Now Reading
ਬੀਬੀਆਂ ਦਾ ਜਥਾ ਸਿੰਘੂ ਬਾਰਡਰ ਪੁੱਜਾ

ਬੀਬੀਆਂ ਦਾ ਜਥਾ ਸਿੰਘੂ ਬਾਰਡਰ ਪੁੱਜਾ

ਫਿਲੌਰ, 3 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਬਿਲਗਾ ਇਲਾਕੇ ਤੋਂ ਬੀਬੀਆਂ ਦਾ ਇਕ ਜਥਾ ਸਿੰਘੂ ਬਾਰਡਰ ਪੁੱਜਿਆ। ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਚੱਲੇ ਇਸ ਜਥੇ ‘ਚ ਵੱਡੀ ਗਿਣਤੀ ‘ਚ ਔਰਤਾਂ ਸ਼ਾਮਲ ਸਨ, ਜਿਨ੍ਹਾਂ ‘ਚ ਇਸ ਅੰਦੋਲਨ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਬੱਸ ‘ਚ ਸਵਾਰ ਇਸ ਜਥੇ ‘ਚ ਲੱਗਭੱਗ 30 ਔਰਤਾਂ ਸਮੇਤ 50 ਸਾਥੀ ਸ਼ਾਮਲ ਸਨ।

Scroll To Top