Now Reading
30 ਜੁਲਾਈ ਦੀ ਤਿਆਰੀ ਲਈ ਰਤੀਆ ‘ਚ ਮੀਟਿੰਗ ਹੋਈ

30 ਜੁਲਾਈ ਦੀ ਤਿਆਰੀ ਲਈ ਰਤੀਆ ‘ਚ ਮੀਟਿੰਗ ਹੋਈ

ਰਤੀਆ : ਹਿਸਾਰ ‘ਚ 30 ਜੁਲਾਈ ਨੂੰ ਕੀਤੇ ਜਾ ਰਹੇ ਵੱਡੇ ਇੱਕਠ ਦੀ ਤਿਆਰੀ ਲਈ ਵੱਖ-ਵੱਖ ਥਾਵਾਂ ‘ਚੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸ ਤਹਿਤ ਇਥੋਂ ਦੇ ਪਰੇਮ ਨਗਰ ‘ਚ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਰਵੀ ਅਤੇ ਹਰੀਸ਼ ਨੇ ਕੀਤੀ। ਇਸ ਮੀਟਿੰਗ ‘ਚ ਆਗੂਆਂ ਨੇ ਦੱਸਿਆ ਕਿ 30 ਜੁਲਾਈ ਨੂੰ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਅਤੇ ਮੁਲਾਜ਼ਮਾਂ ਦੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ।

Scroll To Top