੰਮ ਸੇਵਾ ਕੇਂਦਰਾਂ ਨੂੰ ਸੌਂਪ ਰਹੀ ਹੈ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਮੰਗ ਕਰਦੀ ਹੈ ਕਿ ਸਰਕਾਰ ਆਨ-ਲਾਈਨ ਦੇ ਨਾਲ-ਨਾਲ ਆਫ-ਲਾਈਨ ਸਿਸਟਮ ਨੂੰ ਵੀ ਜਾਰੀ ਰੱਖੇ। 23 ਜਨਵਰੀ ਦੇ ਇਸ ਮੁਜ਼ਾਹਰੇ ਦੀ ਤਿਆਰੀ 18 ਜੋਨਾਂ ਦੀਆਂ ਮੀਟਿੰਗਾਂ ਕਰਕੇ ਮੁਕੰਮਲ ਕਰ ਲਈ ਗਈ ਹੈ ਅਤੇ ਨੁਕੜ ਮੀਟਿੰਗਾਂ ਚੱਲ ਰਹੀਆਂ ਹਨ। ਮਜ਼ਦੂਰਾਂ ਵਿਚ ਸਰਕਾਰ ਦੇ ਆਨ-ਲਾਈਨ ਸਿਸਟਮ ਬਾਰੇ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਧਰਨੇ ਨੂੰ ਵਿਸੇਸ਼ ਰੂਪ ਵਿਚ ਸੀ.ਟੀ.ਯੂ. ਪੰਜਾਬ ਤੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਮੰਗਤ ਰਾਮ ਪਾਸਲਾ ਜੀ ਸਬੋਧਨ ਕਰਨ ਆਉਂਣਗੇ। ਪ੍ਰੈਸ ਕਾਨਫਰੰਸ ਵਿਚ ਸ਼ਿਵ ਕੁਮਾਰ, ਮਾਸਟਰ ਪ੍ਰੇਮ ਸਾਗਰ, ਰਾਮ ਬਿਲਾਸ ਠਾਕੁਰ ਮੀਤ-ਪ੍ਰਧਾਨ, ਹਰਜਿੰਦਰ ਸਿੰਘ ਲਮੀਣੀ, ਦੇਵ ਰਾਜ ਸੈਲੀ ਕੁਲੀਆਂ, ਸੋਹਨ ਲਾਲ ਢਾਂਗੂਪੀਰ, ਰਘੁਵੀਰ ਭਦਰੋਆ, ਮਨਹਰਨ, ਨਰੋਤਮ ਸਿੰਘ ਪਠਾਨੀਆ, ਕੁਲਦੀਪ ਰਾਜ ਆਦਿ ਹਾਜ਼ਰ ਸਨ। ਜਾਰੀ ਕਰਤਾ:- ਸ਼ਿਵ ਕੁਮਾਰ ਪਠਾਨਕੋਟ 98154-20586

  • ਜਨਵਾਦੀ ਇਸਤਰੀ ਸਭਾ ਿਜਲ੍ਹਾ ਗੁਰਦਾਸਪੁਰ ਦੀ ਮੀਿਟੰਗ ਅਯੋਿਜਤ

    ਜਨਵਾਦੀ ਇਸਤਰੀ ਸਭਾ ਿਜਲ੍ਹਾ ਗੁਰਦਾਸਪੁਰ ਦੀ ਮੀਿਟੰਗ ਅਯੋਿਜਤ

    ਗੁਰਦਾਸਪੁਰ- ਜਨਵਾਦੀ ਇਸਤਰੀ ਸਭਾ ਦੀ ਇਕ ਿਵਸ਼ੇਸ਼ ਮੀਿਟੰਗ ਮੀਤ ਪ੍ਰਧਾਨ ਅਮਰੀਕ ਕੌਰ ਅਤੇ ਪਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਔਰਤਾਂ ਦੀਆਂ ਸਮੱਸਿਆਵਾਂ ਉੁੱਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਦਿਆਂ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦ ਹੋਣ ਲਈ ਪ੍ਰੇਰਿਤ ਕੀਤਾ ਗਿਆ। ਸਭਾ ਦੀ ਸੂਬਾ ਜਨਰਲ ਸਕੱਤਰ ਨੀਲਮ ਘੁਮਾਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ਕ ਔਰਤਾਂ ਨੂੰ ਵਧੇਰੇ ਹੱਕ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਲੇਕਿਨ ਅਸਲ ਹਕੀਕਤ ਤਾਂ ਇਹ ਹੈ ਕਿ ਸਮਾਜ ਵਿੱਚ ਔਰਤਾਂ ਨੂੰ ਅਜੇ ਵੀ ਮਾੜਾ ਅਤੇ ਕਮਜ਼ੋਰ ਸਮਝਿਆ ਜਾਂਦਾ ਹੈ ਅਤੇ ਧੱਕਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਦੇਸੀ ਤੇ ਵਿਦੇਸ਼ੀ ਕੰਪਨੀਆਂ ਵੱਲੋਂ ਆਪਣੇ ਇਸ਼ਤਿਹਾਰਾਂ ਵਿੱਚ ਔਰਤਾਂ ਦੀਆਂ ਅੱਧ ਨੰਗੀਆਂ ਤਸਵੀਰਾਂ ਵਿਖਾ ਕੇ ਜਿਣਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਬਾਜਾਰ ਵਿੱਚ ਇੱਕ ਉਤਪਾਦ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ। ਆਗੂਆਂ ਕਿਹਾ ਕਿ ਔਰਤਾਂ ਅੱਜ ਵੀ ਕਿਧਰੇ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਸਮਾਜ ਅੰਦਰ ਕੁਝ ਮਾੜਾ ਵਾਪਰਨ ਦੀ ਸਥਿਤੀ ਵਿੱਚ ਹਮੇਸ਼ਾ ਮਰਦ ਦੀ ਬਜਾਏ ਔਰਤ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੁਰਾਈਆਂ ਦੇ ਖਿਲਾਫ਼ ਲੜਨ ਲਈ ਜਥੇਬੰਦ ਹੋ ਕੇ ਸਮੂਹਿਕ ਹੰਭਲਾ ਮਾਰਨ ਦੀ ਲੋੜ ਹੈ। ਇਸ ਮੌਕੇ ਦਵਿੰਦਰ ਕੌਰ, ਨੀਲਮ ਰਾਣੀ, ਪ੍ਰਵੇਜ ਰੋਜ਼ੀ, ਕਮਲੇਸ਼ ਕੁਮਾਰੀ, ਹਸਨ ਬੀਬੀ, ਸ਼ਾਂਤੀ,ਰਜਨੀ, ਭਜਨੀ ਅਤੇ ਕਾਂਤਾ ਆਦਿ ਹਾਜ਼ਰ ਸਨ।

  • ठेका शराब का बस्ती से प्रशासन ने हटाया नौजवान सभा के संघर्ष की हुई जीत

    ठेका शराब का बस्ती से प्रशासन ने हटाया नौजवान सभा के संघर्ष की हुई जीत

    शहीद भगत सिंह नौजवान सभा ने पिछले 16 जनवरी से डीसी दफ्तर फतेहाबाद जाखल की बस्ती में शराब के ठेके को हटाने के लिए रात दिन का प्रभाव डाला हुआ था आज 19 जनवरी को प्रशासन ने बस्ती से शराब का ठेका हटा लिया है शहीद भगत सिंह नौजवान सभा के संघर्ष की जीत हुई है बस्ती के तमाम लोगों ने शहीद भगत सिंह विधानसभा के कार्यकर्ताओं का जोरदार स्वागत किया इंकलाब जिंदाबाद के नारों से गूंज उठी बस्ती संघर्ष की सफलता के बाद साथियों के हौसले और बड़े हैं आने वाले समय में शिक्षा स्वास्थ्य रोजगार इन तमाम मांगों को लेकर संघर्ष को तेज करने का काम शहीद भगत सिंह नौजवान सभा करेगी

  • ਜ਼ਿਲ੍ਹਾ ਕੇਂਦਰਾਂ ‘ਤੇ 24 ਤੋਂ 31 ਮਾਰਚ 2018 ਤੱਕ ਵਿਸ਼ਾਲ ਜਨਤਕ ਰੋਸ ਐਕਸ਼ਨ ਕਰਨ ਦਾ ਐਲਾਨ

    ਜ਼ਿਲ੍ਹਾ ਕੇਂਦਰਾਂ ‘ਤੇ 24 ਤੋਂ 31 ਮਾਰਚ 2018 ਤੱਕ ਵਿਸ਼ਾਲ ਜਨਤਕ ਰੋਸ ਐਕਸ਼ਨ ਕਰਨ ਦਾ ਐਲਾਨ

    ਜਲੰਧਰ, 19 ਜਨਵਰੀ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਮੋਦੀ ਹਕੂਮਤ ਦੀਆਂ ਆਰਥਕ ਧੱਕੇਸ਼ਾਹੀਆਂ ਵਿਰੁੱਧ ਅਤੇ ਨਿਆਂ ਪਾਲਿਕਾ ਦੀ ਆਜ਼ਾਦੀ ਦੀ ਰਾਖੀ ਲਈ ਜਨਤਕ ਲਾਮਬੰਦੀ ਨੂੰ ਮਜ਼ਬੂਤ ਬਨਾਉਣ ਦਾ ਫੈਸਲਾ ਕੀਤਾ ਹੈ। ਸੂਬਾਈ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੀ ਸੂਬਾ ਸਕੱਤਰੇਤ ਦੀ ਮੀਟਿੰਗ ਵਿਚ ਉਕਤ ਫੈਸਲੇ ਨੂੰ ਲਾਗੂ ਕਰਾਉਣ ਲਈ ਠੋਸ ਵਿਊਂਤਬੰਦੀ ਕੀਤੀ ਗਈ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਮੀਟਿੰਗ ਵਿਚ ਉਚੇਚੇ ਰੂਪ ਵਿਚ ਸ਼ਮੂਲੀਅਤ ਕੀਤੀ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਸਰਵਉਚ ਅਦਾਲਤ ਦੇ ਚਾਰ ਜੱਜਾਂ ਵਲੋਂ ਬੇਪਰਦ ਕੀਤੀਆਂ ਗਈਆਂ, ਭਾਰਤ ਦੇ ਚੀਫ਼ ਜਸਟਿਸ ਵਲੋਂ ਨਿਆਂ ਪ੍ਰਣਾਲੀ ਨੂੰ ਹੋਰ ਗੰਧਲਾ ਕਰਨ ਦੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਉਪਰ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੀਟਿੰਗ ਇਸ ਪ੍ਰਪੱਕ ਰਾਇ ਦੀ ਹੈ ਕਿ ਉਕਤ ਕਾਰਵਾਈਆਂ ਹਾਕਮ ਪਾਰਟੀ ‘ਤੇ ਸੰਘ ਪਰਵਾਰ ਦੇ ਫਿਰਕੂ ਹਿੱਤਾਂ ਨੂੰ ਪ੍ਰਮੋਟ ਕਰਨ ਲਈ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਕਰਕੇ ਭਾਰਤੀ ਸੰਵਿਧਾਨ ਦੇ ਜਮਹੂਰੀ ਤਾਣੇਬਾਦੇ ਲਈ ਨਵੇਂ ਗੰਭੀਰ ਖ਼ਤਰੇ ਖੜ੍ਹੇ ਹੋ ਗਏ ਹਨ। ਕੇਂਦਰੀ ਮੰਤਰੀ ਮੰਡਲ ਵਲੋਂ ਸਾਮਰਾਜੀ ਵਿੱਤੀ ਪੂੰਜੀ ਨੂੰ ਪ੍ਰਚੂਨ ਵਪਾਰ, ਰੇਲਵੇ ਤੇ ਜਹਾਜਰਾਨੀ ਵਰਗੇ ਅਦਾਰਿਆਂ ਵਿਚ ਦਾਖਲੇ ਦੀਆਂ ਐਫ.ਡੀ.ਆਈ. ਵਾਧੇ ਰਾਹੀਂ ਦਿੱਤੀਆਂ ਗਈਆਂ ਖੁੱਲ੍ਹਾਂ ਦੀ ਨਿਖੇਧੀ ਕਰਦਿਆਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਸ ਕਦਮ ਨਾਲ ਨਾ ਕੇਵਲ ਰੋਜ਼ਗਾਰ ਦੇ ਵਸੀਲਿਆਂ ਤੇ ਹੋਰ ਮਾੜਾ ਪ੍ਰਭਾਵ ਪਵੇਗਾ, ਬਲਕਿ ਲੋਕਾਂ ਦੀਆਂ ਜੀਵਨ ਹਾਲਤਾਂ ਵੀ ਹੋਰ ਨਿਘਾਰ ਵੱਲ ਜਾਣਗੀਆਂ। ਇਹ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਉਪਰੋਕਤ ਮੁੱਦਿਆਂ ‘ਤੇ ਕਾਂਗਰਸ ਅਤੇ ਹਾਕਮ ਜਮਾਤਾਂ ਦੀਆਂ ਹੋਰਨਾਂ ਪਾਰਟੀਆਂ ਦਾ ਭਾਜਪਾ ਨੂੰ ਪੂਰਨ ਸਮਰਥਨ ਹਾਸਲ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਉਹ ਬਿਆਨ, ਜਿਸ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੀ.ਐਸ.ਟੀ. ਦੀ ਕਦੀ ਵੀ ਵਿਰੋਧੀ ਨਹੀਂ ਰਹੀ ਅਤੇ ਆਧਾਰ ਕਾਰਡ ਯੂ.ਪੀ.ਏ. ਦੀ ਦੇਣ ਹੈ, ਤੋਂ ਉਕਤ ਤੱਥ ਦੀ ਪੁਸ਼ਟੀ ਹੁੰਦੀ ਹੈ। ਇਸ ਤੋਂ ਇਹ ਤੱਥ ਵੀ ਉਜਾਗਰ ਹੁੰਦਾ ਹੈ ਕਿ ਲੋਕਾਂ ਲਈ ਨਿੱਤ ਨਵੀਆਂ ਮੁਸ਼ਕਿਲਾਂ ਪੈਦਾ ਕਰਨ ਵਾਲੀਆਂ ਆਰਥਕ ਨੀਤੀਆਂ ਪ੍ਰਤੀ ਭਾਜਪਾ, ਕਾਂਗਰਸ ਤੇ ਦੂਜੀਆਂ ਪੂੰਜੀਪਤੀ ਪਾਰਟੀਆਂ ਪੂਰੀ ਤਰ੍ਹਾਂ ਇਕਸੁਰ ਹਨ। ਸਕੱਤਰੇਤ ਮੀਟਿੰਗ ਵਲੋਂ ਫੈਸਲਾ ਕੀਤਾ ਗਿਆ ਕਿ ਕੇਂਦਰ ਸਰਕਾਰ ਦੇ ਉਕਤ ਦੋ ਪਰਤੀ ਹਮਲਿਆਂ ਵਿਰੁੱਧ, ਸਮੁੱਚੀਆਂ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਇਕਜੁਟ ਕਰਕੇ ਜਨਤਕ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਸਕੱਤਰੇਤ ਨੇ ਅਮਰਿੰਦਰ ਸਰਕਾਰ ਵਲੋਂ ਕਿਸਾਨੀ ਕਰਜ਼ੇ ਬਾਬਤ ਕੀਤੀ ਜਾ ਰਹੀ ਢਕੌੌਂਸਲੇਬਾਜ਼ੀ ਅਤੇ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਉਕਾ ਹੀ ਨਜਰਅੰਦਾਜ਼ ਕਰਨ ਦੀ ਪਹੁੰਚ ਦੀ ਜ਼ੋਰਦਾਰ ਨਿੰਦਾ ਕਰਦਿਆਂ ਮੰਗ ਕੀਤੀ ਕਿ ਸਾਰੇ ਗਰੀਬ ਕਿਸਾਨਾਂ ਅਤੇ ਬੇਜ਼ਮੀਨੇ ਪਰਿਵਾਰਾਂ ਦੇ ਸਮੁੱਚੇ ਕਰਜ਼ੇ ਬਿਨਾਂ ਦੇਰੀ ਮਾਫ ਕੀਤੇ ਜਾਣ। ਇਕ ਮਤੇ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਸਬੰਧਤ ਮਾਮਲੇ ਦੀ ਉਚਪੱਧਰੀ ਜਾਂਚ ਕਰਦਿਆਂ ਘੋਟਾਲੇ ਨਾਲ ਸਬੰਧਤ ਸਭਨਾਂ ਲਈ ਸਖਤ ਸਜ਼ਾਵਾਂ ਯਕੀਨੀ ਬਣਾਈਆਂ ਜਾਣ ਅਤੇ ਰੇਤ ਮਾਫੀਆ ਅਤੇ ਅਜਿਹੇ ਹੋਰ ਗਰੋਹਾਂ ਦੀ ਬੇਕਿਰਕ ਲੁੱਟ ਬੰਦ ਕੀਤੀ ਜਾਵੇ। ਥਰਮਲ ਪਲਾਂਟਾਂ ਨੂੰ ਬੰਦ ਕਰਨ ਵਿਰੁੱਧ ਲੜ ਰਹੇ ਕਰਮਚਾਰੀਆਂ, ਠੇਕਾ ਕਿਰਤੀਆਂ ‘ਤੇ ਆਮ ਲੋਕਾਂ ਦੇ ਸੰਘਰਸ਼ ਨੂੰ ਪਾਰਟੀ ਵਲੋਂ ਹਰ ਸੰਭਵ ਇਮਦਾਦ ਜੁਟਾਉਣ ਦਾ ਫੈਸਲਾ ਕਰਦਿਆਂ ਮੰਗ ਕੀਤੀ ਗਈ ਕਿ ਸੰਘਰਸ਼ਸ਼ੀਲ ਧਿਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਦਾ ਨਿਆਂਪੂਰਬਕ ਨਿਪਟਾਰਾ ਕੀਤਾ ਜਾਵੇ। ਮਾਲਕੀ ਹੱਕਾਂ ‘ਤੇ ਰੋਜਗਾਰ ਪ੍ਰਾਪਤੀ ਲਈ ਲੜ ਰਹੇ ਅਬਾਦਕਾਰਾਂ ‘ਤੇ ਨੌਜਵਾਨਾਂ ਦੇ ਸੰਘਰਸ਼ ਦੀ ਪੂਰੀ ਹਿਮਾਇਤ ਦਾ ਨਿਰਣਾ ਲਿਆ ਗਿਆ। ਸਕੱਤਰੇਤ ਵਲੋਂ ਫੈਸਲਾ ਕੀਤਾ ਗਿਆ ਕਿ ਮਜ਼ਦੂਰਾਂ, ਦਿਹਾਤੀ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਤੇ ਵਸੋਂ ਦੇ ਹੋਰ ਮਿਹਨਤੀ ਭਾਗਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਣੀ ਜਨਸੰਪਰਕ ਮੁਹਿੰਮ ਚਲਾਉਣ ਪਿੱਛੋਂ ਜ਼ਿਲ੍ਹਾ ਕੇਂਦਰਾਂ ‘ਤੇ 24 ਤੋਂ 31 ਮਾਰਚ 2018 ਤੱਕ ਵਿਸ਼ਾਲ ਜਨਤਕ ਰੋਸ ਐਕਸ਼ਨ ਕੀਤੇ ਜਾਣਗੇ।

  • ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਡੀ.ਸੀ. ਦਫਤਰ ਸਾਹਮਣੇ ਰੈਲੀ 25 ਜਨਵਰੀ ਨੂੰ

    ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਡੀ.ਸੀ. ਦਫਤਰ ਸਾਹਮਣੇ ਰੈਲੀ 25 ਜਨਵਰੀ ਨੂੰ

    ਜਲੰਧਰ, 19 ਜਨਵਰੀ – ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਜਲੰਧਰ ਜ਼ਿਲ੍ਹਾ ਇਕਾਈ ਵਲੋਂ 25 ਜਨਵਰੀ ਨੂੰ ਡੀ.ਸੀ. ਦਫਤਰ ਜਲੰਧਰ ਸਾਹਮਣੇ ਰੈਲੀ ਅਤੇ ਮੁਜ਼ਾਹਰਾ ਕਰਕੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਪ੍ਰਿੰਸਪਲ ਸਕੱਤਰ ਲੇਬਰ ਵਿਭਾਗ ਨੂੰ ਮੰਗ ਪੱਤਰ ਭੇਜੇ ਜਾਣਗੇ। ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇਕ ਲਿਖਤੀ ਬਿਆਨ ਰਾਹੀਂ ਯੂਨੀਅਨ ਦੇ ਸੂਬਾਈ ਆਗੂ ਸਾਥੀ ਹਰੀਮੁਨੀ ਸਿੰਘ ਵਲੋਂ ਦਿੱਤੀ ਗਈ। ਮਜ਼ਦੂਰ ਆਗੂ ਨੇ ਦੱਸਿਆ ਕਿ ਉਕਤ ਰੈਲੀ ਪ੍ਰਦਰਸ਼ਨ ਨਿਰਮਾਣ ਕਾਮਿਆਂ ਦੀ ਰਜਿਸਟਰੇਸ਼ਨ ਸਮੇਂ ਵਿਭਾਗੀ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਖੱਜਲ ਖੁਆਰੀ ਖਿਲਾਫ਼ ਸਾਰੇ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ‘ਤੇ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੋਂ ਕਿਹਾ ਕਿ ਮਜ਼ਦੂਰਾਂ ਦੇ ਖ਼ੁਦ ਦੇ ਫੰਡਾਂ ਰਾਹੀਂ ਕਾਇਮ ਹੋਏ ਕੋਸ਼ ਵਿਚ ਉਨ੍ਹਾਂ ਨੂੰ ਬਣਦੀਆਂ ਸਹੂਲਤਾ ਦੀ ਰਾਸ਼ੀ ਅਦਾ ਨਹੀਂ ਕੀਤੀ ਜਾ ਰਹੀ। ਸਾਥੀ ਹਰੀਮੁਨੀ ਨੇ ਕਿਹਾ ਕਿ ਇਸ ਬਾਬਤ ਮਾਨਯੋਗ ਸਰਵਉਚ ਅਦਾਲਤ ਦੀਆਂ ਹਿਦਾਇਤਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਿਰਮਾਣ ਕਾਮਿਆਂ ਨੂੰ ਪਰਿਵਾਰ ਸਮੇਤ 25 ਜਨਵਰੀ ਨੂੰ ਕੀਤੇ ਜਾ ਰਹੇ ਰੈਲੀ ਪ੍ਰਦਰਸ਼ਨ ਵਿਚ ਪੁੱਜਣ ਦੀ ਅਪੀਲ ਕੀਤੀ। ਮਜ਼ਦੂਰ ਆਗੂ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਜਾਇਜ਼ ਮੰਗ ਪੱਤਰ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਸੰਘਰਸ਼ ਦੇ ਅਗਲੇ ਪੜਾਅ ‘ਚ ਹੋਰ ਤਿੱਖੇ ਰੋਸ ਐਕਸ਼ਨ ਲਾਮਬੰਦ ਕੀਤੇ ਜਾਣਗੇ।

  • शराब ठेका हटवाने की मांग को लेकर मनोहर लाल का पुतला फूंका

    शराब ठेका हटवाने की मांग को लेकर मनोहर लाल का पुतला फूंका

    फतेहाबाद- जाखल बस्ती के नजदीक शराब ठेका हटवाने की मांग को लेकर शहीद भगत सिंह नौजवान सभा ने सीएम मनोहर लाल का पुतला फूंका। इस माैके पर मनदीप सिंह ने कहा कि हरियाणा में जिस तरह से क्राइम बढ़ रहा है, उसे देखते हुए लगता है कि नशे पर कार्रवाई के लिए सरकार के एक्शन के दावे खोखले हैं। उन्होंने कहा कि फतेहाबाद की जाखल बस्ती जो कि पंजाब सीमा के पास लगने वाला इलाका है, वहां पर पंजाब से लोग आकर शराब पीते हैं। बड़ी बात ये है कि शराब का ये ठेका बस्ती में स्थित आंगनबाड़ी के नजदीक स्थित है जहां बच्चे और महलाओं का आना-जाना रहता है। शिकायत करने पर भी भ्रष्ट अफसर ठेके को नहीं हटा रहे, जिसके कारण जाखल में भी किसी भी समय रेप या अन्य संगीन वारदात घट सकती है। ऐसे में यदि हरियाणा सरकार अपराध कम करना चाहती है तो वास्तव में नशे पर रोक लगानी होगी। मनदीप सिंह ने कहा कि सरकार यदि जाखल बस्ती से शराब ठेका नहीं हटवाती है तो सभा की ओर से बड़ा आंदोलन किया जाएगा। बता दें कि इससे पहले भी मनदीप सिंह नशे पर रोक की मांग को लेकर चर्चा में रह चुका है, मनदीप सिंह की शिकायत पर ही मंत्री अनिल विज और आईपीएस संगीता कालिया के बीच विवाद पनपा था और मनदीप सिंह ने फिर से हरियाणा की भाजपा सरकार पर नशे पर कार्रवाई नहीं होने को लेकर सवाल खड़े कर दिए हैं।

  • शराब के ठेके को बस्ती से हटाने के लिए धरना दूसरे दिन भी जारी

    शराब के ठेके को बस्ती से हटाने के लिए धरना दूसरे दिन भी जारी

    फतेहाबाद- कड़ाके की सर्दी में शहीद भगत सिंह नौजवान सभा के साथी डीसी दफ्तर फतेहाबाद बस्ती से शराब के ठेके को हटवाने के लिए धरना स्थल पर बैठे हैं बस्ती में शराब का ठेका होने के कारण महिलाओं से छेड़छाड़ होती है मगर प्रशासन इसे गंभीरता से नहीं ले रहा हरियाणा में एक के बाद एक घटनाएं बलात्कार की घाटी रही हैं जिसके पीछे नशे का बहुत बड़ा कारण है फतेहाबाद जिला राजस्थान और पंजाब के साथ सीमाएं लगती हैं यह नशे का बहुत बड़ा अड्डा बन चुका है कुछ भ्रष्ट अफसरों के सहयोग से इस क्षेत्र में नशे का कारोबार निरंतर बढ़ रहा है युवाओं को नशा अपनी चपेट में ले रहा है बेरोजगार युवा निराशा के चलते हुए नशे का शिकार हो रहे हैं और अमानवीय घटनाओं को अंजाम तक दिया जा रहा है इसके लिए यह व्यवस्था यह सरकार जिम्मेदार हैं

  • ਚੋਣ ਡਿਊਟੀਆਂ ਕਟਵਾਉਣ ਲਈ ਅਧਿਆਪਕਾਂ ਨੇ ਧਰਨਾ ਦਿੱਤਾ

    ਚੋਣ ਡਿਊਟੀਆਂ ਕਟਵਾਉਣ ਲਈ ਅਧਿਆਪਕਾਂ ਨੇ ਧਰਨਾ ਦਿੱਤਾ

    ਫਿਲੌਰ – ਅੱਜ ਇੱਥੋਂ ਸਾਂਝੇ ਅਧਿਆਪਕ ਮੋਰਚੇ ਵੱਲੋਂ ਐਸਡੀਐਮ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ, ਜਿਸ ‘ਚ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਤੋਂ ਬੀਐਲਓ ਅਤੇ ਕੰਪਿਊਟਰ ਅਧਿਆਪਕਾਂ ਤੋਂ ਚੋਣ ਡਿਊਟੀਆਂ ਨਾ ਲਈਆ ਜਾਣ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਤਰਕ ਦਿੱਤਾ ਕਿ ਇਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਸੁਰਿੰਦਰ ਪੁਆਰੀ, ਅਮਰਜੀਤ ਸਿੰਘ ਮਹਿਮੀ, ਕਰਨੈਲ ਫਿਲੌਰ, ਦੀਪਕ ਸੱਲਣ ਨੇ ਕਿਹਾ ਕਿ ਬੀਐਲਓ ਦੀਆਂ ਡਿਊਟੀਆਂ ਲਗਾਉਣ ਨਾਲ ਬਹੁਤ ਸਾਰੇ ਅਧਿਆਪਕ ਚੋਣ ਪ੍ਰਕਿਰਿਆ ‘ਚ ਰੁੱਝ ਗਏ ਹਨ, ਜਿਸ ਨਾਲ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਨਵਕਿਰਨ ਕੌਰ, ਹਰਕਮਲ ਸੰਧੂ, ਨਿਰਮੋਲਕ ਸਿੰਘ ਹੀਰਾ, ਹਰਮੇਸ਼ ਰਾਹੀਂ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਵੋਟਰ ਸੂਚੀਆਂ ਬਣਾਉਣ ਲਈ ਲਗਾਇਆ ਜਾ ਰਿਹਾ ਹੈ, ਜਦੋਂ ਕਿ ਇਹ ਕੰਮ ਐਸਡੀਐਮ ਦਫ਼ਤਰ ਦਾ ਹੈ। ਇਸ ਧਰਨੇ ਨੂੰ ਭਰਾਤਰੀ ਜਥੇਬੰਦੀਆਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਬਜ਼ੁਰਗ ਆਗੂ ਕਾਮਰੇਡ ਦੇਵ ਫਿਲੌਰ, ਰੁੜਕਾ ਕਲਾਂ ਦੇ ਸਾਬਕਾ ਸਰਪੰਚ ਮੇਲਾ ਸਿੰਘ ਰੁੜਕਾ ਅਤੇ ਡਾ. ਸਰਬਜੀਤ ਮੁਠੱਡਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਐਸਡੀਐਮ ਫਿਲੌਰ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਉਪਰੰਤ ਮਸਲਿਆਂ ਦੇ ਹੱਲ ਲਈ ਮੀਟਿੰਗ ਬੁਲਾਉਣ ਦਾ ਫ਼ੈਸਲਾ ਵੀ ਕੀਤਾ ਗਿਆ। ਅੰਤ ‘ਚ ਇਕੱਠੇ ਹੋਏ ਅਧਿਆਪਕਾਂ ਨੇ ਕ੍ਰਿਸ਼ਨ ਕੁਮਾਰ ਦਾ ਪੁਤਲਾ ਵੀ ਸਾੜਿਆ।

  • हरियाणा में लड़कियों से हो रहे बलात्कार पर शहीद भगत सिंह नौजवान सभा ने गहरी चिंता प्रकट की

    हरियाणा में लड़कियों से हो रहे बलात्कार पर शहीद भगत सिंह नौजवान सभा ने गहरी चिंता प्रकट की

    हरियाणा में लड़कियों से हो रहे बलात्कार पर शहीद भगत सिंह नौजवान सभा ने गहरी चिंता प्रकट की और प्रदेश अध्यक्ष मनदीप सिंह रतिया, राज्य कमेटी मेंबर परमजीत लाली ने बयान जारी किया हरियाणा में अलग-अलग जगहों पर लड़कियों के साथ बलात्कार हत्या की घटनाएं सामने आ रही है यह घटना दिल दहला देने वाली घटनाएं हैं एक के बाद एक घटना घट रही है 7 माह पहले रतिया के साथ लगते गांव कमाना की 12 वर्षीय बच्ची की हत्या हुई शर्मनाक बात यह रही आज तक ना तो हत्यारे गिरफ्तार हुए हैं और और ना ही पुलिस ने इस बात की पुष्टि की है कि बच्ची के साथ बलात्कार हुआ या नहीं पुलिस की कार्यप्रणाली भी शक के घेरे में है अभी लगातार तीन ऐसी घटना सामने आई है जिनमें 2 लड़कियां नाबालिग थी जिसके साथ बलात्कार करने के बाद हत्या कर दी गई और एक युवती 22 वर्ष की थी इन घटनाओं ने हरियाणा में ही नहीं पूरे देश में महिलाओं की सुरक्षा पर सवाल खड़े कर दिए हैं अभी ताजा घटना जिला कुरुक्षेत्र के झांसा गांव की नाबालिग लड़की की है जिस की लाश जींद जिले के गांव बुड्ढा खेड़ा के पास से गुजर रही हंसी ब्रांच नहर की पटरी से 12 जनवरी को रात बरामद की गई लड़की की पोस्टमार्टम रिपोर्ट से यह पुष्टि हुई है की लड़की के साथ बलात्कार हुआ है लड़की के शरीर को बुरी तरह से नोचा गया है पिछले दिनों हिसार जिले के उकलाना शहर में एक छोटी बच्ची को बलात्कार का शिकार बनाया गया और उसके बाद उसकी हत्या कर दी गई हरियाणा के पानीपत जिले में भी छठी कक्षा में पढ़ती बच्ची के साथ बलात्कार किया गया उसी की चुन्नी से गला घोंटकर हत्या कर दी गई पोस्टमार्टम की रिपोर्ट के अनुसार बच्ची की मौत के बाद भी 4 घंटे तक बलात्कार किया गया इसके बाद गांव के पास नग्न अवस्था में बाल्मीकि चौपाल के पास गंदे पानी में फेंक दिया गया चौथी घटना फरीदाबाद की है 22 वर्षीय महिला शनिवार को ऑफिस से घर लौट रही थी नेशनल हाईवे पर राजीव गांधी चौक से सरेआम गाड़ी में गवा कर लिया गया घटना को देखने वालों ने कंट्रोल रूम में फोन कर पुलिस को सूचना लेकिन घटना पर पूरा दिन बीत जाने के बाद भी पुलिस उस कुछ नहीं कर पाई 2 घंटे कार में ही गैंग रेप होता रहा महिला से महिला सुरक्षा के दम भरने वाली सरकार भाषणों में ही महिलाओं को सुरक्षा देती है वास्तव में महिलाएं सुरक्षित नहीं है बेटी बचाओ बेटी पढ़ाओ के नाम पर भाजपा सरकार नाटक कर रही है हरियाणा में खाप पंचायतों ने महिलाओं पर एक तरफा फरमान सुनाया जाता था आज उस हरियाणा में भाजपा सरकार आने के महिलाओं को और प्रताड़ित करने का काम किया जा रहा है हरियाणा में जहां लड़की लड़का अपनी मर्जी से शादी करवा लेते खाप पंचायतें कानून को ताक पर रखकर गांव से निकालने यहां तक कि लड़की लड़के को मौत के घाट उतार दिया जाता रहा है आज जा सत्ता पक्ष महिलाओं की सुरक्षा में फेल साबित हो रहा है वही विपक्ष अमानवीय घटनाओं के खिलाफ लड़ने की बजाए सत्ता सुख भोगने के लिए चुनाव का इंतजार कर रहा है दिल्ली में 2012 में निर्भया कांड हुआ जिसके खिलाफ पूरे हिंदुस्तान में लोगों ने बलात्कार की घटना का पुरजोर विरोध किया बड़ा जन आंदोलन हुआ अपराधी पकड़े गए सरकार की तरफ से बड़ी बड़ी बातें की गई महिला सुरक्षा को लेकर परंतु दुख की बात यह है देश में बलात्कार की घटनाएं कम नहीं हुई इस में लगातार इजाफा हुआ है 2012 में 24923 मामले दर्ज हुए थे बलात्कार के वही 2016 में बढ़कर 28947 हो गई महिलाओं पर अत्याचार की घटनाएं लगातार देश में बढ़ रही है जहां तक हरियाणा की बात करें हरियाणा में भाजपा पार्टी के प्रदेश अध्यक्ष के बेटे ने जो चंडीगढ़ में दीपिका कुंडू के साथ छेड़छाड़ की घटना को अंजाम दिया काफी समय जेल में काटने के बाद प्रदेश अध्यक्ष का बेटा बाहर आया है इन लोगों से क्या उम्मीद की जा सकती है की क्या औरतों की सुरक्षा की गारंटी कर सकते हैं भाजपा सरकार सिरसा बलात्कारी बाबा राम रहीम के आगे नतमस्तक थी भाजपा के मंत्री ही नहीं खुद मुख्यमंत्री बलात्कारी बाबा के चरणो में नजर आ रहा था राम रहीम आस्था के नाम पर लडकियों से बलात्कार कर रहा था सभी पूंजीपति पार्टियों के नेता बलात्कारी बाबा के चरणों में माथा टेकते थे कांग्रेस भाजपा के नेताओं से महिलाओं की सुरक्षा की उम्मीद करना ही अपने आप में बेईमानी होगी आज आस्था के नाम पर राम रहीम जैसे अनेक बाबा महिलाओं को अपनी हवस का शिकार बना रहे हैं आर्थिक तंगी के चलते हुए लोग ये मानते हैं कि शायद यह हमारे पिछले कर्मों का फल है जो हम गरीब हैं और किसी चमत्कार की उम्मीद के लिए इन बाबाओं के चक्कर में फस जाते हैं महिलाओं को किस व्यवस्था ने एक ऐसी बाजारू चीज बना कर पेश किया जा रहा है हर एक ज्ञापन में महिला को अर्धनग्न अवस्था में तस्वीर लगा कर पेश किया जा रहा है धर्म के ठेकेदार मोहन भागवत एक शर्मनाक बयान देते हैं हिंदुओं को 10 10 बच्चे पैदा करने चाहिए महिलाओं को बच्चे पैदा करने की मशीन समझा जा रहा है महिलाओं का उत्पीड़न हर क्षेत्र में किया महिला सुरक्षा शिक्षा स्वास्थ्य रोजगार इन विषयों पर चर्चा की बजाय हरियाणा में भाजपा सरकार जातिगत रंग देने में लगी हुई है सरकार का एक मंत्री जाट रैली को संबोधित करता है और दूसरा मंत्री उसी दिन गैर जाट रैली को संबोधित करता है लोगों का आपसी भाईचारा तोड़ने का प्रयास भाजपा कर रही है महिला सुरक्षा के नाम पर बड़े-बड़े भाषण तो दिए जा रहे हैं मगर हालात हमारे सामने हैं सत्ता में आने से पहले भाजपा सरकार ने युवाओं को रोजगार देने का वादा किया था यदि रोजगार नहीं तो ₹9000 तक बेरोजगारी भत्ता हरियाणा सरकार देगी यह वायदा भाजपा ने अपने चुनावी घोषणापत्र में हरियाणा के युवाओं से किया था सरकार रोजगार तो नहीं दे रही एक काम जरूर सरकार ने कर दिया है नशा युवाओं तक आसानी से पहुंचे इस काम के लिए सरकार सफल नजर आ रही है नशा हर जगह मिल रहा है बेरोजगार युवा निराशा के चलते नशे का शिकार हो रहे हैं जिसके चलते ऐसी अमानवीय घटनाएं बढ़ रही है शिक्षा की बात की जाए हरियाणा के सरकारी स्कूलों में अध्यापकों की भारी कमी है निजी स्कूलों द्वारा मनमर्जी तरीके से फीस वसूली जा रही हैं मुख्यमंत्री हरियाणा सरकार निजी स्कूलों के पक्ष में बयान देता है इसे अंदाजा लगाया जा सकता है सरकार सरकारी स्कूलों को बंद करना चाहती है सरकारी स्कूलों के बंद होने का मतलब गरीब लोग अपने बच्चों को नहीं पढ़ा सकेंगे भाजपा हर क्षेत्र में जन विरोधी नीतियां बड़ी तेजी से लागू कर रही है आज हर व्यक्ति अपने आप को असुरक्षित महसूस कर रहा है हम तमाम इंसाफ पसंद लोगों से अपील करते हैं महिलाओं की सुरक्षा के लिए रोजगार के लिए शिक्षा स्वास्थ्य की मांग को लेकर आम जनता को साथ लेकर संघर्ष का रास्ता अपनाना चाहिए ਵਟਸਐਪ ‘ਤੇ ‘ਸੰਗਰਾਮੀ ਲਹਿਰ ਡਾਟ ਕਾਮ’ ਦੀਆਂ ਖ਼ਬਰਾਂ ਮੰਗਵਾਉਣ ਲਈ ਫ਼ੋਨ ਨੰਬਰ 9814364723 ਸੇਵ ਕਰਨ ਉਪਰੰਤ ਆਪਣਾ ਨਾਮ ਅਤੇ ਸ਼ਹਿਰ ਦਾ ਨਾਮ ਵਟਸਐਪ ‘ਤੇ ਭੇਜੋ ਜੀ।

  • जाखल बस्ती से शराब का ठेका हटाने के लिए व अन्य मेडिकल नशे के खिलाफ शहीद भगत सिंह नौजवान यूनिट कमेटी जाखल ने डीसी दफ्तर फतेहाबाद पड़ाव शुरु किया

    जाखल बस्ती से शराब का ठेका हटाने के लिए व अन्य मेडिकल नशे के खिलाफ शहीद भगत सिंह नौजवान यूनिट कमेटी जाखल ने डीसी दफ्तर फतेहाबाद पड़ाव शुरु किया

    शहीद भगत सिंह नौजवान सभा पंजाब हरियाणा यूनिट कमेटी जाखल प्रदान फुला राम की अध्यक्षता में जिसको संबोधित जिला कमेटी सदस्य बिंदर जाखल ने किया शराब के ठेके को बस्ती से दूर करवाने के लिए डीसी दफ्तर में पड़ाव शुरु किया पिछले 15 माह से बस्ती वाले वह पंचायत में प्रस्ताव डालकर ठेके को हटवाने के मांग पत्र दे चुके हैं समस्या यह है कि शराब का ठेका पंजाब बॉर्डर की सीमा पर होने के कारण पंजाब से कम रेट पर शराब मिलती है जिसके कारण पंजाब के लोग शराब लेने आते हैं और वहां गुंडागर्दी करते हैं आते जाते महिलाओं के साथ छेड़खानी करते हैं और नजदीक आंगनवाड़ी होने के कारण बच्चों पर बुरा असर पड़ता है और कई बार तो शराबी अर्ध नग्न होकर खड़े हो जाते हैं सरकार रोजगार देने की बजाय नौजवानों को नशे का आदी बना रही है जाखल की सीमा पंजाब क्षेत्र से नजदीक होने के कारण मेडिकल नशा भी फैला हुआ है जिसके चलते शहीद भगत सिंह नौजवान सभा पिछले काफी समय से नशे पर रोक लगाने के लिए प्रयास कर रही है परंतु प्रशासन इस पर कोई ध्यान नहीं दे रहा शहीद भगत सिंह नौजवान सभा यह मांगा करती है नशे पर रोक लगाई जाए अगर ऐसा नहीं होता नौजवान सभा एक बड़ा आंदोलन शुरू करेगी मौजूद सदस्य प्रदेश अध्यक्ष मनदीप नाथवान, जिला प्रधान सुनील, जिला उप प्रधान मनजीत अलीका, परविंदर अलीका, बलकार, छिंदा ,कंता, जस्सी, जगशी आदि सदस्य मौजूद रहे साथी परमिंदर अली का डीसी दफ्तर के सामने पड़ाव में शामिल साथियों के लिए खाना बनाते हुए

  • 22 ਜਨਵਰੀ ਨੂੰ ਸਿੱਖਿਆ ਦਫ਼ਤਰ ਪ੍ਰਾਇਮਰੀ ਦਾ ਘਿਰਾਓ ਕਰਨ ਦਾ ਐਲਾਨ

    22 ਜਨਵਰੀ ਨੂੰ ਸਿੱਖਿਆ ਦਫ਼ਤਰ ਪ੍ਰਾਇਮਰੀ ਦਾ ਘਿਰਾਓ ਕਰਨ ਦਾ ਐਲਾਨ

    ਫਿਲੌਰ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਇਕਾਈ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਦੀ ਲਾਪਰਵਾਹੀ ਕਾਰਨ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਦੀਆਂ ਰੁਕੀਆਂ ਤਨਖ਼ਾਹਾਂ ਅਤੇ ਹੈੱਡ ਟੀਚਰ ਦੀਆਂ ਪ੍ਰਮੋਸ਼ਨਾਂ ਦਾ ਮਸਲਾ ਹੱਲ ਕਰਾਉਣ ਲਈ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ 22 ਜਨਵਰੀ ਨੂੰ ਸਿੱਖਿਆ ਦਫ਼ਤਰ ਜਲੰਧਰ ਦਾ ਘਿਰਾਓ ਕੀਤਾ ਜਾਵੇਗੀ। ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਦੱਸਿਆ ਕਿ ਤਨਖ਼ਾਹਾਂ ਲਈ ਬਜਟ ਅਤੇ ਹੈੱਡ ਟੀਚਰ ਦੀਆਂ ਤਰੱਕੀਆਂ ਦਾ ਮਸਲਾ ਜਥੇਬੰਦੀ ਵੱਲੋਂ ਬਹੁਤ ਵਾਰ ਜ਼ਿਲ੍ਹਾ ਸਿੱਖਿਆ ਦਫ਼ਤਰ ਨਾਲ ਮੀਟਿੰਗਾਂ ‘ਚ ਉਠਾਇਆ ਪਰ ਕੋਈ ਸਕਾਰਾਤਮਿਕ ਹੱਲ ਨਾ ਨਿਕਲਣ ਕਰਕੇ ਜਥੇਬੰਦੀ ਨੂੰ ਮਜਬੂਰਨ ਸੰਘਰਸ਼ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲੰਧਰ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਲਈ ਗੌਰਮਿੰਟ ਟੀਚਰਜ਼ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਵੀ ਕਈ ਵਾਰ ਡੀਪੀਆਈ ਐਲੀਮੈਂਟਰੀ ਦਫ਼ਤਰ ਮੁਹਾਲੀ ਨੂੰ ਇਸ ਬਾਰੇ ਸੂਚਿਤ ਕੀਤਾ ਜਾ ਚੁੱਕਾ ਹੈ। ਕਰਨੈਲ ਫਿਲੌਰ ਨੇ ਕਿਹਾ ਕਿ ਜੇ 20 ਜਨਵਰੀ ਤੱਕ ਜ਼ਿਲ੍ਹਾ ਸਿੱਖਿਆ ਦਫ਼ਤਰ ਜਲੰਧਰ ਨੇ ਤਨਖ਼ਾਹਾਂ ਅਤੇ ਪ੍ਰਮੋਸ਼ਨਾਂ ਸਬੰਧੀ ਕਾਰਵਾਈ ਨਾ ਕੀਤੀ ਤਾਂ 22 ਜਨਵਰੀ ਨੂੰ ਅਧਿਆਪਕ ਵੱਡੀ ਗਿਣਤੀ ਵਿਚ ਸਿੱਖਿਆ ਦਫ਼ਤਰ ਦਾ ਘਿਰਾਓ ਕਰਨਗੇ। ਇਸ ਮੌਕੇ ਜ਼ਿਲ੍ਹਾ ਸਕੱਤਰ ਗਣੇਸ਼ ਭਗਤ ਨੇ ਦੱਸਿਆ ਕਿ 22 ਜਨਵਰੀ ਦੇ ਐਕਸ਼ਨ ਦੀ ਤਿਆਰੀ ਲਈ ਹਰ ਬਲਾਕ ਵਿਚ ਬਲਾਕ ਸਿੱਖਿਆ ਅਧਿਕਾਰੀ ਰਾਹੀ ਮੰਗ ਪੱਤਰ ਵੀ ਭੇਜੇ ਜਾਣਗੇ।ਵਟਸਐਪ ‘ਤੇ ‘ਸੰਗਰਾਮੀ ਲਹਿਰ ਡਾਟ ਕਾਮ’ ਦੀਆਂ ਖ਼ਬਰਾਂ ਮੰਗਵਾਉਣ ਲਈ ਫ਼ੋਨ ਨੰਬਰ 9814364723 ਸੇਵ ਕਰਨ ਉਪਰੰਤ ਆਪਣਾ ਨਾਮ ਅਤੇ ਸ਼ਹਿਰ ਦਾ ਨਾਮ ਵਟਸਐਪ ‘ਤੇ ਭੇਜੋ ਜੀ।

  • ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀਐਸਐਫ ਨੇ ਮੰਗ ਪੱਤਰ ਦਿੱਤਾ

    ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀਐਸਐਫ ਨੇ ਮੰਗ ਪੱਤਰ ਦਿੱਤਾ

    ਪਠਾਨਕੋਟ- ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱਲੋਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਵੀ ਕਟਾਰੂਚੱਕ ਦੀ ਅਗਵਾਈ ਹੇਠ ਨੌਜਵਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਜ਼ਿਲ੍ਹੇ ਦੇ ਰੁਜ਼ਗਾਰ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ ਅਤੇ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਨੌਜਵਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਇਥੋਂ ਦੇ ਰੁਜ਼ਗਾਰ ਦਫ਼ਤਰ ਦਾ ਘਿਰਾਓ ਕੀਤਾ ਗਿਆ।।ਇਸ ਮੌਕੇ ਨੌਜਵਾਨ-ਵਿਦਿਆਰਥੀਆਂ ਦੀ ਅਗਵਾਈ ਤਹਿਸੀਲ ਪ੍ਰਧਾਨ ਸੁਰਿੰਦਰ ਸਿਹੋੜਾ, ਤਹਿਸੀਲ ਸਕੱਤਰ ਅਸ਼ਵਨੀ ਕਾਸਮਾ, ਸੰਮੀ ਕੁਮਾਰ, ਰਜਿੰਦਰ ਕੁਮਾਰ, ਸਾਹਿਲ ਕੁਮਾਰ, ਸੁਰਜੀਤ ਕੁਮਾਰ, ਦਿਨੇਸ਼ ਕੁਮਾਰ, ਸਿਕੰਦਰ ਕੁਮਾਰ, ਵਿਸ਼ਾਲ, ਸ਼ੁਕਵ ਕੁਮਾਰ, ਰਜਤ, ਬੀਰਾ, ਬੀਰਬਲ, ਸਵਰਨ ਆਦਿ ਨੇ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸੱਤਾ ਹਾਸਲ ਕਰਨ ਲਈ ਨੌਜਵਾਨਾਂ ਨਾਲ ਗੁਟਕਾ ਸਾਹਿਬ ਉੱਪਰ ਹੱਥ ਰੱਖ ਕੇ ਕਸਮਾਂ ਖਾਣ ਵਾਲਾ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੀ ਸਰਕਾਰ ਆਪਣੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਨਾਲ ਭੁੱਲ ਚੁੱਕੀ ਹੈ ਕਿਉਂਕਿ ਨਾ ਤਾਂ ਸਰਕਾਰ ਦੁਆਰਾ ਕਿਸੇ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਗਿਆ ਹੈ ਅਤੇ ਨਾ ਹੀ ਸਰਕਾਰ ਇਸ ਪ੍ਰਤੀ ਚਿੰਤਤ ਹੈ।।ਉਨ੍ਹਾਂ ਸਰਕਾਰ ਦੁਆਰਾ ਨੌਜਵਾਨਾਂ ਨੂੰ 2500 ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦੇ ਨੂੰ ਯਾਦ ਕਰਵਾਇਆ ਅਤੇ ਹਰ ਘਰ ਨੌਕਰੀ ਦੇਣ, ਦਲਿਤ ਵਿਦਿਆਰਥੀਆਂ ਦੇ ਸਕਾਲਰਸ਼ਿਪ ਦੇ ਰੁਕੇ ਬਕਾਏ ਤੁਰੰਤ ਜਾਰੀ ਕਰਨ, ਬਰਾਬਰ ਅਤੇ ਮੁਫ਼ਤ ਵਿੱਦਿਆ ਦਾ ਪ੍ਰਬੰਧ ਕਰਨ, ਨਸ਼ੇ ਰੋਕਣ ਲਈ ਨਸ਼ਾਂ ਤਸਕਰਾਂ, ਸਿਆਸੀ ਅਤੇ ਪੁਲਿਸ ਗੱਠਜੋੜ ਨੂੰ ਸਖ਼ਤੀ ਨਾਲ ਠੱਲ੍ਹ ਪਾਉਣ, ਬੱਸ ਪਾਸ ਸਹੂਲਤ ਨੂੰ ਸਾਰੀਆਂ ਬੱਸਾਂ ਵਿਚ ਲਾਗੂ ਕਰਨ, ਲੜਕੀਆਂ ਦੀ ਮੁਫ਼ਤ ਵਿੱਦਿਆ ਦੇ ਕਾਨੂੰਨ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿਚ ਸਖ਼ਤੀ ਨਾਲ ਲਾਗੂ ਕਰਨ, ਸ਼ਹੀਦਾਂ ਦੇ ਦਿਨਾਂ ‘ਤੇ ਛੁੱਟੀਆਂ ਮੁੜ ਬਹਾਲ ਕਰਨ ਆਦਿ ਮਸਲਿਆਂ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ।।ਆਗੂਆਂ ਨੇ ਕਿਹਾ ਕਿ ਕੇਂਦਰ ਵਿਚ ਸਥਾਪਿਤ ਭਾਜਪਾ ਸਰਕਾਰ ਆਪਣੇ ਫ਼ਿਰਕੂ ਏਜੰਡੇ ਨੂੰ ਬੜੀ ਤੇਜ਼ੀ ਨਾਲ ਲਾਗੂ ਕਰ ਰਹੀ ਹੈ।ਹਰ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਅੰਦਰ ਫ਼ਿਰਕੂ ਤੱਤਾਂ ਦੀ ਦਖ਼ਲ-ਅੰਦਾਜ਼ੀ ਕਾਫ਼ੀ ਵੱਧ ਗਈ ਹੈ,।ਜਿਸ ਦਾ ਸਪਸ਼ਟ ਪਤਾ ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਚਾਰ ਜੱਜਾਂ ਦੁਆਰਾ ਦਿੱਤੇ ਗਏ ਬਿਆਨਾਂ ਤੋਂ ਲੱਗ ਜਾਂਦਾ ਹੈ।ਕਿਉਂਕਿ ਨਿਰਪੱਖ ਦਿਖਾਈ ਦੇਣ ਵਾਲੀ ਨਿਆਂ ਪਾਲਿਕਾ ਵੀ ਹੁਣ ਫ਼ਿਰਕੂ ਤਾਕਤਾਂ ਦੀ ਦਖ਼ਲ-ਅੰਦਾਜ਼ੀ ਦਾ ਸ਼ਿਕਾਰ ਹੋ ਚੁੱਕੀ ਹੈ। ਆਗੂਆਂ ਨੇ।ਕਿਹਾ ਕਿ ਨੌਜਵਾਨ, ਹਾਕਮਾਂ ਦੇ ਅਜਿਹੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।।ਆਗੂਆਂ ਨੇ ਨੌਜਵਾਨਾਂ ਨੂੰ ਇਸ ਖ਼ਿਲਾਫ਼ ਵੱਡੀ ਪੱਧਰ ‘ਤੇ ਲਾਮਬੰਦੀ ਕਰਨ ਅਤੇ ਸ਼ੰਘਰਸ਼ ਵਿੱਢਣ ਦਾ ਸੁਨੇਹਾ ਦਿੱਤਾ ਅਤੇ ਐਲਾਨ ਕੀਤਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਵੀ ਕੀਤਾ ਜਾਵੇਗਾ।

  • ਨੌਜਵਾਨਾਂ ਨੇ ਸਰਕਾਰ ਕੋਲੋਂ ਰੁਜ਼ਗਾਰ ਦੀ ਕੀਤੀ ਮੰਗ

    ਨੌਜਵਾਨਾਂ ਨੇ ਸਰਕਾਰ ਕੋਲੋਂ ਰੁਜ਼ਗਾਰ ਦੀ ਕੀਤੀ ਮੰਗ

    ਫਿਲੌਰ- ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱਲੋਂ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਨੌਜਵਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਇਥੋਂ ਦੇ ਰੁਜ਼ਗਾਰ ਦਫ਼ਤਰ ਦਾ ਘਿਰਾਓ ਕੀਤਾ ਗਿਆ।।ਇਸ ਮੌਕੇ ਨੌਜਵਾਨ-ਵਿਦਿਆਰਥੀਆਂ ਦੀ ਅਗਵਾਈ ਸਾਥੀ ਗੁਰਦੀਪ ਗੋਗੀ, ਮੱਖਣ ਸੰਗਰਾਮੀ ਅਤੇ ਮਨੀਸ਼ਾ ਰਾਣੀ ਨੇ ਕੀਤੀ।।ਧਰਨੇ ਤੋਂ ਪਹਿਲਾ ਨੌਜਵਾਨਾਂ ਵੱਲੋਂ ਸ਼ਹਿਰ ਅੰਦਰ ਰੋਹ ਭਰਪੂਰ ਮਾਰਚ ਵੀ ਕੱਢਿਆ ਗਿਆ।।ਇਸ ਮੌਕੇ ਸੰਬੋਧਨ ਕਰਦਿਆਂ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੈ ਫਿਲੌਰ, ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਸੱਤਾ ਹਾਸਲ ਕਰਨ ਲਈ ਨੌਜਵਾਨਾਂ ਨਾਲ ਗੁਟਕਾ ਸਾਹਿਬ ਉੱਪਰ ਹੱਥ ਰੱਖ ਕੇ ਕਸਮਾਂ ਖਾਣ ਵਾਲਾ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੀ ਸਰਕਾਰ ਆਪਣੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਨਾਲ ਭੁੱਲ ਚੁੱਕੀ ਹੈ ਕਿਉਂਕਿ ਨਾ ਤਾਂ ਸਰਕਾਰ ਦੁਆਰਾ ਕਿਸੇ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਗਿਆ ਹੈ ਅਤੇ ਨਾ ਹੀ ਸਰਕਾਰ ਇਸ ਪ੍ਰਤੀ ਚਿੰਤਤ ਹੈ।।ਉਨ੍ਹਾਂ ਸਰਕਾਰ ਦੁਆਰਾ ਨੌਜਵਾਨਾਂ ਨੂੰ 2500 ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦੇ ਨੂੰ ਯਾਦ ਕਰਵਾਇਆ ਅਤੇ ਹਰ ਘਰ ਨੌਕਰੀ ਦੇਣ, ਦਲਿਤ ਵਿਦਿਆਰਥੀਆਂ ਦੇ ਸਕਾਲਰਸ਼ਿਪ ਦੇ ਰੁਕੇ ਬਕਾਏ ਤੁਰੰਤ ਜਾਰੀ ਕਰਨ, ਬਰਾਬਰ ਅਤੇ ਮੁਫ਼ਤ ਵਿੱਦਿਆ ਦਾ ਪ੍ਰਬੰਧ ਕਰਨ, ਨਸ਼ੇ ਰੋਕਣ ਲਈ ਨਸ਼ਾਂ ਤਸਕਰਾਂ, ਸਿਆਸੀ ਅਤੇ ਪੁਲਿਸ ਗੱਠਜੋੜ ਨੂੰ ਸਖ਼ਤੀ ਨਾਲ ਠੱਲ੍ਹ ਪਾਉਣ, ਬੱਸ ਪਾਸ ਸਹੂਲਤ ਨੂੰ ਸਾਰੀਆਂ ਬੱਸਾਂ ਵਿਚ ਲਾਗੂ ਕਰਨ, ਲੜਕੀਆਂ ਦੀ ਮੁਫ਼ਤ ਵਿੱਦਿਆ ਦੇ ਕਾਨੂੰਨ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿਚ ਸਖ਼ਤੀ ਨਾਲ ਲਾਗੂ ਕਰਨ, ਸ਼ਹੀਦਾਂ ਦੇ ਦਿਨਾਂ ‘ਤੇ ਛੁੱਟੀਆਂ ਮੁੜ ਬਹਾਲ ਕਰਨ ਆਦਿ ਮਸਲਿਆਂ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਵਿਚ ਸਥਾਪਿਤ ਭਾਜਪਾ ਸਰਕਾਰ ਆਪਣੇ ਫ਼ਿਰਕੂ ਏਜੰਡੇ ਨੂੰ ਬੜੀ ਤੇਜ਼ੀ ਨਾਲ ਲਾਗੂ ਕਰ ਰਹੀ ਹੈ।ਹਰ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਅੰਦਰ ਫ਼ਿਰਕੂ ਤੱਤਾਂ ਦੀ ਦਖ਼ਲ-ਅੰਦਾਜ਼ੀ ਕਾਫ਼ੀ ਵੱਧ ਗਈ ਹੈ,ਜਿਸ ਦਾ ਸਪਸ਼ਟ ਪਤਾ ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਚਾਰ ਜੱਜਾਂ ਦੁਆਰਾ ਦਿੱਤੇ ਗਏ ਬਿਆਨਾਂ ਤੋਂ ਲੱਗ ਜਾਂਦਾ ਹੈ।ਕਿਉਂਕਿ ਨਿਰਪੱਖ ਦਿਖਾਈ ਦੇਣ ਵਾਲੀ ਨਿਆਂ ਪਾਲਿਕਾ ਵੀ ਹੁਣ ਫ਼ਿਰਕੂ ਤਾਕਤਾਂ ਦੀ ਦਖ਼ਲ-ਅੰਦਾਜ਼ੀ ਦਾ ਸ਼ਿਕਾਰ ਹੋ ਚੁੱਕੀ ਹੈ। ਆਗੂਆਂ ਨੇ।ਕਿਹਾ ਕਿ ਨੌਜਵਾਨ, ਹਾਕਮਾਂ ਦੇ ਅਜਿਹੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਆਗੂਆਂ ਨੇ ਨੌਜਵਾਨਾਂ ਨੂੰ ਇਸ ਖ਼ਿਲਾਫ਼ ਵੱਡੀ ਪੱਧਰ ‘ਤੇ ਲਾਮਬੰਦੀ ਕਰਨ ਅਤੇ ਸ਼ੰਘਰਸ਼ ਵਿੱਢਣ ਦਾ ਸੁਨੇਹਾ ਦਿੱਤਾ। ਇਸ ਮੌਕੇ ਜੱਸਾ ਰੁੜਕਾ, ਰਿੱਕੀ ਮਿਉਵਾਲ, ਪ੍ਰਭਾਤ ਕਵੀ, ਵਿਜੇ ਰੁੜਕਾ, ਅਰਸ਼ਪ੍ਰੀਤ ਆਸ਼ੂ, ਲਵਪ੍ਰੀਤ ਸਿੰਘ, ਰਣਜੋਧ ਸੰਗੋਵਾਲ, ਸੰਦੀਪ, ਹਰਪ੍ਰੀਤ ਹੈਪੀ ਆਦਿ ਵੀ ਹਾਜ਼ਰ ਸਨ। ਅੰਤ ‘ਚ ਤਹਿਸੀਲ ਰੁਜ਼ਗਾਰ ਦਫ਼ਤਰ ਦੇ ਮੁਖੀ ਨੂੰ ਮੰਗ ਪੱਤਰ ਦਿੱਤਾ ਗਿਆ।

  • बढ़ रहे फासीवादी दखल के विरोध में रोष मार्च निकाला

    बढ़ रहे फासीवादी दखल के विरोध में रोष मार्च निकाला

    रतिया (हरियाणा)- शहीद भगत सिंह नौजवान सभा तहसील कमेटी रतिया द्वारा जनरल मीटिंग कर न्यायपालिका में बढ़ रहे फासीवादी दखल के विरोध में रतिया शहर में साथी नवजीत व रवि कुमार गुरतेज नागपुर के नेतृत्व में रोष मार्च निकाला मीटिंग में कई विषयों पर चर्चा हुई स्कूलों में अध्यापकों की कमी क्षेत्र में बढ़ रहा नशा घग्गर नदी के दूषित होने के कारण क्षेत्र में बढ़ रहे हैं कैंसर जैसी भयानक रुप अनेक विषयों पर संघर्ष करने का फैसला किया गया 30 जनवरी को फतेहाबाद में होने वाले सेमिनार में नौजवान सभा के साथी भाग लेंगे हरियाणा में लड़कियों के साथ घटित घटनाओं का भी विरोध किया गया आज आम आदमी की सुरक्षा का बहुत बड़ा सवाल है सरकार हर क्षेत्र में फेल हो चुकी है ना रोजगार ना ही शिक्षा ना चिकित्सा है

  • ਆਰਐਮਪੀਆਈ ਤੇ ਹੋਰ ਇਨਕਲਾਬੀ ਜਥੇਬੰਦੀਆਂ ਵੱਲੋਂ ਜੋਧਾਂ ਬਜ਼ਾਰ ‘ਚ ਨਿਆਪਾਲਿਕਾ ਦੀ ਰਾਖੀ ਲਈ ਪੈਦਲ ਮਾਰਚ

    ਆਰਐਮਪੀਆਈ ਤੇ ਹੋਰ ਇਨਕਲਾਬੀ ਜਥੇਬੰਦੀਆਂ ਵੱਲੋਂ ਜੋਧਾਂ ਬਜ਼ਾਰ ‘ਚ ਨਿਆਪਾਲਿਕਾ ਦੀ ਰਾਖੀ ਲਈ ਪੈਦਲ ਮਾਰਚ

    ਜੋਧਾਂ (ਲੁਧਿਆਣਾ) – ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਨਿਆਂਪਾਲਿਕਾ ਦੀ ਆਜਾਦੀ ਰਾਖੀ ਦੀ ਮੰਗ ਨੂੰ ਲੈ ਕੇ ਆਈ ਪ੍ਰਤੀਕਿਰਿਆ ਦੇ ਹੱਕ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ, ਮਨਰੇਗਾ ਵਰਕਰਜ ਯੂਨੀਅਨ ਪੰਜਾਬ, ਲਾਲ ਝੰਡਾ ਮਿੰਨੀ ਹਾਈਡਲ ਪਲਾਟ ਵਰਕਰਜ਼ ਯੂਨੀਅਨ ਪੰਜਾਬ, ਟੈਪੂ ਸਟੈਡ ਯੂਨੀਅਨ ਜੋਧਾਂ, ਟੈਕਸੀ ਸਟੈਡ ਯੂਨੀਅਨ ਜੋਧਾਂ ਦੇ ਆਗੂਆਂ ਨੇ ਜੋਧਾਂ ਬਜ਼ਾਰ ‘ਚ ਮੀਟਿੰਗ ਕਰਕੇ ਚਾਰ ਜੱਜਾਂ ਵੱਲੋਂ ਲਏ ਗਏ ਦਲੇਰਾਨਾ ਫੈਸਲੇ ਦੀ ਸਲਾਘਾ ਕਰਦਿਆ ਉਹਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਰ ਐਮ ਪੀ ਆਈ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਰਘਬੀਰ ਸਿੰਘ ਬੈਨੀਪਾਲ, ਤਹਿਸੀਲ ਲੁਧਿਆਣਾ ਦੇ ਸਕੱਤਰ ਅਮਰਜੀਤ ਸਿੰਘ ਸ਼ਹਿਜਾਦ, ਤਹਿਸੀਲ ਪਾਇਲ ਦੇ ਸਕੱਤਰ ਚਰਨਜੀਤ ਸਿੰਘ ਹਿਮਾਯੂਪੁਰਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਗੁੱਜਰਵਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰਜੀਤ ਸਿੰਘ ਗਰੇਵਾਲ ਜੋਧਾਂ ਨੇ ਕਿਹਾ ਕਿ ਚਾਰ ਜੱਜਾਂ ਨੇ ਦੇਸ਼ ਦੀ ਸਰਬ ਉੱਚ ਅਦਾਲਤ ਜਿਸ ਨੂੰ ਕਿ ਨਿਆਂਪਾਲਿਕਾ ਦਾ ਆਖਰੀ ਅੰਗ ਮੰਨਿਆ ਜਾ ਰਿਹਾ ਹੈ ਉਸ ਦੇ ਚਾਰ ਮਾਨਯੋਗ ਜੱਜਾਂ ਦੇ ਬਿਆਨ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਦੇਸ਼ ਦੀ ਨਿਆਂਪ੍ਰਣਾਲੀ ਵਿਚ ਕਿਵੇਂ ਫਿਰਕੂ ਤੇ ਫਾਂਸੀਵਾਦੀ ਤਾਕਤਾਂ ਦਖਲ ਅੰਦਾਜੀ ਕਰ ਰਹੀਆਂ ਹਨ ਜਿਸ ਨਾਲ ਦੇਸ਼ ਦੀ ਲੋਕਤੰਤਰ ਪ੍ਰਣਾਲੀ ਖਤਰੇ ‘ਚ ਪੈ ਚੁੱਕੀ ਹੈ। ਰੋਹ ‘ਚ ਆਏ ਵੱਖ ਵੱਖ ਇਨਕਲਾਬੀ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਜਸਟਿਸ ਲੋਇਆ ਦੇ ਕਤਲ ਲਈ ਜਿੰਮੇਵਾਰ ਅਮਿਤ ਸ਼ਾਹ ਨੂੰ ਤਰੁੰਤ ਗ੍ਰਿਫਤਾਰ ਕਰਨ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਅਸਤੀਫੇ ਦੀ ਵੀ ਮੰਗ ਕੀਤੀ। ਇਸ ਮੀਟਿੰਗ ‘ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਅਮਰੀਕ ਸਿੰਘ ਮੀਕਾ ਜੋਧਾਂ, ਸੁਖਵਿੰਦਰ ਸਿੰਘ ਕਾਕਾ ਮਨਸੂਰਾਂ, ਰਾਣਾ ਲਤਾਲਾ, ਬਿੱਲਾ ਜੋਧਾਂ, ਬਿੰਦਰ ਛੋਕਰਾਂ, ਜਮਹੂਰੀ ਕਿਸਾਨ ਸਭਾ ਦੇ ਆਗੂਆਂ ਕੁਲਵੰਤ ਮੋਹੀ, ਲਖਬੀਰ ਸਿੰਘ ਨਿੱਕੀ ਜੋਧਾਂ, ਟੈਕਸੀ ਯੂਨੀਅਨ ਦੇ ਆਗੂਆਂ ਜਗਰੂਪ ਸਿੰਘ ਰੂਪ ਜੋਧਾਂ, ਬੂਟਾ ਸਿੰਘ ਸਰਾਭਾ, ਅਜਮੇਰ ਸਿੰਘ ਖੰਡੂਰ, ਹਰਵਿੰਦਰ ਸਿੰਘ ਢੈਪਈ, ਹਰਜੀਤ ਸਿੰਘ ਜੋਧਾਂ, ਮਜਦੂਰ ਆਗੂਆਂ ਅਮਰਜੀਤ ਸਿੰਘ ਹਿਮਾਯੂਪੁਰਾ, ਦਲਬਾਰਾ ਸਿੰਘ ਰਤਨ, ਜੀਤ ਸਿੰਘ ਜੋਧਾਂ, ਨਛੱਤਰ ਸਿੰਘ ਪਰਜਾਪਤ ਜੋਧਾਂ ਸਮੂਲੀਅਤ ਕਰਕੇ ਇਕਜੁਟਤਾ ਦਾ ਪ੍ਰਗਟਾਵਾ ਕੀਤਾ।

  • ਮੋਦੀ ਸਰਕਾਰ ਦੀ ਅਰਥੀ ਫੂਕੀ

    ਮੋਦੀ ਸਰਕਾਰ ਦੀ ਅਰਥੀ ਫੂਕੀ

    ਫਫੜੇ ਭਾਈਕੇ – ਇਥੇ ਆਰਐਮਪੀਆਈ ਅਤੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਨਿਆਂਪਾਲਿਕਾ ਦੀ ਰਾਖੀ ਲਈ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਪਿੰਡ ਫਫੜੇ ਭਾਈਕੇ ਦੇ ਕਿਸਾਨਾਂ ਅਤੇ ਪਾਰਟੀ ਕਾਰਕੁਨਾ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਮੋਦੀ ਸਰਕਾਰ ਖ਼ਿਾਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

  • Save Indian Democracy

    Save Indian Democracy

    On the call of the Revolutionary Marxist Party of India, a rally was organized in Sector 17 to express its views over the HISTORICIAL AND UNPRECEDENT press conference held by four Supreme Court Judges on 12 January where they have specifically said that “Democracy in India is at stake”, It seems there is no controversy between the four Judges and the Chief Justice, but against the prevailing system. All the constitutional branches, the Legislature, Executive and Judiciary must be aware of their boundaries and limitations in accordance with the Constitution. It seems the controversy has been going on since the abrogation of collegiums as the judges in the collegiums are familiar with the performance, capacity and area of specialization of the persons to be selected and this is a better system than the National Judicial l Appointment Commission.fromed by the Union government. Consequent to abrogation of NJAC there are large number of vacancies in the judicial delivery stem and people are suffering tremendously. The second moot point has been taken that it is a well settled in the jurisprudence of the country that the Chief Justice is only the first amongst the equals –nothing more or nothing less. In the matter of the determination of the roster there are well-settled and time honored conventions guiding the Chief Justice which are not being taken care of. It has been expressed by the speakers who addressed the rally that people with grievances or victims of excesses committed by the executive feel they can knock at the door of the court in the hope for justice. There is a case to be made for judicial discipline including for judges, lawyers as also the litigants –but it would be a sad day if the citizens were to conclude that the apex court is reluctant to provide them succor against wayward executive. Thus all vacancies of the judiciary need to be filled immediately. Though frustration in the higher echelons of the judiciary appears to be consolidating into anger, still the situation is not out of hand which requires a good deal of consultation and cooperation. This incipient confrontation must not be allowed to grow as that would injurious to the public interest .and country’s democratic system. It is the duty of the government to dispel the impression that it is deliberately and indirectly giving vent to its own frustration after its plan to establish a National Judicial Appointments Commission that was thwarted by the SC. The rally was addressed by Shri Sajjan Singh, Secretary, MRPI, Inderjit Singh Grewal, Member, Central Committee, S.K.Khosla, Joginder Singh, PDS Uppal members of the state committee of the Revolutionary Marxist Party of India.