Now Reading
ਸਾਮਰਾਜਵਾਦ, ਫਿਰਕਾਪ੍ਸਤੀ ਦੇ ਖਿਲਾਫ਼ ਲੜਨ ਦਾ ਪ੍ਣ ਕੀਤਾ

ਸਾਮਰਾਜਵਾਦ, ਫਿਰਕਾਪ੍ਸਤੀ ਦੇ ਖਿਲਾਫ਼ ਲੜਨ ਦਾ ਪ੍ਣ ਕੀਤਾ

ਅੰਮਿ੍ਤਸਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੈਡੂਟਸ ਫੈਡਰੇਸ਼ਨ ਵਲੋਂ ਅਜ ਜਲਿਆਵਾਲਾ ਬਾਗ ਦੀ ਇਤਿਹਾਸਿਕ ਧਰਤੀ  ਤੋਂ 13 ਅਪੈਲ 1919 ਜਲਿਆਵਾਲਾ ਬਾਗ ਦੇ ਸਾਕੇ ਦੀ ਸ਼ਤਾਬਦੀ ਮਨਾਉਣ ਦਾ ਅਹਿਦ ਅਤੇ ਸਾਮਰਾਜਵਾਦ , ਫਿਰਕਾਪ੍ਸਤੀ ਦੇ ਖਿਲਾਫ਼ ਲੜਨ ਦਾ ਪ੍ਣ ਕੀਤਾ

Scroll To Top