
ਗੋਇੰਦਵਾਲ, 27 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਗੋਇੰਦਵਾਲ ਸਾਹਿਬ ਦੇ ਚੌਂਕ ਨੂੰ ਬੰਦ ਕਰ ਕੇ ਮੋਦੀ ਦੀ ਸਰਕਾਰ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਕੀਤਾ। ਜਿਸ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਕੇ ਮੋਦੀ ਸਰਕਾਰ ਦੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਜਿੰਨਾ ਟਾਈਮ ਮੋਦੀ ਸਰਕਾਰ ਇਹ ਕਾਲੇ ਬਿੱਲ ਵਾਪਸ ਨਹੀਂ ਕਰਦਾ ਉਨ੍ਹਾਂ ਟਾਈਮ ਕਿਸਾਨ ਮਜ਼ਦੂਰ ਲਗਾਤਾਰ ਸੰਘਰਸ਼ ਇਸੇ ਤਰ੍ਹਾਂ ਨਾਲ ਜਾਰੀ ਰੱਖਣਗੇ। ਆਗੂਆਂ ਨੇ ਕਿਹਾ ਕ ਸੰਯੁਕਤ ਮੋਰਚਾ ਦੇ ਫੈਸਲਾ ਉੱਤੇ ਜੋ ਵੀ ਅੱਗੇ ਫੈਸਲਾ ਆਵੇਗਾ ਉਸ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਵਾਗੇ। ਜਿਸ ਵਿਚ ਸੰਯੁਕਤ ਮੋਰਚਾ ਦੇ ਸ਼ਾਮਲ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹਾਜਰ ਸਨ। ਜਿਸ ਵਿੱਚ ਸਟੇਜ ਉੱਤੇ ਆਪਣੀ ਡਿਉਟੀ ਮੁਖਤਿਆਰ ਸਿੰਘ ਮੱਲਾ ਨੇ ਨਿਭਾਈ, ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਸਨ।
ਜਿਸ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਭੈਲ, ਜਸਬੀਰ ਸਿੰਘ ਵੈਰੋਵਾਲ, ਕਰਮ ਸਿੰਘ ਫਤਿਆਬਾਦ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਦਰਸ਼ਨ ਸਿੰਘ ਬਿਹਾਰੀਪੁਰ, ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੂੰਦਾ, ਗੁਰਦਿਆਲ ਸਿੰਘ ਖਡੂਰ ਸਾਹਿਬ, ਹਰਬੰਸ ਸਿੰਘ ਵਿੰਨਗ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸ਼ੁਲੱਖਣ ਸਿੰਘ ਤੁੜ, ਸੋਨੂੰ ਮੱਲੀ ਫਤਿਆਬਾਦ, ਮਾਸਟਰ ਸਰਬਜੀਤ ਸਿੰਘ ਭਰੋਵਾਲ, ਅਜੇਪਾਲ ਫਤਿਆਬਾਦ, ਰੇਸ਼ਮ ਸ਼ਿੰਘ ਫੈਲੋਕੇ ਆਜਾਦ ਕਿਸਾਨ ਸ਼ਘੰਰਸ਼ ਕਮੇਟੀ ਦੇ ਆਗੂ ਚਰਨਜੀਤ ਸਿੰਘ ਚੰਦ ਭਰੋਵਾਲ, ਅੰਗਰੇਜ ਸਿੰਘ ਭਰੋਵਾਲ, ਮੁਖਤਿਆਰ ਸਿੰਘ ਭੈਲ, ਤਜਿੰਦਰ ਸਿੰਘ ਕਾਲਜ ਵਾਲੇ, ਜਨਵਾਦੀ ਇਸਤਰੀ ਸਭਾ ਪੰਜਾਬ ਕੁਲਵਿੰਦਰ ਕੌਰ, ਰਜਿੰਦਰ ਕੌਰ ਸ਼ੰਗਰ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਇੰਦਰਜੀਤ ਕੋਟ ਬੁੱਡਾ ਹਰਜੀਤ ਸਿੰਘ ਜੌਹਲ, ਗੁਰਮੇਜ ਸਿੰਘ, ਪਿੰਡ ਵਰਿਆ ਤੋਂ ਕਾਬਲ ਸਿੰਘ, ਸੁਰਜੀਤ ਸਿੰਘ, ਵਿਰਸਾ ਸਿੰਘ, ਅਮਰ ਸਿੰਘ, ਪਿੰਡ ਦਲੋਰਪੁਰ, ਗੁਲਜ਼ਾਰ ਸਿੰਘ, ਸਰਦੂਲ ਸਿੰਘ ਪਿੰਡ ਘੜਕਾ, ਭਾਕਿਯੂ ਰਾਜੇਵਾਲ ਦੇ ਆਗੂ ਗੁਰਦੀਪ ਸਿੰਘ ਫਤਿਆਬਾਦ, ਹਜੂਰ ਸਿੰਘ ਫਤਿਆਬਾਦ, ਅਸ਼ੋਕ ਮਹਾਸ਼ਾ, ਲਖਵਿੰਦਰ ਸਿੰਘ ਕਾਨੂੰਗੋ, ਸ਼ੁਖਪਾਲ ਸਿੰਘ ਕਾਨੂੰਗੋ ਆਦਿ ਆਗੂ ਹਾਜ਼ਰ ਸਨ।