ਦਿੱਲੀ ਲਈ ਜਥਾ ਰਵਾਨਾ ਹੋਇਆ by admin January 4, 2021 0 Shares 0 0 ਮਾਨਸਾ, 3 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਦਿੱਲੀ ਵਿਖੇ, ਕਿਸਾਨ ਮੋਰਚੇ ਵਿੱਚ ਸਾਮਲ ਹੋਣ ਲਈ ਪਿੰਡ ਖੀਵਾ ਕਲਾਂ ਤੋਂ ਇੱਕ ਜਥਾ ਰਵਾਨਾ ਹੋਇਆ। ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਚੱਲੇ ਜਥਾ ਨੂੰ ਸਾਥੀ ਛੱਜੂ ਰਾਮ ਰਿਸ਼ੀ, ਮਹਿੰਦਰ ਸਿੰਘ ਅਤੇ ਗੁਰਿੰਦਰ ਜੋਸ਼ੀ ਨੇ ਰਵਾਨਾ ਕੀਤਾ। 0 0