ਪਿੰਡ ਤੁੜ ਵਿਖੇ ਮਨੂਵਾਦ ਭਜਾਓ – ਬੇਗ਼ਮਪੁਰਾ ਵਸਾਓ ਤਹਿਤ ਮੀਟਿੰਗ ਕੀਤੀ by admin December 8, 2025 0 Shares 0 0 ਫਤਿਹਾਬਾਦ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੱਦੇ ਅਨੁਸਾਰ ਮਜ਼ਦੂਰਾਂ ਦੇ ਮਹੱਲੇ ਪਿੰਡ ਤੁੜ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਮਨੂਵਾਦ ਭਜਾਓ ਬੇਗ਼ਮਪੁਰਾ ਵਸਾਓ ਤਹਿਤ ਬੀਜੇਪੀ ਆਰਐਸਐਸ ਦੀਆਂ ਨੀਤੀਆਂ ਤੋਂ ਜਾਣੂ ਕਰਾਇਆ ਗਿਆ। 0 0