/* SC_TH_END:4.3.24:fc0ffc30 */ ਆਸਿਫਾ ਦੇ ਹੱਕ ‘ਚ ਮੋਮਬੱਤੀ ਮਾਰਚ ਕੀਤਾ – Sangrami Lehar
Now Reading
ਆਸਿਫਾ ਦੇ ਹੱਕ ‘ਚ ਮੋਮਬੱਤੀ ਮਾਰਚ ਕੀਤਾ

ਆਸਿਫਾ ਦੇ ਹੱਕ ‘ਚ ਮੋਮਬੱਤੀ ਮਾਰਚ ਕੀਤਾ

ਫਿਲੌਰ – ਪਿੰਡ ਬੇਗਮਪੁਰ ‘ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਲੰਘੀ ਰਾਤ ਮੋਮਬੱਤੀ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਗੁਰਦੀਪ ਬੇਗਮਪੁਰ ਨੇ ਕੀਤੀ। ਇਸ ਮੌਕੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ। ਇਸ ਮੌਕੇ ਵਿੱਕੀ ਬਿਰਦੀ, ਉਂਕਾਰ ਬਿਰਦੀ, ਰਸ਼ਪਾਲ, ਗੁਰਜੀਤ ਬਿਰਦੀ, ਅਜੈ, ਕਰਮਵੀਰ, ਪੁਨੀਤ ਆਦਿ ਵੀ ਹਾਜ਼ਰ ਸਨ।

Scroll To Top