Now Reading
ਮਹਿਲ ਕਲਾਂ ਅਤੇ ਵਜੀਦਕੇ ਕਲਾਂ ‘ਚ ਪੁਤਲੇ ਫੂਕੇ

ਮਹਿਲ ਕਲਾਂ ਅਤੇ ਵਜੀਦਕੇ ਕਲਾਂ ‘ਚ ਪੁਤਲੇ ਫੂਕੇ

ਬਰਨਾਲਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਅਗਵਾਈ ਹੇਠ ਮਹਿਲ ਕਲਾਂ ਅਤੇ ਵਜੀਦਕੇ ਵਿਖੇ ਪੁਤਲੇ ਸਾੜੇ ਗਏ। ਵੱਧ ਰਹੀਆਂ ਤੇਲ ਦੀਆਂ ਕੀਮਤਾਂ ‘ਚੇ ਵਿਰੋਧ ਦਾ ਪ੍ਰਗਟਾਵਾ ਕਰਨ ਲਈ ਪਾਰਟੀ ਕਾਰਕੁਨਾ ਨੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

Scroll To Top