Now Reading
ਬੱਚਿਆਂ ਲਈ ਕਲਾਸਾਂ ਆਰੰਭੀਆਂ

ਬੱਚਿਆਂ ਲਈ ਕਲਾਸਾਂ ਆਰੰਭੀਆਂ

ਕੋਟਕਪੂਰਾ, 9 ਫਰਵਰੀ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਜੇਪੀਐਮਓ ਦਫ਼ਤਰ ਅੱਜ ਮੁਲਾਜ਼ਮ ਆਗੂ ਸਾਥੀ ਵਰਿੰਦਰ ਪੁਰੀ ਦੇ ਯਤਨਾ ਸਦਕਾ 6ਵੀਂ ਤੋਂ 12ਵੀਂ ਤੱਕ ਦੀਆਂ ਪੰਜ ਬੱਚੀਆਂ ਨੂੰ ਕੰਪਿਉਟਰ ਦੀ ਸਿਖਲਾਈ ਆਰੰਭ ਕੀਤੀ ਗਈ। ਜਿਸ ਲਈ ਅਧਿਆਪਕ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਲੋੜਵੰਦ ਬੱਚਿਆਂ ਲਈ ਕੀਤੇ ਇਸ ਉੱਦਮ ਦੀ ਸਰਹਾਨਾ ਕੀਤੀ ਜਾ ਰਹੀ ਹੈ।

Scroll To Top