ਦਿਹਾਤੀ ਮਜ਼ਦੂਰ ਸਭਾ ਦੀ ਏਰੀਆਂ ਕਮੇਟੀ ਦੀ ਚੋਣ ਹੋਈ by admin December 14, 2020 0 Shares 0 0 ਨਕੋਦਰ- ਪਿੰਡ ਰਸੂਲਪੁਰ ਵਿਖੇ ਦਿਹਾਤੀ ਮਜ਼ਦੂਰ ਸਭਾ ਦੀ ਏਰੀਆਂ ਕਮੇਟੀ ਉੱਗੀ ਦੀ ਚੋਣ ਕੀਤੀ ਗਈ। ਜਿਸ ਨੂੰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਸੰਬੋਧਨ ਕੀਤਾ। ਇਸ ਮੌਕੇ 7 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। 0 0