/* SC_TH_END:4.3.24:fc0ffc30 */ ਸੈਮੀਨਾਰ ਵਿਚ ਪੁਹੰਚਣ ਦੀ ਕੀਤੀ ਅਪੀਲ – Sangrami Lehar
Now Reading
ਸੈਮੀਨਾਰ ਵਿਚ ਪੁਹੰਚਣ ਦੀ ਕੀਤੀ ਅਪੀਲ

ਸੈਮੀਨਾਰ ਵਿਚ ਪੁਹੰਚਣ ਦੀ ਕੀਤੀ ਅਪੀਲ

ਲਹਿਰਾਗਾਗਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੌਂ ਜਿਲਾ ਸੰਗਰੂਰ ਵੱਖ ਵੱਖ ਪਿੰਡਾਂ ਅੰਦਰ ਆਲਮਪੁਰ, ਛਾਂਜਲੀ,ਬਹਕੌੜਾ ਕਲਾਂ,ਰਾਮਪੁਰ ਜਵਾਹਰ ਵਾਲਾ,ਅਲੀਸ਼ੇਰ,ਕਿਸ਼ਨਗ੍ੜ ਅਤੇ ਲਹਿਰਾਗਾਗਾ ਵਿਚ ਨੌਜਵਾਨਾਂ ਨਾਲ ਜਥੇਬੰਦੀ ਦੇ ਪੋਗਰਾਮ ਬਾਰੇ ਤੇ 31 ਜੁਲਾਈ ਸੁਨਾਮ ਸੈਮੀਨਾਰ ਵਿਚ ਪੁਹੰਚਣ ਦੀ ਅਪੀਲ ਕੀਤੀ ਗਈ ਅਤੇ ਸੈਮੀਨਾਰ ਦੇ ਪ੍ਬੰਧਾਂ ਦੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਨੌਜਵਾਨਾਂ ਨੂੰ ਜਥੇਬੰਦੀ ਵਿਚ ਸ਼ਾਮਲ ਹੌਣ ਦੀ ਅਪੀਲ ਕੀਤੀ|

Scroll To Top