Now Reading
ਤਹਿਸੀਲ ਕਮੇਟੀ ਮੁਕਤਸਰ ਦੀ ਚੋਣ ਕੀਤੀ

ਤਹਿਸੀਲ ਕਮੇਟੀ ਮੁਕਤਸਰ ਦੀ ਚੋਣ ਕੀਤੀ

ਮੁਕਤਸਰ- ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਤਹਿਸੀਲ ਕਮੇਟੀ ਮੁਕਤਸਰ ਦੀ ਚੋਣ ਕੀਤੀ ਗਈ ਅਤੇ ਬੀਬੀ ਪਰਮਜੀਤ ਕੌਰ ਪ੍ਰਧਾਨ ਅਤੇ ਬੀਬੀ ਗੁਰਮੀਤ ਕੌਰ ਜਨਰਲ ਸਕੱਤਰ ਚੁਣੀਆਂ ਗਈਆਂ।ਇਸ ਮੌਕੇ ਸਭਾ ਦੇ ਸੂਬਾ ਸਕੱਤਰ ਬੀਬੀ ਨੀਲਮ ਘੁਮਾਣ ਨੇ ਸੰਬੋਧਨ ਕੀਤਾ।

Scroll To Top