Now Reading
ਸਿੰਘੂ ਬਾਰਡਰ ‘ਤੇ ਜਾਏਗਾ 10 ਜਨਵਰੀ ਨੂੰ ਮਜ਼ਦੂਰਾਂ ਦਾ ਕਾਫਲਾ

ਸਿੰਘੂ ਬਾਰਡਰ ‘ਤੇ ਜਾਏਗਾ 10 ਜਨਵਰੀ ਨੂੰ ਮਜ਼ਦੂਰਾਂ ਦਾ ਕਾਫਲਾ

ਗੁਰਦਾਸਪੁਰ, 6 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜਦੁਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਸਾਂਝੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 10 ਜਨਵਰੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਦੇ ਦਿਹਤੀ ਮਜ਼ਦੂਰਾਂ ਦਾ ਵੱਡਾ ਕਾਫਲਾ ਸਿੰਘੂ ਬਾਰਡਰ ‘ਤੇ ਕਿਸਾਨ ਮੋਰਚੇ ‘ਚ ਸ਼ਾਮਲ ਹੋਵੇਗਾ।

Scroll To Top