ਸਾਥੀ ਮਾਨ ਸਿੰਘ ਮੁਹਾਵਾ ਦਾ ਦੇਹਾਂਤ by admin December 15, 2025 0 Shares 0 0 ਅੰਮ੍ਰਿਤਸਰ: ਸਾਥੀ ਮਾਨ ਸਿੰਘ ਮੁਹਾਵਾ ਦਾ ਦੇਹਾਂਤ ਹੋ ਗਿਆ। ਅੱਜ ਉਨ੍ਹਾ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਬਹੁਤ ਸਾਰੇ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। 0 0