Now Reading
321ਵੇਂ ਦਿਨ ਵੀ ਹਰਸਾ ਮਾਨਸਰ ਦੇ ਟੌਲ ਪਲਾਜੇ ਤੇ ਧਰਨਾ ਜਾਰੀ

321ਵੇਂ ਦਿਨ ਵੀ ਹਰਸਾ ਮਾਨਸਰ ਦੇ ਟੌਲ ਪਲਾਜੇ ਤੇ ਧਰਨਾ ਜਾਰੀ

ਮੁਕੇਰੀਆਂ, 27 ਅਗਸਤ (ਸੰਗਰਾਮੀ ਲਹਿਰ ਬਿਊਰੋ)- ਹਰਸਾ ਮਾਨਸਰ ਦੇ ਟੌਲ ਪਲਾਜੇ ਤੇ ਚਲਦੇ ਪੱਕੇ ਮੋਰਚੇ ਦੇ 321ਵੇਂ ਦਿਨ ਅਮਰਜੀਤ ਸਿੰਘ ਢਾਡੇ ਕਟਵਾਲ, ਯੋਧ ਸਿੰਘ ਕੋਟਲੀ, ਬਲਕਾਰ ਸਿੰਘ ਮੱਲੀ, ਨਰਿੰਦਰ ਸਿੰਘ ਗੋਲੀ, ਬਲਦੇਵ ਕ੍ਰਿਸ਼ਨ ਨੇ ਲਗਾਏ ਧਰਨੇ ਨੂੰ ਸੰਬੋਧਨ ਕੀਤਾ। ਇਸ ਤੋਂ ਬਿਨ੍ਹਾਂ ਮਹਿਲ ਸਿੰਘ ਕੋਟਲੀ, ਆਸਾ ਸਿੰਘ ਭੰਗਾਲਾ, ਬਲਜੀਤ ਸਿੰਘ ਤੇ ਜੀਤ ਸਿੰਘ ਕੋਟਲੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Scroll To Top