Now Reading
ਅਜਨਾਲਾ ਤੋਂ ਜਥਾ ਰਵਾਨਾ

ਅਜਨਾਲਾ ਤੋਂ ਜਥਾ ਰਵਾਨਾ

ਅਜਨਾਲਾ, 10 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ‘ਚ ਅੱਜ ਇੱਕ ਜਥਾ ਰਵਾਨਾ ਕੀਤਾ ਗਿਆ।ਇਸ ਦੀ ਅਗਵਾਈ ਸੀਤਲ ਸਿੰਘ ਤਲਵੰਡੀ, ਸੁਰਜੀਤ ਸਿੰਘ ਦਧਰਾਏ ਆਦਿ ਨੇ ਕੀਤੀ।

Scroll To Top