Now Reading
ਆਰਐਮਪੀਆਈ ਤਹਿਸੀਲ ਫਿਲੌਰ ਨੇ ਸਦਭਾਵਨਾ ਦਿਵਸ ਮਨਾਇਆ

ਆਰਐਮਪੀਆਈ ਤਹਿਸੀਲ ਫਿਲੌਰ ਨੇ ਸਦਭਾਵਨਾ ਦਿਵਸ ਮਨਾਇਆ

ਫਿਲੌਰ- ਕੇਰਲ ‘ਦੀ ਰਾਜ ਕਰਦੀ ਧਿਰ ਦੀ ਸਰਪ੍ਰਸਤੀ ਹੇਠ ਆਰਐਮਪੀਆਈ ਦੇ ਸਾਥੀਆਂ ‘ਤੇ ਕੀਤੇ ਜਾ ਰਹੇ ਹਮਲਿਆਂ ਖ਼ਿਲਾਫ਼ ਉੱਥੋਂ ਦੇ ਪਾਰਟੀ ਕਾਰਕੁਨਾਂ ਨਾਲ ਸਦਭਾਵਨਾ ਪ੍ਰਗਟਾਉਣ ਲਈ ਇੱਥੇ ਇੱਕ ਮੀਟਿੰਗ ਕੀਤੀ ਗਈ, ਜਿਸ ਨੂੰ ਸਾਥੀ ਜਰਨੈਲ ਫਿਲੌਰ ਨੇ ਸੰਬੋਧਨ ਕੀਤਾ। ਸਾਥੀ ਜਰਨੈਲ ਫਿਲੌਰ ਨੇ ਤ੍ਰਿਪੁਰਾ ‘ਚ ਲੈਨਿਨ ਦਾ ਬੁੱਤ ਢਾਹੁਣ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਵੀ ਕੀਤੀ। ਇਸ ਮੌਕੇ ਉਨ੍ਹਾ ਮੰਗ ਕੀਤੀ ਕਿ ਇਹ ਬੁੱਤ ਦੁਬਾਰਾ ਸਥਾਪਿਤ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।

Scroll To Top