Now Reading
ਫਿਲੌਰ ਤੋਂ ਜਥਾ ਹੋਇਆ ਰਵਾਨਾ

ਫਿਲੌਰ ਤੋਂ ਜਥਾ ਹੋਇਆ ਰਵਾਨਾ

ਫਿਲੌਰ, 10 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜਦੂਰ ਸਭਾ ਦਾ ਕਾਫਲਾ ਇਥੋਂ ਲਾਗਲੇ ਲਾਡੂਵਾਲ ਟੌਲ ਪਲਾਜ਼ੇ ਤੋਂ ਦਿਲੀ ਵਾਸਤੇ ਰਵਾਨਾ ਹੋਇਆ। ਇਸ ਸਮੇਂ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਪ੍ਰਧਾਨ ਦਰਸ਼ਨ ਨਾਹਰ, ਕਾਮਰੇਡ ਜਰਨੈਲ ਫਿਲੌਰ, ਪਰਮਜੀਤ ਰੰਧਾਵਾ, ਰਾਮ ਲੁਭਾਇਆ ਸਰਪੰਚ ਭੈਣੀ, ਕਾਮਰੇਡ ਦੇਵ ਫਿਲੌਰ, ਅਮ੍ਰਿਤ ਨੰਗਲ ਆਦਿ ਹਾਜ਼ਰ ਸਨ।

Scroll To Top