/* SC_TH_END:4.3.24:fc0ffc30 */ ਮਜ਼ਦੂਰਾਂ ਵੱਲੋਂ ਰੈਲੀ – Sangrami Lehar
Now Reading
ਮਜ਼ਦੂਰਾਂ ਵੱਲੋਂ ਰੈਲੀ

ਮਜ਼ਦੂਰਾਂ ਵੱਲੋਂ ਰੈਲੀ

ਸੁਲਤਾਨਪੁਰ ਲੋਧੀ- ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਗੁਰਦੁਆਰਾ ਹੱਟ ਸਾਹਿਬ ਚੌਂਕ ‘ਚ ਇੱਕ ਇਕੱਠ ਕੀਤਾ ਗਿਆ। ਜਿਸ ‘ਚ ਆਗੂਆਂ ਨੇ ਮੰਗ ਕੀਤੀ ਕਿ ਮਜ਼ਦੂਰਾਂ ਦੀਆਂ ਮੰਗਾਂ ਨੂੰ ਤੁਰੰਤ ਸਵੀਕਾਰ ਕੀਤਾ ਜਾਵੇ। ਇਸ ਮੌਕੇ ਸਾਥੀ ਸਤ ਨਰਾਇਣ, ਹਰਬੰਸ ਸਿੰਘ ਮੱਟੂ, ਗੁਰਮੇਜ ਸਿੰਘ ਕਪੂਰਥਲਾ, ਪਾਲ ਚੰਦ ਸ਼ਾਹਵਾਲਾ, ਬਲਦੇਵ ਸਿੰਘ ਆਦਿ ਨੇ ਸੰਬੋਧਨ ਕੀਤਾ।

Scroll To Top