ਮੂੰਗਫਲੀ ਦੀ ਖਰੀਦ ਲਈ ਐਸਡੀਐਮ ਨੂੰ ਮੰਗ ਪੱਤਰ ਦਿੱਤਾ by admin August 11, 2021 0 Shares 0 0 ਜਗਾਧਰੀ, 11 ਅਗਸਤ (ਸੰਗਰਾਮੀ ਲਹਿਰ ਬਿਊਰੋ)- ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਵਲੋਂ ਅੱਜ ਕਾਲਾਵਾਲੀ ਚ ਮੂੰਗਫਲੀ ਦਾ ਖਰੀਦ ਕੇਂਦਰ ਬਣਾਉਣ ਲਈ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ। 0 0