Now Reading
ਮਈ ਿਦਵਸ ਫਰੀਦਕੋਟ

ਮਈ ਿਦਵਸ ਫਰੀਦਕੋਟ

ਅੱਜ 1 ਮਈ ਵਿਸ਼ਵ ਮਜ਼ਦੂਰ ਦਿਵਸ ਦੇ ਮੌਕੇ ਤੇ ਪ.ਸ.ਸ.ਫ. ਜਿਲਾ ਫਰੀਦਕੋਟ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਲਾਲ ਝੰਡਾ ਲਹਿਰਾਇਆ ਗਿਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

Scroll To Top