249ਵੇਂ ਜਥੇ ਨੇ ਭੁੱਖ ਹੜਤਾਲ ਰੱਖੀ by admin August 28, 2021 0 Shares 0 0 ਗੁਰਦਾਸਪੁਰ, 28 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਸਾਨ ਮੋਰਚੇ ਦੀ ਅਗਵਾਈ ਚਲਦੇ ਧਰਨੇ ਦੌਰਾਨ ਅੱਜ 249ਵੇਂ ਜਥੇ ਨੇ ਭੁੱਖ ਹੜਤਾਲ ਰੱਖੀ, ਜਿਸ ਚ ਸਰਬਜੀਤ ਸਿੰਘ ਗੋਸਲ, ਅਵਤਾਰ ਸੰਘ, ਜੁਗਿੰਦਰ ਸਿੰਘ ਡੁੱਗਰੀ, ਕਲਬੀਰ ਸਿੰਘ ਗੁਰਾਇਆ, ਪ੍ਰੀਤਮ ਸਿੰਘ ਨੇ ਹਿੱਸਾ ਲਿਆ। 0 0