Now Reading
ਸਹਾਇਤਾ (ਸੰਗਰਾਮੀ ਲਹਿਰ- ਬਰ 2018)

ਸਹਾਇਤਾ (ਸੰਗਰਾਮੀ ਲਹਿਰ- ਬਰ 2018)

ਕਾਮਰੇਡ ਹਰਭਜਨ ਸਿੰਘ ਦਰਦੀ (ਯੂ.ਕੇ.) ਦੀ ਬਰਸੀ ਸਮੇਂ ਉਨ੍ਹਾਂ ਦੇ ਪਰਵਾਰ ਵਲੋਂ ਆਰ.ਐਮ.ਪੀ.ਆਈ. ਨੂੰ 45,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 2000 ਰੁਪਏ ਸਹਾਇਤਾ ਵਜੋਂ ਦਿੱਤੇ ਗਏ।

ਰਿਟਾਇਰਡ ਹੈਡ ਮਾਸਟਰ ਮਨਜੀਤ ਸਿੰਘ ਕਾਦੀਆਂ (ਗੁਰਦਾਸਪੁਰ) ਵਲੋਂ ਆਪਣੀ ਦੋਹਤਰੀ ਮੁਸਕਾਨਦੀਪ ਕੌਰ ਦੇ ਵਿਦੇਸ਼ ਜਾਣ ਅਤੇ ਅਰਪਨਦੀਪ ਕੌਰ ਦੇ ਉਚੇਰੀ ਪੜ੍ਹਾਈ ਲਈ ਯੋਗ ਸੰਸਥਾ ‘ਚ ਦਾਖਲਾ ਮਿਲਣ ਦੀ ਖੁਸ਼ੀ ਵਿਚ ਪਾਰਟੀ ਨੂੰ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਭਗਵਾਨ ਸਿੰਘ ਦੇ ਪੋਤਰੇ ਰਣਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਤਿੰਮੋਵਾਲ ਅਤੇ ਪੋਤਨੂੰਹ ਹਰਮਨਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਰਈਆ ਵਲੋਂ ਆਰ.ਐਮ.ਪੀ.ਆਈ. ਨੂੰ 2000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਜੋਗਿੰਦਰ ਪਾਲ ‘ਮਿੰਦਾ’ ਦੁਸਾਂਝ ਕਲਾਂ ਦੀਆਂ ਅੰਤਮ ਰਸਮਾਂ ਸਮੇਂ ਉਨ੍ਹਾਂ ਦੇ ਸਪੁੱਤਰ ਸ੍ਰੀ ਅਰੁਣ ਕੁਮਾਰ ‘ਹੈਪੀ’ ਨੇ ਆਰ.ਐਮ.ਪੀ.ਆਈ. ਨੂੰ 1100 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਇਮਦਾਦ ਭੇਜੀ।

ਸਾਥੀ ਜਗੀਰ ਸਿੰਘ ਮਹਿਸਮਪੁਰ (ਜਲੰਧਰ) ਨੇ ਆਪਣੀ ਮਾਤਾ  ਸ਼੍ਰੀਮਤੀ ਮਹਿੰਦਰ ਕੌਰ ਦੀਆਂ ਅੰਤਮ ਰਸਮਾਂ ਸਮੇਂ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਭੇਜੀ।

Scroll To Top