
ਮਾਹਿਲਪੁਰ- ਅੱਜ ਜਨਤਕ ਜਥੇਬੰਦੀਆਂ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਇੱਥੋਂ ਦੀ ਸਬਜ਼ੀ ਮੰਡੀ ‘ਚ ਪੈਨਸ਼ਨਰ ਆਗੂ ਸਤਪਾਲ ਲੱਠ ਅਤੇ ਬਲਬੀਰ ਸਿੰਘ ਸੈਣੀ ਦੀ ਅਗਵਾਈ ਹੇਠ ਬਜਟ ਵਿਰੋਧੀ ਰੈਲੀ ਕੀਤੀ ਗਈ। ਇਸ ਨੂੰ ਪੈਨਸ਼ਨਰ ਆਗੂ ਪਿਆਰਾ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਮੱਖਣ ਸਿੰਘ ਲੰਗੇਰੀ ਅਤੇ ਅਮਰਜੀਤ ਕੁਮਾਰ ਨੇ ਵੀ ਸੰਬੋਧਨ ਕੀਤਾ। ਅੱਜ ਦੀ ਰੋਸ ਰੈਲੀ ਮੌਕੇ ਮਾ. ਸਤਵਿੰਦਰ ਸਿੰਘ. ਮਾ. ਅਰਮਿਦਰ ਸਿੰਘ, ਮਾ. ਪਰਮਜੀਤ ਸਿੰਘ, ਜਸਵਿੰਦਰ ਸਿੰਘ, ਹਰਵਿੰਦਰ ਬੱਗਾ, ਸੁਖਮਿੰਦਰ ਸਿੰਘ, ਬਾਬੂ ਓਮ ਦੱਤ, ਕਮਲਜੀਤ, ਲਖਵੀਰ ਸਿੰਘ, ਹਰੀ ਨਰਾਇਣ, ਮਖਲੇਸ਼ ਹਾਂਡਾ, ਸੁਖਵਿੰਦਰ ਸਿੰਘ, ਮਿੰਦਰਪਾਲ ਆਦਿ ਆਗੂ ਹਾਜ਼ਰ ਸਨ।