Now Reading
ਸਰਬਜੀਤ ਸੰਗੋਵਾਲ ਦੇ ਭਰਾ ਦਾ ਦੇਹਾਂਤ

ਸਰਬਜੀਤ ਸੰਗੋਵਾਲ ਦੇ ਭਰਾ ਦਾ ਦੇਹਾਂਤ


ਬਿਲਗਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਤਹਿਸੀਲ ਪ੍ਰਧਾਨ ਸਾਥੀ ਸਰਬਜੀਤ ਸੰਗੋਵਾਲ ਦੇ ਭਰਾ ਗੁਰਦੀਪ ਸਿੰਘ ਦਾ ਲੰਘੇ ਦਿਨ ਦੇਹਾਂਤ ਹੋ ਗਿਆ। ਅੱਜ ਸੇਜਲ ਅੱਖਾਂ ਨਾਲ ਪਿੰਡ ਸੰਗੋਵਾਲ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਪਾਰਟੀ ਵਲੋਂ ਮ੍ਰਿਤਕ ਦੇਹ ‘ਤੇ ਸੂਹਾ ਝੰਡਾ ਪਾਇਆ ਗਿਆ।
ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਆਰਐੱਮਪੀਆਈ ਦੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ, ਕੁਲਦੀਪ ਫਿਲੌਰ, ਮੇਜਰ ਫਿਲੌਰ, ਕੁਲਜੀਤ ਫਿਲੌਰ, ਕੁਲਜਿੰਦਰ ਧਾਲੀਵਾਲ, ਐਡਵੋਕੇਟ ਅਜੈ ਫਿਲੌਰ, ਗੁਰਦੀਪ ਗੋਗੀ, ਬਲਬੀਰ ਬੀਰੀ, ਕੁਲਦੀਪ ਵਾਲੀਆ, ਨੰਬਰਦਾਰ ਬਲਜਿੰਦਰ ਸਿੰਘ, ਮੱਖਣ ਸੰਗਰਾਮੀ, ਅਮ੍ਰਿੰਤ ਨੰਗਲ, ਬਲਜੀਤ ਪੀਤੂ, ਕੁਲਦੀਪ ਬਿਲਗਾ ਆਦਿ ਹਾਜ਼ਰ ਸਨ।
ਆਗੂਆਂ ਨੇ ਪਾਰਟੀ ਅਤੇ ਜਨਤਕ ਜਥੇਬੰਦੀਆਂ ਵਲੋਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।

Scroll To Top