ਸਾਥੀ ਜਸਪਾਲ ਝਬਾਲ ਦੇ ਮਾਤਾ ਜੀ ਦਾ ਦੇਹਾਂਤ by admin December 14, 2020 0 Shares 0 0 ਝਬਾਲ : ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਜਸਪਾਲ ਝਬਾਲ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅਤਿੰਮ ਸਸਕਾਰ ਕਰ ਦਿੱਤਾ ਗਿਆ। ਪਰਿਵਾਰਕ ਸੂਤਰਾਂ ਮੁਤਾਬਿਕ ਭੋਗ 3 ਜੂਨ ਨੂੰ ਕੋਟ ਧਰਮ ਚੰਦ ਖੁਰਦ ਨੇੜੇ ਤਰਨਤਾਰਨ ਵਿਖੇ ਪਾਇਆ ਜਾਵੇਗਾ। 0 0