
ਮੁਕੇਰੀਆਂ, 4 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਹਰਸਾ ਮਾਨਸਰ ਟੌਲ ਪਲਾਜੇ ਤੇ ਪੁਤਲਾ ਸਾੜ ਕੇ ਰੋਸ ਪ੍ਰਗਟਾਇਆ ਗਿਆ। ਇਥੇ ਚਲਦੇ ਧਰਨੇ ਨੂੰ ਅੱਜ 358 ਦਿਨ ਪੂਰੇ ਹੋ ਗਏ। ਪੁਤਲਾ ਸਾੜਨ ਵੇਲੇ ਵਿਜੈ ਗੁਲੇਰੀਆਂ, ਨਰਿੰਦਰ ਸਿੰਘ ਗੋਲੀ, ਓਂਕਾਰ ਸਿੰਘ, ਦੇਵੀ ਦਾਸ, ਅਵਤਾਰ ਸਿੰਘ ਬੌਬੀ, ਬਲਜੀਤ ਸਿੰਘ ਛੰਨੀ, ਬਲਕਾਰ ਸਿੰਘ ਮੱਲ੍ਹੀ ਨੇ ਸੰਬੋਧਨ ਕੀਤਾ।