ਜੋਧਾ : ਜਨਵਾਦੀ ਇਸਤਰੀ ਸਭਾ ਪੰਜਾਬ ਯੁਨਿਟ ਮਨਸੂਰਾ ਦੀ ਚੋਣ ਜ਼ਿਲ੍ਹਾ ਕਨਵੀਨਰ ਗੁਰਿੰਦਰ ਕੌਰ ਗਰੇਵਾਲ਼ ਦੀ ਦੇਖ ਰੇਖ ਹੇਠ ਹੋਈ । ਇਸ ਮੌਕੇ ਤੇ ਸਰਬ-ਸੰਮਤੀ ਨਾਲ ਸਵਰਨ ਕੌਰ ਪ੍ਰਧਾਨ, ਕ੍ਰਿਸ਼ਮਾ ਚੋਪੜਾ ਮੀਤ ਪ੍ਰਧਾਨ, ਕਮਲਜੀਤ ਕੌਰ ਸੈਕਟਰੀ, ਅੰਜੂ ਧਵਨ ਜੁਆਇਟ ਸੈਕਟਰੀ, ਅਮਨਦੀਪ ਕੌਰ ਖ਼ਜ਼ਾਨਚੀ, ਮਨਿੰਦਰ ਕੌਰ ਜੁਆਇੰਟ ਖਜਾਨਚੀ ਤੋੰ ਇਲਾਵਾ ਰਾਜਵੰਤ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਸੁਮਿਤਰਾ ਦੇਵੀ, ਸੁਰਜੀਤ ਕੌਰ, ਕੁਲਦੀਪ ਕੌਰ, ਸੰਦੀਪ ਕੌਰ, ਪੁਨੀਤ ਜੱਸਲ, ਰਾਜਿੰਦਰ ਕੌਰ, ਅਮਰਜੀਤ ਕੌਰ ਕਮੇਟੀ ਮੈਂਬਰ ਬਣੀਆਂ।