ਮੁਕੇਰੀਆਂ ਵਿਖੇ ਬਿਜਲੀ ਬਿੱਲ ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜੀਆਂ by admin December 9, 2025 0 Shares 0 0 ਮੁਕੇਰੀਆਂ: ਸਥਾਨਕ ਪਾਵਰਕੌਮ ਦੇ ਦਫਤਰ ਵਿਖੇ ਬਿਜਲੀ ਬਿੱਲ ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਦੇ ਕਿਸਾਨ ਅਤੇ ਬਿਜਲੀ ਮੁਲਾਜ਼ਮ ਆਗੂਆਂ ਨੇ ਅਗਵਾਈ ਕੀਤੀ। 0 0