Now Reading
ਪਲਾਟ ਲੈਣ ਲਈ ਦਿਹਾਤੀ ਮਜ਼ਦੂਰ ਸਭਾ ਨੇ ਰੋਸ ਰੈਲੀ ਕੀਤੀ

ਪਲਾਟ ਲੈਣ ਲਈ ਦਿਹਾਤੀ ਮਜ਼ਦੂਰ ਸਭਾ ਨੇ ਰੋਸ ਰੈਲੀ ਕੀਤੀ

ਸ਼੍ਰੀ ਮੁਕਤਸਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਵੱਲੋਂ ਅੱਜ ਪਿੰਡ ਕੌੜਿਆ ਵਾਲੀ ਚੱਕ ਮਦਰੱਸਾ ਵਿੱਚ 5-5 ਮਰਲੇ ਦੇ ਰਹਾਇਸ਼ੀ ਪਲਾਟ ਲੈਣ ਸਬੰਧੀ ਮੰਗ ਨੂੰ ਹੋਰ ਤੇਜ਼ ਕਰਨ ਲਈ ਰੋਸ ਰੈਲੀ ਕੀਤੀ ਗਈ। ਇਸ ਮੌਕੇ ਸਾਥੀ ਹਰਜੀਤ ਸਿੰਘ ਮਦਰੱਸਾ ਨੇ ਸੰਬੋਧਨ ਕੀਤਾ। ਮਗਰੋਂ ਪਿੰਡ ‘ਚ ਮਾਰਚ ਵੀ ਕੀਤਾ ਗਿਆ।

Scroll To Top